ISHQ LYRICS IN PUNJABI
Ishq song is a very beautiful song sung by Garry Sandhu and feat. by Shipra Goyal. This song is written by Garry Sandhu and Myles Castello.
SONG CREDITS :
Song - Ishq
Singer - Garry Sandhu ft. Shipra Goyal / Myles Castello
Lyrics - Garry Sandhu / Myles Castello
Music - Ikwinder Singh ( Ikky )
Video - Sukh Sanghera
Dop - Sam Malhi
Production ( 10+1 UK Mandeep Hundal )
Editor -Gs Bhari
Promotions- Gold Media
Shipra Goyal Part - Boywithlenz & Arsh Singh
Artwork - Yasheen
SONG LYRICS IN PUNJABI LANGUAGE:
ਤੇਰੇਆਂ ਖ਼ਿਆਲਾਂ ਵਿਚ mind ਰਹਿੰਦਾ ਸਾਰਾ ਦਿਨ
ਤੇਰੇਆਂ ਖ਼ਿਆਲਾਂ ਵਿਚ mind ਰਹਿੰਦਾ ਸਾਰਾ ਦਿਨ
ਇਸ਼ਕ ਚ ਹੋਏ ਬੁਰੇ ਹਾਲ
ਨੀ ਹੀਰੇ ਸਾਡੇ ਇਸ਼ਕ ਚ ਹੋਏ ਬੁਰੇ ਹਾਲ
ਇਸ਼ਕ ਚ ਹੋਏ ਬੁਰੇ ਹਾਲ
ਵੇ ਰਾਂਝਿਆ ਇਸ਼ਕ ਚ ਹੋਏ ਬੁਰੇ ਹਾਲ
ਅਲਾਹ ਦੀ ਖੁਦਾਇ ਜੈਸਾ ਮੈਨੂੰ ਮੇਰਾ ਯਾਰ ਐ
ਦੁਨੀਆਂ ਨੂੰ ਦੱਸ ਦੇਣਾ ਓਹਦੇ ਨਾਲ ਪਿਆਰ ਐ
ਅਲਾਹ ਦੀ ਖੁਦਾਇ ਜੈਸਾ ਮੈਨੂੰ ਮੇਰਾ ਯਾਰ ਐ
ਦੁਨੀਆਂ ਨੂੰ ਦੱਸ ਦੇਣਾ ਓਦੇ ਨਾਲ ਪਿਆਰ ਐ
ਵੱਸਦਾ ਉਹ ਮੇਰੇ ਸਾਵੇਂ ਜਚਦਾ ਉਹ ਮੇਰੇ ਨਾਲੇ
ਮੌਲਾ ਮੇਰੇ ਕਿੱਤਾ ਤੂੰ ਕਮਾਲ
ਨੀ ਹੀਰੇ ਸਾਡੇ ਇਸ਼ਕ ਚ ਹੋਏ ਬੁਰੇ ਹਾਲ
ਤੇਰੇਆਂ ਖ਼ਿਆਲਾਂ ਵਿਚ mind ਰਹਿੰਦਾ ਸਾਰਾ ਦਿਨ
ਤੇਰੇਆਂ ਖ਼ਿਆਲਾਂ ਵਿਚ mind ਰਹਿੰਦਾ ਸਾਰਾ ਦਿਨ
ਇਸ਼ਕ ਚ ਹੋਏ ਬੁਰੇ ਹਾਲ
ਨੀ ਹੀਰੇ ਸਾਡੇ ਇਸ਼ਕ ਚ ਹੋਏ ਬੁਰੇ ਹਾਲ
Myles Castello verse!
ਗੁੜੀਆਂ ਮੋਹੱਬਤਾਂ ਦਾ ਕਿੱਤਾ ਇਕਰਾਰ ਐ
ਤੰਨ ਮੰਨ ਮੇਰੇ ਦਾ ਓਹੀ ਹਕ਼ਦਾਰ ਐ
ਗੁੜੀਆਂ ਮੋਹੱਬਤਾਂ ਦਾ ਕਿੱਤਾ ਇਕਰਾਰ ਐ
ਤੰਨ ਮੰਨ ਮੇਰੇ ਦਾ ਓਹੀ ਹਕ਼ਦਾਰ ਐ
ਸਾਗਰਾਂ ਚ ਜਿਵੇਂ ਛੱਲਾਂ
ਹੋ ਸਾਗਰਾਂ ਚ ਜਿਵੇਂ ਛੱਲਾਂ
ਦਿਲ ਹੋਇਆ ਓਵੇਂ ਝੱਲਾ
ਅੱਸਾਂ ਬਾਰੇ ਤੇਰਾ ਕਿ ਖ਼ਿਆਲ
ਨੀ ਹੀਰੇ ਸਾਡੇ ਇਸ਼ਕ ਚ ਹੋਏ ਬੁਰੇ ਹਾਲ
ਤੁਸਾਂ ਦੇ ਖ਼ਿਆਲਾਂ ਵਿਚ mind ਰਹਿੰਦਾ ਸਾਰਾ ਦਿਨ
ਤੁਸਾਂ ਦੇ ਖ਼ਿਆਲਾਂ ਵਿਚ mind ਰਹਿੰਦਾ ਸਾਰਾ ਦਿਨ
ਇਸ਼ਕ ਚ ਹੋਏ ਬੁਰੇ ਹਾਲ
ਨੀ ਹੀਰੇ ਸਾਡੇ ਇਸ਼ਕ ਚ ਹੋਏ ਬੁਰੇ ਹਾਲ
ਵੇ ਰਾਂਝਿਆ ਇਸ਼ਕ ਚ ਹੋਏ ਬੁਰੇ ਹਾਲ
ਨੀ ਹੀਰੇ ਸਾਡੇ ਇਸ਼ਕ ਚ ਹੋਏ ਬੁਰੇ ਹਾਲ
SONG LYRICS IN ENGLISH WORDS/FONTS:
Tereyan khayalan vich mind rehnda sara din
Tereyan khayalan vich mind rehnda sara din
Ishq ch hoye bure haal
Ni heere saade ishq ch hoye bure haal
Ishq ch hoye bure haal
Ve ranjheya ishq ch hoye bure haal
Allah di khudayi jaisa mainu mera yaar ae
Duniya nu dass dena ohde naal pyaar ae
Allah di khudayi jaisa mainu mera yaar ae
Duniya nu dass dena bhavein naal pyaar ae
Vassda oh mere saave jachda oh mere lave
Maula mere kitta tu kamaal
Ni heere saade ishq ch hoye bure haal
Tereyan khayalan vich mind rehnda sara din
Tereyan khayalan vich mind rehnda sara din
Ishq ch hoye bure haal
Ni heere saade ishq ch hoye bure haal
Myles castello verse!
Gudiyan mohabbtan da kitta ikrar ae
Tann mann mere da ohi haqdaar ae
Gudiyan mohabbtan da kitta ikrar ae
Tann mann mere da ohi haqdaar ae
Saagran ch jivein chhalla
Ho saagran ch jivein chhalla
Dil hoya ohvein jhalla
Assa baare tera ki khayal,
Ni heere saade ishq ch hoye bure haal
Tussan de khayalan vich mind rehnda sara din
Tussan de khayalan vich mind rehnda sara din
Ishq ch hoye bure haal
Ni heere saade ishq ch hoye bure haal
Ve ranjheya ishq ch hoye bure haal
Ni heere saade ishq ch hoye bure haal
Que. :- Who sings the song Ishq?
Que. :- Who writes the song Ishq?
Ans. :- This song is written by Garry Sandhu and Myles Castello.
Que. :- Who gives music to Ishq Song?
Ans. :- The music in this song is given by Ikwinder Singh (Ikky).