2 PHONE LYRICS IN PUNJABI
2 PHONE - Neha Kakkar | Aly Goni & Jasmin Bhasin | Anshul Garg song is the latest Punjabi song sung by Neha Kakkar. This song is written by Kaptaan. The music is given by Rajat Nagpal and the video direct by Agam Mann and Azeem Mann.
SONG CREDITS :
Singer: Neha Kakkar
Music: Rajat Nagpal
Lyrics/Composition: Kaptaan
Featuring: Aly Goni & Jasmin Bhasin
SONG LYRICS IN PUNJABI LANGUAGE:
ਐਧਰ ਉੱਦਰ ਤੁੱਰੇਆ ਰਹਿਨੈਂ
ਕਿਉਂ ਹਵਾ ਵਿਚ ਉੱਡਿਆ ਰਹਿਨੈਂ
ਬੜੀਆਂ ਸੈਲਫੀਆਂ ਲਵੇ ਆਪ ਤਾਂ
ਗੁੱਸਾ ਕਰਦੈ ਜੇ ਮੈਂ ਆਖਦਾਂ
ਖਿਚਾਉਂਦਾ ਪਿਕ ਵੀ ਨੀ ਹਾਏ
ਦੋ ਦੋ ਰੱਖਦੈ ਦੋ ਦੋ ਰੱਖਦੈ ਫੋਨ ਤੇ ਚੱਕਦਾ ਇਕ ਵੀ ਨੀ
ਦੋ ਦੋ ਰੱਖਦੈ ਫੋਨ ਤੇ ਚੱਕਦਾ ਇਕ ਵੀ ਨੀ
ਦੋ ਦੋ ਰੱਖਦੈ ਫੋਨ ਤੇ ਚੱਕਦਾ ਇਕ ਵੀ ਨੀ
ਕਿੱਦਰ ਨੂੰ ਜਾਏਗਾ ....
ਮੈਂ ਵਿਗੜ ਗਈ ਜੇ ਵੇ ਤੂੰ ਪਸ਼ਤਾਏਗਾ
ਮੇਰੀਆਂ ਗ਼ਲਤੀਆਂ count ਕਰਾਉਣੈ ਆਪਣੇ ਲੱਛਣ ਠੀਕ ਨੀ ਕਰਦਾ
ਕਿਹੜੀ ਸੌਕਣ ਦੇ ਲਈ ਲਿਖਦੈਂ ਮੇਰੀ ਕਦੇ ਤਾਰੀਫ ਨੀ ਕਰਦਾ
ਤੇ ਗਾਣਾ ਕੋਈ ਹਿੱਟ ਵੀ ਨਹੀਂ ਹਾਏ
ਦੋ ਦੋ ਰੱਖਦੈ ਦੋ ਦੋ ਰੱਖਦੈ ਫੋਨ ਤੇ ਚੱਕਦਾ ਇਕ ਵੀ ਨੀ
ਦੋ ਦੋ ਰੱਖਦੈ ਫੋਨ ਤੇ ਚੱਕਦਾ ਇਕ ਵੀ ਨੀ
ਦੋ ਦੋ ਰੱਖਦੈ ਫੋਨ ਤੇ ਚੱਕਦਾ ਇਕ ਵੀ ਨੀ
ਤੇਰੇ ਜਿਯਾ ਬਦਮਾਸ਼ ਕੋਈ ਨੀ ਮੇਰੇ ਵਰਗੀ ਕੋਈ ਨੀ cuto
ਮੇਰੇ ਬਿਨ ਦੱਸ ਕੌਣ ਕਹੂਗੀ ਗੁੱਡ ਮੋਰਨਿੰਗ ਜਲਦੀ ਉੱਠੋ
ਜਿਹੜਾ ਮੈਨੂੰ love ਕਰਦਾ ਸੀ ਹੁਣ ਵੇ ਕਿਹੜੀ ਕੋਕੋ ਲੈਗੀ
ਕੁੱਟ ਖਾਉਂਗੀ ਮੈਥੋਂ ਬਿਨ ਕਪਤਾਨ ਕੋਈ ਤੇਰੀ ਕਾਰ ਚ ਬੇਹਗੀ
ਕੋਈ ਤੇਰੇ ਨਾਲ ਫਿੱਟ ਵੀ ਨਹੀਂ
ਦੋ ਦੋ ਰੱਖਦੈ ਦੋ ਦੋ ਰੱਖਦੈ ਫੋਨ ਤੇ ਚੱਕਦਾ ਇਕ ਵੀ ਨੀ
ਦੋ ਦੋ ਰੱਖਦੈ ਫੋਨ ਤੇ ਚੱਕਦਾ ਇਕ ਵੀ ਨੀ
ਦੋ ਦੋ ਰੱਖਦੈ ਫੋਨ ਤੇ ਚੱਕਦਾ ਇਕ ਵੀ ਨੀ
SONG LYRICS IN ENGLISH WORDS/FONTS:
Idhar udhar turreya rehneKyun hawa vich uddeya rehne
Badiyan selfiyan labhe aap taan
Gussa karde je main aakh daan
Khichaunda ik vi nai haaye
2 2 rakhde, 2 2 rakhde phone
Te chakkda ek vi nai
2 2 rakhde phone
Te chakkda ek vi nai
2 2 rakhde phone
Te chakkda ek vi nai
Kidhar nu jaayenga
Main vigad gayi je
Ab tu pachhtayenga
Main vigad gayi je
Ab tu pachhtayenga
Meriyan galtiyan count karaune
Apne lachhan theek ni karda
Kehdi sautan de layin likhde
Meri kade tareef ni karda
Ae gaana koyi hit vi nai haaye
2 2 rakhdae, 2 2 rakhde phone
Te chakkda ek vi nai
2 2 rakhdae phone
Te chakkda ek vi nai
2 2 rakhdae phone
Te chakkda ek vi nai
Kyun?
Tere jeha badmash koyi ni
Mere vargi koyi ni cuteo
Mere bin dass kaun kahugi
Good morning jaldi utho
Jehda mainu love karda si
Hun vi kehdi koko le gayi
Uth khaugi main dhoban
Kaptaan koyi teri car ch behgi
Ik tere naal vatt vi nai haaye
2 2 rakhde phone
Te chakkda ek vi nai
2 2 rakhde phone
Te chakkda ek vi nai
2 2 rakhde phone
Te chakkda ek vi nai
Que. :- Who sings the song 2 Phone?
Ans. :- This song is sung by Neha Kakkar.
Que. :- Who writes the song 2 Phone?
Ans. :- This song is written by Kaptaan.
Que. :- Who gives music to 2 Phone Song?
Ans. :- The music in this song is given by Rajat Nagpal.