SAAB BY SIDHU MOOSEWAL | GURTAJ SONG LYRICS IN PUNJABI
Saab song is the latest Punjabi Song sung by Sidhu Moosewala | Gurtaj. The Lyrics of this song are written by Sidhu Moosewala and Hapee Malhi. The Music in this song is given by The Kidd.
SONG CREDITS :
Song Title: SAAB Singers: Sidhu Moose wala, Gurtaj Lyrics: Sidhu Moose Wala, Hapee Malhi Music Composer: Sidhu Moose wala, Gurtaj Music Director: The Kidd
SONG LYRICS IN PUNJABI LANGUAGE:
ਪੁੱਤਰਾ ਓਏ ਬਾਪ ਤੇਰਾ ਗੱਲ ਆਖਦਾ
ਮਨ ਲੈ ਕੇ ਆਪਣੀ ਪੜ੍ਹਾਈ ਕਰ ਲੈ
ਚੰਗੇ ਕਿਸੇ ਕਿੱਤੇ ਵਿਚ ਨਿਗਾਹ ਮਾਰ ਕੇ
ਘਰ ਵਾਰ ਵੱਲ ਤੂੰ ਚੜਾਈ ਕਰ ਲੈ
ਔਖੀ ਬੜੀ ਹੋਗੀ ਪਿੰਡ ਜੂਨ ਜੱਟ ਦੀ
ਔਖੀ ਬੜੀ ਹੋਗੀ ਪਿੰਡ ਜੂਨ ਜੱਟ ਦੀ
ਆਪਣੇ ਮੁੱਕਦਰਾਂ ਨਾਲ ਪੈਂਦਾ ਲੜਨਾ
ਲੱਭ ਕੇ ਕੋਈ ਨੌਕਰੀ ਤੂੰ ਸਾਬ ਬਣ ਜਾ
ਪਿੰਡ ਬੜਾ ਔਖਾ ਮਿੱਟੀ ਨਾਲ ਮਰਨਾ
ਠੰਡ ਵਿਚ ਸਾਰਾ ਦਿਨ ਧੁੰਦੇ ਮਰੀਏ
ਗਰਮੀ ਚ ਪੈਂਦਾ ਧੁੱਪ ਨਾਲ ਸਾੜਨਾ
ਲੱਭ ਕੇ ਕੋਈ ਨੌਕਰੀ ਤੂੰ ਸਾਬ ਬਣ ਜਾ
ਪਿੰਡ ਬੜਾ ਔਖਾ ਮਿੱਟੀ ਨਾਲ ਮਰਨਾ
ਰੌਲਾ ਬੜਾ ਸੁਣਿਆ ਐ ਬਾਹਰ ਜਾਣ ਦਾ
ਉੱਥੇ ਵੀ ਤਾਂ ਪੈਂਦੇ ਪੁੱਤ ਹੱਡ ਪੰਨਣੇ
ਕੌਣ ਉੱਥੇ ਇਕ ਦੂਜੇ ਨੂੰ ਆ ਪੁੱਛਦਾ
ਚੰਗੇ ਮਾੜੇ ਦਿਨ ਸਾਰੇ ਪੈਂਦੇ ਚੱਲਣੇ
ਵੇਖ ਲੈ ਤੂੰ ਜਿਵੇਂ ਤੇਰਾ ਮੰਨ ਮੰਨਦਾ
ਵੇਖ ਲੈ ਤੂੰ ਜਿਵੇਂ ਤੇਰਾ ਮੰਨ ਮੰਨਦਾ
ਜਿਯੋਨ ਜ਼ਿੰਦਗੀ ਲਈ ਕੰਮ ਮੱਲੀ ਪੈਣਾ ਕਰਨਾ
ਲੱਭ ਕੇ ਕੋਈ ਨੌਕਰੀ ਤੂੰ ਸਾਬ ਬਣ ਜਾ
ਪਿੰਡ ਬੜਾ ਔਖਾ ਮਿੱਟੀ ਨਾਲ ਮਰਨਾ
ਠੰਡ ਵਿਚ ਸਾਰਾ ਦਿਨ ਧੁੰਦੇ ਮਰੀਏ
ਗਰਮੀ ਚ ਪੈਂਦਾ ਧੁੱਪ ਨਾਲ ਸਾੜਨਾ
ਲੱਭ ਕੇ ਕੋਈ ਨੌਕਰੀ ਤੂੰ ਸਾਬ ਬਣ ਜਾ
ਪਿੰਡ ਬੜਾ ਔਖਾ ਮਿੱਟੀ ਨਾਲ ਮਰਨਾ
ਸਾਰਾ ਦਿਨ ਭੁੱਖੇ ਰਹਿ ਕੇ ਕੰਮ ਕਰਦੇ
ਤਾਂ ਵੀ ਚੰਗੇ ਮਾੜੇ ਸਬ ਦਿਆਂ ਬੋਲ ਜਰਦੇ
ਚੜਦੀ ਕਲਾ ਚ ਸਦਾ ਰਹਿਣਾ ਸਿੱਖਿਆ
ਪਈ ਵਿਪਤਾ ਦੇ ਨਾਲ ਸਦਾ ਰਹਿਣ ਲੱੜਦੇ
ਏਮ ਬਸ ਹੋਣਾ Success ਲਾਈਫ ਚ
ਏਮ ਬਸ ਹੋਣਾ Success ਲਾਈਫ ਚ
ਕੰਮ ਛੋਟਾ ਭਾਵੇਂ ਵੱਡਾ ਕੋਈ ਪੈ ਜੇ ਕਰਨਾ
ਓ ਕਦੇ ਕਦੇ ਲੱਗੇ ਸਿੱਧੂ ਮੂਸੇ ਵਾਲੇ ਆ
ਜੱਟ ਥੱਲੇ ਲਾਇਆ ਦੁਨੀਆਂ ਐ ਸਾਰੀ ਨੇ
ਓ ਚੋਣੇਆਂ ਨੇ ਬਾਲ ਸਾਡੇ ਚਿੱਟੇ ਕਰਤੇ
ਢੂਹੇ ਕੁੱਬੇ ਕਰਤੇ ਕਬੀਲ ਦਾਰੀ ਨੇ
ਓ ਕਰਮਾਂ ਚ ਬੱਸ ਸਾਡੇ ਡਾਂਗਾਂ ਲਿਖੀਆਂ
ਕਰਮਾਂ ਚ ਬੱਸ ਸਾਡੇ ਡਾਂਗਾਂ ਲਿਖੀਆਂ
ਜਾ ਸੜਕਾਂ ਤੇ ਲਾਉਣਾ ਬੱਸ ਰੋਸ ਧਾਰਨਾ
ਲੱਭ ਕੇ ਕੋਈ ਨੌਕਰੀ ਤੂੰ ਸਾਬ ਬਣ ਜਾ
ਪਿੰਡ ਬੜਾ ਔਖਾ ਮਿੱਟੀ ਨਾਲ ਮਰਨਾ
ਠੰਡ ਵਿਚ ਸਾਰਾ ਦਿਨ ਧੁੰਦੇ ਮਰੀਏ
ਗਰਮੀ ਚ ਪੈਂਦਾ ਧੁੱਪ ਨਾਲ ਸਾੜਨਾ, ਹੋ…
SONG LYRICS IN ENGLISH WORDS/FONTS:
Puttar Aa Oye Baap Tera Gall Aakhda
Mann La Ke Apni Padhayi Kar Le
Change Kise Kitte Vich Nigah Maar Ke
Ghar Var Vall Tu Chadhayi Kar Le
Aukhi Badi Hogi Pind June Jatt Di
Aukhi Badi Hogi Pind June Jatt Di
Apne Muqaddar Aa Naal Painda Ladna
Labh Ke Koi Naukri Tu Saab Ban Jaa
Pind Bada Aukha Mitti Naal Marna
Thand Vich Saara Din Dhunde Mariye
Garmi Ch Painda Dhup Naal Sadna
Labh Ke Koi Naukri Tu Saab Ban Jaa
Pind Bada Aukha Mitti Naal Marna
Raula Bada Suneya Ae Bahar Jaan Da
Otthe Vi Tan Painde Putt Hadd Pann Ne
Kaun Utthe Ek Dooje Nu Aa Puchde
Change Mahde Din Saare Painde Chalne
Vekh Le Tu Jivein Tera Mann Mannda
Vekh Le Tu Jivein Tera Mann Mannda
Jiyon Zindagi Layi Kamm Malli Paina Karna
Labh Ke Koi Naukri Tu Saab Ban Jaa
Pind Bada Aukha Mitti Naal Marna
Thand Vich Saara Din Dhunde Mariye
Garmi Ch Painda Dhup Naal Sadna
Labh Ke Koi Naukri Tu Saab Ban Jaa
Pind Bada Aukha Mitti Naal Marna
Saara Din Bhukkhe Reh Ke Kamm Karde
Tan Vi Change Mahde Sab Deyan Bol Jarde
Chad’di Kala Ch Sada Rehna Sikheya
Payi Vipta De Naal Sada Rehan Ladd’de
Aim Bas Hona Success Life Ch
Aim Bas Hona Success Life Ch
Kamm Chota Pavein Vadda Koi Pai Jeh Karna
Oh Kade Kade Lagge Sidhu Moose Wale Aa
Jatt Thalle Laaya Duniyan Ae Saari Ne
Oh Choreya Ne Baal Sadde Chitte Karde
Tuhe Kubbe Karde Kabeel Daari Ne
Oh Karma Ch Bass Sadde Danga Likhiya
Karma Ch Bass Sadde Danga Likhiya
Ja Sadka Te Launa Bass Roz Dharna
Labh Ke Koi Naukri Tu Saab Ban Jaa
Pind Bada Aukha Mitti Naal Marna
Thand Vich Saara Din Dhunde Mariye
Garmi Ch Painda Dhup Naal Sadna, Ho…
Que. :- Who sings the song Saab?
Ans. :- This song was sung by Sidhu Moose Wala | Gurtaj.
Que. :- Who writes the song Saab?
Ans. :- This song is written by Sidhu Moosewala and Hapee Malhi.
Que. :- Who gives music for Saab Song?
Ans. :- The music in this song is given by The Kidd.
Que. :- Saab Song is which movie song ?
Ans. :- Yes I Am Student.
Que. :- What is the release date of Yes I Am Student movie ?
Ans. :- 22 October, 2021.