GAL GABRU DI SONG LYRICS IN PUNJABI
Gal Gabru Di song is the latest Punjabi Song sung by Deep Chahal. The Lyrics of this song are written by Deep Chahal. The Music in this song is given by Nav Prince.
SONG CREDITS :
Song : Gal Gabru Di Singer - Deep Chahal Ft Sara Khatri Lyrics - Deep Chahal
SONG LYRICS IN PUNJABI LANGUAGE:
ਗੱਲਾਂ ਕਰੂੰਗਾ ਜ਼ਮਾਨਾ ਕਲ
ਬਹੁਤ ਸਾਡੇ ਬਾਰੇ ਗੱਲ
ਅੱਜ ਦੀ ਐ ਅੱਜ ਕੋਈ
ਦਿੰਦਾ ਨੀ ਸਹਾਰੇ ਬਟ
ਪਤਾ ਲੱਗਾ ਬਹੁਤ ਕੁਝ
ਦੁਨੀਆਂ ਦੇ ਬਾਰੇ ਰਿਸਪੈਕਟ
ਨਾ ਕਿਸੇ ਨਾ ਜੇ ਦੋ
ਗੱਲਾਂ ਕਰੋ ਸਾਲੇ
ਸੋਚ ਲੈਂਦੀ ਆਕੇ ਇਹ
ਸਾਡੇ ਛਿੱਟੇ ਮਾਰੇ
ਹੁਣ ਤਾਹਿ ਤਾਂ ਮੈਂ ਕੰਮ ਤਕ
ਕੰਮ ਰੱਖਦਾ ਪੈਰਾਂ
ਆਪਣਾ ਤੇ ਖੜਨੇ ਦਾ ਦਮ ਰੱਖਦਾ
ਜੱਟ ਛੱਡ ਮੈਦਾਨ ਨਾ ਭਜੁ ਨੀ
ਕੱਲੀ ਕੱਲੀ ਗੱਲ ਗਬਰੂ ਦੀ
ਦਿਲ ਤੇ ਆਕੇ ਵੱਜੂ ਨੀ
ਕੱਲੀ ਕੱਲੀ ਗੱਲ ਗਬਰੂ ਦੀ
ਦਿਲ ਤੇ ਆਕੇ ਵੱਜੂ ਨੀ
ਜਾਗ ਕ ਨਾ ਤਾਰੂ ਬਾਣੁ
ਕਈਆਂ ਨੂੰ ਨੀ ਸੋਨ ਦਿੰਦਾ
ਜੁਰਤਾਂ ਨਾਲ ਆਉਣਾ ਪੈਂਦਾ
ਮੁੜੇ ਕੌਣ ਆਉਣ ਦਿੰਦਾ
ਬੋਲਦੇ ਆ ਜਿਹੜੇ ਮੂੰਹ
ਕਾਰੁ ਊਨਾ ਬੰਦ ਨੀ
ਸੂਰਜ ਰਾਤਾਂ ਨੂੰ ਚੜੂ
ਦਿਨਾਂ ਵਿਚ ਚੰਦ ਨੀ
ਇਕ ਦਿਨ ਬਦਲੂ
ਸਮੇ ਦੀ ਤਸਵੀਰ ਮੈਂ
ਚਲਿਆ ਜੇ ਬੱਸ
ਬਾਦਲਦੁਗਾ ਤਕਦੀਰ ਮੈਂ
ਪੁੱਛਣ ਗੇ ਲੋਕੀ
ਇਹ ਕੇਹਰ ਕਿਥੋਂ ਆਯਾ
ਉੱਠ ਕੇ ਪਿੰਡ ਚੋ ਮੁੰਡੇ
ਸ਼ਹਿਰ ਖੂੰਜੇ ਲਾਯਾ
Also Check, Hanji Hanji By Navaan Sandhu
ਹੋ ਜਦੋ ਖਾਰ ਸਟੇਜ ਤੇ ਗਜੁ ਨੀ
ਕੱਲੀ ਕੱਲੀ ਗੱਲ ਗਬਰੂ ਦੀ
ਦਿਲ ਤੇ ਆਕੇ ਵੱਜੂ ਨੀ
ਕੱਲੀ ਕੱਲੀ ਗੱਲ ਗਬਰੂ ਦੀ
ਦਿਲ ਤੇ ਆਕੇ ਵੱਜੂ ਨੀ
ਕਈ ਯਾਰ ਵੀ ਸੀ ਜਿਨ੍ਹਾਂ
ਫਾਇਦੇ ਚਕੇ ਮਜਬੂਰੀ ਦੇ
ਕੱਢਣ ਪਛਾਣ ਹੁਣ
ਰਿਸ਼ਤੇ ਜੋ ਤੁਰੀ ਦੇ
ਸੀ ਮੇਰੇ ਮਾੜੇ ਹਾਲ ਉਤੇ
ਕਈ ਬੰਦੇ ਹੱਸਦੇ
ਮੇਰੀ ਕਿ ਔਕਾਤ ਸੀ
ਬਿਠਾਕੇ ਵਿਚ ਦੱਸਦੇ
ਪੈਸੇ ਨਾਲੇ ਸਮਾਂ
ਜਿਨ੍ਹਾਂ ਕੀਤਾ ਏ ਖਰਾਬ ਮੇਰਾ
ਊਨਾ ਬੰਦਿਆਂ ਲਈ
ਇਕੋ ਹੈ ਜਵਾਬ ਮੇਰਾ
ਸੇਕ ਲਯੋ ਅੱਗ ਜਿਹੜੀ
ਦੀਪ ਚਾਹਲ ਲਾਉਂ ਲਗਾ
ਗਾਣੇ ਕਾਹਦੇ ਗਬਰੂ
ਬਰੌਲੇ ਹੀ ਬਣਾਉਣ ਲਗਾ
ਹੋ ਕੱਚੀਆਂ ਕੰਧਾਂ ਦੇ
ਪਾਲੇ ਪੱਕਿਆਂ ਇਰਾਦੇ ਆਲੇ
ਪੱਕੀਆਂ ਜ਼ੁਬਾਨਾਂ ਨਾਲੇ
ਪੱਕੇ ਪੱਕੇ ਵਾਦੇ ਆਲੇ
ਚੰਡੇ ਹੋਏ ਚੇਲੇ
ਪੱਕੇ ਦੁੱਖ ਉਸਤਾਦ
ਪਿੰਡ ਨਿੱਕੇ ਜਿਹੇ ਚੁਬਾਰੇ ਆਲੇ
ਵਸਦੇ ਪੰਜਾਬ
ਹੋ ਦੱਸਣ ਗੇ ਲੋਕ
ਮੂੰਹੋਂ ਆਪਣੀ ਵਡਿਆਈ ਨੀ
ਆਖ ਓਲ ਜਿਨ੍ਹਾਂ ਮੇਰੀ
ਕੀਤੀ ਆ ਬੁਰਾਈ ਨੀ
ਬੁਰਾਈ ਨੀ ਚੜ੍ਹਾਈ ਮੈਨੂੰ
ਦੇਗੇ ਆਪ ਖਤ ਕੇ
ਖਟ ਕੇ ਗਏ
21 ਉਹ ਬੈਹਗੇ ਆਪ ਘਰ
ਪਰ ਕੱਲੀ ਕੱਲੀ ਗੱਲ ਗਬਰੂ ਦੀ
ਦਿਲ ਤੇ ਆਕੇ ਵੱਜੂ ਨੀ
ਕੱਲੀ ਕੱਲੀ ਗੱਲ ਗਬਰੂ ਦੀ
ਦਿਲ ਤੇ ਆਕੇ ਵੱਜੂ ਨੀ
SONG LYRICS IN ENGLISH WORDS/FONTS:
Gallan karunga zamana kal
Boht saade baare gall
Aaj di ae aaj kohi
Dinda ni sahare but
Pata lagga boht kujh
Duniya de baare respect
Naa kise na je do
Gallan karo saale
Soch laindi aake eh
Saade chitte maare
Hun taahi taan mein kamm tak
Kamm rakhda pairan
Apna te khadne da dum rakhda
Jatt chad medan na bhaju ni
Kalli kalli gall gabru di
Dil te aake vajju ni
Kalli kalli gall gabru di
Dil te aake vajju ni
jaag k na taru banu
kaian nu ni son dinda
jurtan nal auna painda
mure kon aun dinda
bolde aa jehre munh
karu una band ni
soorj ratan nu charu
dina vich chand ni
ik din badlu
same di tasveer mai
chalya je bass
badlduga takdeer mai
puchan ge loki
eh keher kitho aya
uth ke pinda cho munde
shehr khunje laya
ho jdo khar stage te gaju ni
Kalli kalli gall gabru di
Dil te aake vajju ni
Kalli kalli gall gabru di
Dil te aake vajju ni
kai yaar vi si jina
faide chake majboori de
kadhan pachana hun
rishte jo turi de
si mere maare haal ute
kai bande hasde
meri ki aukat si
baithaake vich dasde
paisa nale sma
jina kita e khraab mera
una bandyan lai
iko hai jwaab mera
sek lyo agg jehri
deep chahal laun lga
gaane kahde gabru
broule hi bnaun lga
Also Check, Duniadari By Kulbir Jhinjer
ho kachian kandha de
pale pakkyan irade aale
pakkyan jubana naale
pakke pakke vaade aale
chande hoy chele
pakke dukh ustaad
pind nikke jehe chubaare aale
vasde punjab
ho dassan ge lok
muhon aapni vadyai ni
akh ol jina meri
kiti aa buraai ni
buraai ni charaai menu
dege aap khat ke
khat ke gaye
21 oh baihge aap ghar
Par Kalli kalli gall gabru di
Dil te aake vajju ni
Kalli kalli gall gabru di
Dil te aake vajju ni
Que. :- Who sing the song Gal Gabhru Di ?
Ans. :- This song sung by Deep Chahal.
Que. :- Who write the song Gal Gabhru Di ?
Ans. :- This song is written by Deep Chahal.
Que. :- Who give music for Gal Gabhru Di Song ?
Ans. :- The music in this song is given by Rav Prince.
Tags:
Punjabi Songs