TAAKRE LYRICS IN PUNJABI
Taakre - Jassa Dhillon | Gur Sidhu song is the latest Punjabi song sung by Jassa Dhillon and Gur Sidhu. This song is written by Jassa Dhillon. The music is given by Gur Sidhu and the video direct by Sukh Sanghera.
SONG CREDITS :
SONG LYRICS IN PUNJABI LANGUAGE:
ਟਾਕਰੇ ਹੁੰਦੇ ਰਹਿਣੇ ਨੇ
ਜਿਨ੍ਹਾਂ ਚਿਰ ਧੜਕੇ ਸੀਨਾ ,
ਹੋ ਪੱਟ ਜੜਾਂ ਚੋਂ ਰੱਖ ਦੀਏ ,
ਨੀ ਜੇੜੇ ਲਾਉਣ ਸਕੀਮਾਂ ,
ਉਹ ਅਸੀਂ ਸ਼ੋਂਕ ਵੈਰ ਦੇ ਪਾਲੇ ਨੀ ,
ਹੋ ਕੀਨੇ ਆਏ ਵੈਲੀ ਢਾਹ ਲਏ ਨੀ ,
ਜੋ ਰਹਿ ਗਏ ਬਾਕੀ ਢਾਹ ਲਾ ਗੇ ,
ਨੀ ਅਸੀਂ ਈਨੇ ਵੀ ਨਾ ਕਾਹਲੇ ਨੀ ,
ਹੋ ਚੀਰਾ ਦੇਕੇ ਚੀਰਾ ਦੇ ਕੇ ,
ਚੀਰਾ ਦੇਕੇ ਲਾ ਲਈ ਦੀ ਟੱਪਦਾ ਨੀ ਮਹੀਨਾ ,
ਟਾਕਰੇ ਹੁੰਦੇ ਰਹਿਣੇ ਨੇ ,
ਜਿਨ੍ਹਾਂ ਚਿਰ ਧੜਕੇ ਸੀਨਾ ,
ਹੋ ਪੱਟ ਜੜਾਂ ਚੋਂ ਰੱਖ ਦੀਏ ,
ਨੀ ਜੇੜੇ ਲਾਉਣ ਸਕੀਮਾਂ ,
ਟਾਕਰੇ ਹੁੰਦੇ ਰਹਿਣੇ ਨੇ ,
ਜਿਨ੍ਹਾਂ ਚਿਰ ਧੜਕੇ ਸੀਨਾ ,
ਹੋ ਪੱਟ ਜੜਾਂ ਚੋਂ ਰੱਖ ਦੀਏ ,
ਨੀ ਜੇੜੇ ਲਾਉਣ ਸਕੀਮਾਂ ,
ਹੋ ਕਾੰਟੋ ਰਹਿੰਦੀ ਆ ਫੁੱਲਾਂ ਤੇ ,
ਸਾਲੀ ਦੁਨੀਆਂ ਚਲਦੀ ਟੂਲਾਂ ਤੇ ,
ਜਾਨ ਯਾਰ ਲਈ ਦੇ ਸਕਦੇ ,
ਭਾਵੇਂ ਗਾਲ ਰਹਿੰਦੀ ਆ ਬੁਲ੍ਹਾਂ ਤੇ ,
ਜੇੜੇ ਕਹਿੰਦੇ ਆ ਬੀ ਜ਼ੋਰ ਬੜਾ ,
ਜਿਥੇ ਮਰਜੀ ਆ ਕੇ ਖਹ ਸਕਦੇ
ਹਾਂ ਚੀਕ ਪਵਾਕੇ ਸ਼ਡਾਂ ਗੇ ,
ਗਲ ਬਿਨ ਪੀਤਯੋ ਵੀ ਪੈ ਸਕਦੇ
ਚਾਦਰੇ ਆਲੇ ਚਾਦਰੇ ਆਲੇ ,
ਚਾਦਰੇ ਆਲੇ ਜੱਟਾਂ ਤੋਂ ਕਿਵੇਂ ਖੋਣ ਜਮੀਨਾਂ ,
ਟਾਕਰੇ ਟਾਕਰੇ ਟਾਕਰੇ ਹੁੰਦੇ ਰਹਿਣੇ ਨੇ ,
ਜਿਨ੍ਹਾਂ ਚਿਰ ਧੜਕੇ ਸੀਨਾ ,
ਹੋ ਪੱਟ ਜੜਾਂ ਚੋਂ ਰੱਖ ਦੀਏ ,
ਨੀ ਜੇੜੇ ਲਾਉਣ ਸਕੀਮਾਂ ,
ਟਾਕਰੇ ਹੁੰਦੇ ਰਹਿਣੇ ਨੇ ,
ਜਿਨ੍ਹਾਂ ਚਿਰ ਧੜਕੇ ਸੀਨਾ ,
ਹੋ ਪੱਟ ਜੜਾਂ ਚੋਂ ਰੱਖ ਦੀਏ ,
ਨੀ ਜੇੜੇ ਲਾਉਣ ਸਕੀਮਾਂ ,
ਹੋ ਕੌਣ ਸਿਕੰਦਰ ਬਣਦਾ ਆ
ਤੇ ਕਿਹਦੀ ਲੱਗਦੀ ਕੰਡ ਕੁੜੇ ,
ਕੰਨਾਂ ਚੋ ਸੇਕ ਨਿਕਲਦਾ ਆ
ਗੋਲੀ ਤੋਂ ਭੈੜੀ ਚੰਡ ਕੁੜੇ ,
ਹੋ ਤਾਹ ਜੋ ਸਿੱਖੇ ਯਾਰਾਂ ਤੋਂ ,
ਲਾਉਣੇ ਵੀ ਸਾਨੂੰ ਆਉਂਦੇ ਨੇ ,
ਉਹ ਅਸੀਂ ਕਲੇ ਗੱਲਾਂ ਵਾਲੇ ਨੀਂ ,
ਧੌਣੇ ਵੀ ਸਾਨੂ ਆਉਂਦੇ ਨੇ ,
ਤੂੰ ਪਾਵੇਂ ਚਕਵੇ ਚਕਵੇ ਚਕਵੇ ,
ਹੋ ਮੈਂ ਕਿਆ ਚਕਵੇ ਚਕਵੇ ,
ਹੋ ਚਕਵੇ ਚਕਵੇ ਸੂਟ ਪਾਵੇ ਕਦੇ ਭੀੜੀਆਂ ਜੀਨਾਂ ,
ਟਾਕਰੇ ਟਾਕਰੇ ਟਾਕਰੇ ਹੁੰਦੇ ਰਹਿਣੇ ਨੇ ,
ਜਿਨ੍ਹਾਂ ਚਿਰ ਧੜਕੇ ਸੀਨਾ ,
ਹੋ ਪੱਟ ਜੜਾਂ ਚੋਂ ਰੱਖ ਦੀਏ ,
ਨੀ ਜੇੜੇ ਲਾਉਣ ਸਕੀਮਾਂ ,
ਟਾਕਰੇ ਹੁੰਦੇ ਰਹਿਣੇ ਨੇ ,
ਜਿਨ੍ਹਾਂ ਚਿਰ ਧੜਕੇ ਸੀਨਾ ,
ਹੋ ਪੱਟ ਜੜਾਂ ਚੋਂ ਰੱਖ ਦੀਏ ,
ਨੀ ਜੇੜੇ ਲਾਉਣ ਸਕੀਮਾਂ ,
ਜੋ ਕੰਮ ਰਫਲ ਦੇ ਬੱਚੇ ਦਾ
ਜੱਸਿਆ ਪਿਆਰ ਨਾ ਕਿਥੋਂ ਬਣਦਾ ਆ
ਵਿਗੜ ਗਿਆ ਜੱਟ 16 ਦਾ ,
ਹੁਣ ਊ ਕਿਥੇ ਮੰਨਦਾ ਆ
ਦੱਸ ਹੁਣ ਕਿੱਥੇ ਮੰਨਦਾ ਆ
ਹੋ ਅਸਲੀ ਨਕਲੀ ਫੜੇ ਜਾਣੇ ,
ਮੈਂ ਕਿਆ ਭੰਗ ਦੇ ਬਣੇ ਬੜੇ ਜਾਣੇ ,
ਕਾਪੀ ਪਸਤੋਲਾਂ ਰੱਖਦੇ ਜੋ ,
ਜੱਟੀਏ ਕਾਪੀ ਦੇ ਵਿਚ ਜੜੇ ਜਾਣੇ ,
ਹੋ ਜੇਠ ਜਿਹੀ ਤੂੰ ਜਾਪ ਦੀਏ ,
ਜੇਠ ਜਿਹੀ ਤੂੰ ,
ਹੋ ਜੇਠ ਜਿਹੀ ਤੂੰ ਜਾਪ ਦੀਏ ,
ਜੱਟ ਸੌਣ ਮਹੀਨਾ ,
ਟਾਕਰੇ ਟਾਕਰੇ ਟਾਕਰੇ ਹੁੰਦੇ ਰਹਿਣੇ ਨੇ ,
ਜਿਨ੍ਹਾਂ ਚਿਰ ਧੜਕੇ ਸੀਨਾ ,
ਹੋ ਪੱਟ ਜੜਾਂ ਚੋਂ ਰੱਖ ਦੀਏ ,
ਨੀ ਜੇੜੇ ਲਾਉਣ ਸਕੀਮਾਂ ,
ਟਾਕਰੇ ਹੁੰਦੇ ਰਹਿਣੇ ਨੇ ,
ਜਿਨ੍ਹਾਂ ਚਿਰ ਧੜਕੇ ਸੀਨਾ ,
ਹੋ ਪੱਟ ਜੜਾਂ ਚੋਂ ਰੱਖ ਦੀਏ ,
ਨੀ ਜੇੜੇ ਲਾਉਣ ਸਕੀਮਾਂ
SONG LYRICS IN ENGLISH WORDS/FONTS:
Gur sidhu music!Taakre hunde rehne ne
Jinna chir dhadke seena
Ho patt jadaan chon rakh diye
Ni jehde laun scheme'an
Oh assi shaunk vair de paale ni
Ho kinne ae vailly dhale ni
Jo rehge baaki dhaa laange
Ni assi ainne vi na kahle ni
Ho chira deke chira deke
Chira deke la layi di tapda nai mahina
Taakre hunde rehne ne
Jinna chir dhadke seena
Ho patt jadaan chon rakh diye
Ni jehde laun scheme'an
Taakre hunde rehne ne
Jinna chir dhadke seena
Ho patt jadaan chon rakh diye
Ni jehde laun scheme'an
Ho kaahton rehndi aa phullan te
Saali duniya chaldi tullan te
Jaan yaar layin de sakde
Bhavein gaal rehndi ae bullan te
Oh jehde kehnde aa bai jor bada
Jithe marzi aake keh sakde
Haan cheekh pawa ke chaddange
Gall bin peetyo vi pai sakde
Ho chaadre aale chadre aale
Chadre aale jattan ton
Kivein khon jameena
Taakre, taakre, taakre hunde rehne ne
Jinna chir dhadke seena
Ho patt jadaan chon rakh diye
Ni jehde laun scheme'an
Taakre hunde rehne ne
Jinna chir dhadke seena
Ho patt jadaan chon rakh diye
Ni jehde laun scheme'an
Ho kaun sikander ban'da aa
Te kihdi lagdi kand kude
Kanna chon shake niklda aa
Goli toh pedi chand kude
Ho daah jo sikhe yaara ton
Laune vi saanu aunde ne
Oh assi kalle gallan waale nai
Dhone vi saanu aunde ne
Tu bhaavein chakve chakve chakve
Ho main kya chakve chakve
Ho chakme chakme suit paave
Kade peediya jeen'an
Taakre, taakre, taakre hunde rehne ne
Jinna chir dhadke seena
Ho patt jadaan chon rakh diye
Ni jehde laun scheme'an
Taakre hunde rehne ne
Jinna chir dhadke seena
Ho patt jadaan chon rakh diye
Ni jehde laun scheme'an
Jo kamm riffle de bacche da
Jasseya pyaar na kitho banda aa
Ho vigad gaya jatt 16 da
Hun oh kithe manda aa
Dass hun kithe manda aa
Ho asli nakli fade jaane
Main kya bhang de baane bade jaane
Copy pistola rakhde jo
Jattiye copy de vich jade jaane
Ho jeth jehi tu jaap diye
Jeth jehi tu
Ho jeth jehi tu jaap diye
Jatt saun mahina
Taakre, taakre, taakre hunde rehne ne
Jinna chir dhadke seena
Ho patt jadaan chon rakh diye
Ni jehde laun scheme'an
Taakre hunde rehne ne
Jinna chir dhadke seena
Ho patt jadaan chon rakh diye
Ni jehde laun scheme'an
Que. :- Who sings the song Taakre?
Ans. :- This song is sung by Jassa Dhillon and Gur Sidhu.
Que. :- Who writes the song Taakre?
Ans. :- This song is written by Jassa Dhillon.
Que. :- Who gives music to Taakre Song?
Ans. :- The music in this song is given by Gur Sidhu.