LAALA LAALA LYRICS IN PUNJABI
Laala Laala song is the latest Punjabi song sung by Kulwinder Billa. The lyricist and Composer of this song are Bunty Bains and the song music is given by Desi Crew. The Directors of this song are Dilsher Singh & Khushpal Singh.
SONG CREDITS :
Song: Laala Laala
Singer : Kulwinder Billa
Lyricist & Composer: Bunty Bains
Music: Desi Crew
Mix & Master: B Sanjh
Female Lead : Alankrita Sahai
Label: Brand B
SONG LYRICS IN PUNJABI LANGUAGE:
ਦੇਸੀ ਕਰੂ …
ਤੇਰੇ ਨਾਲ ਕੀ ਜੁੜ ਗੀ ਹੋਗੀ
ਲਾਲਾ ਲਾਲਾ
ਕਾਲੇ ਸੂਟ ਪਸੰਦ ਕੁੜੀ ਨੂੰ
ਦਿਲ ਨਾ ਕਾਲਾ
ਹੋਰ ਕਿਸੇ ਤੇ ਡੁੱਲਦਾ ਨੀ ਵੇ
ਹੋਰ ਕਿਸੇ ਨਾਲ ਖੁਲਦਾ ਨੀ ਵੇ
ਦਿਲ ਮੇਰਾ ਜਜ਼ਬਾਤੀ ਵਾਲਾ
ਬੜਾ ਕੁਝ ਸੋਚਦੀ ਵਿਚਾਰ ਦੀ ਆਂ
ਹੋ ਰੱਖ ਹੋਂਸਲਾ ਵੇ ਜੱਟਾ ਰੱਖ ਹੋਂਸਲਾ
ਫਿਕਰਾਂ ਨਾ ਕਰ ਮੁਟਿਆਰ ਦੀਆਂ
ਹੋ ਰੱਖ ਹੋਂਸਲਾ ਵੇ ਜੱਟਾ ਰੱਖ ਹੋਂਸਲਾ
ਫਿਕਰਾਂ ਨਾ ਕਰ ਮੁਟਿਆਰ ਦੀਆਂ
ਜੱਟੀ ਤੇਰੀ ਜਚਦੀ ਐ ਵੇ ਉੱਚੀ ਲੰਮੀ
ਮੇਰੀ ਦੱਸ ਕੀ ਗ਼ਲਤੀ ਜੇ ਮੈਂ ਸੋਹਣੀ ਜੰਮੀ
ਆ ਫਿਰ ਮੇਰੀ ਮੰਨ ਚੋਬਰਾ
ਲੈ ਕੇ ਦੇਦੇ ਗਨ ਚੋਬਰਾ
ਜੇ ਕੋਈ ਝਾਕੂ ਓਥੇ ਹੀ ਠੋਕ ਦੂੰ
ਸੁਨ ਲਈ ਤੂੰ ਅਵਾਜਾਂ ਤਾੜ ਤਾੜ ਦੀਆਂ
ਹੋ ਰੱਖ ਹੋਂਸਲਾ ਵੇ ਜੱਟਾ ਰੱਖ ਹੋਂਸਲਾ
ਫਿਕਰਾਂ ਨਾ ਕਰ ਮੁਟਿਆਰ ਦੀਆਂ
ਹੋ ਰੱਖ ਹੋਂਸਲਾ ਵੇ ਜੱਟਾ ਰੱਖ ਹੋਂਸਲਾ
ਫਿਕਰਾਂ ਨਾ ਕਰ ਮੁਟਿਆਰ ਦੀਆਂ
Screenshot ਜੇ ਮੰਗਦਾ
ਦੱਸ ਕੀ ਕਢੇਂਗਾ ਵੇ
ਪਹਿਲਾਂ ਹੀ ਦੱਸ ਦੇ
ਲੜ ਕੇ ਤਾਂ ਨੀ ਛੱਡੇਗਾ ਵੇ
ਕਰਕੇ ਦੇਖ ਯਕੀਨ ਹਾਣੀਆਂ
ਐੱਡੀ ਨਾ ਮੈਂ mean ਹਾਣੀਆਂ
ਓਹਨਾ ਚੋਂ ਨਾ ਪਤਲੋ ਤੇਰੀ
ਜੋ ਫਿਰਦੀ ਆਂ ਮੁੰਡਿਆਂ ਨੂੰ ਚਾਰ ਦੀਆਂ
ਹੋ ਰੱਖ ਹੋਂਸਲਾ ਵੇ ਜੱਟਾ ਰੱਖ ਹੋਂਸਲਾ
ਫਿਕਰਾਂ ਨਾ ਕਰ ਮੁਟਿਆਰ ਦੀਆਂ
ਹੋ ਰੱਖ ਹੋਂਸਲਾ ਵੇ ਜੱਟਾ ਰੱਖ ਹੋਂਸਲਾ
ਫਿਕਰਾਂ ਨਾ ਕਰ ਮੁਟਿਆਰ ਦੀਆਂ
Insecure ਕਿਓਂ ਹੁੰਨੈ ਮੈਨੂੰ ਜਾਣਦੀ ਆ ਵੇ
ਬੈਂਸ ਬੈਂਸ ਜੇ ਕਹਿਤਾ ਤੈਨੂੰ ਹਾਣ ਦਿਯਾ ਵੇ
ਸੁਣ ਕੇ ਜਾਈਂ ਫ਼ੈਰ ਚੋਬਰਾ
ਛੱਡ ਦੀ ਨਾ ਮੈਂ ਪੈਰ ਚੋਬਰਾ
ਨਵੀਆਂ ਨਵੀਆਂ ਲੱਗੀਆਂ ਨੇ ਵੇ
ਸੀਨਾ ਸਾਡਾ ਠਾਰ ਦੀਆਂ
ਹੋ ਰੱਖ ਹੋਂਸਲਾ ਵੇ ਜੱਟਾ ਰੱਖ ਹੋਂਸਲਾ
ਫਿਕਰਾਂ ਨਾ ਕਰ ਮੁਟਿਆਰ ਦੀਆਂ
ਹੋ ਰੱਖ ਹੋਂਸਲਾ ਵੇ ਜੱਟਾ ਰੱਖ ਹੋਂਸਲਾ
ਫਿਕਰਾਂ ਨਾ ਕਰ ਮੁਟਿਆਰ ਦੀਆਂ
ਸਬ ਨੂੰ ਸੂਚਿਤ ਕਿੱਤਾ ਜਾਂਦਾ ਐ
ਵੇ ਕਿਸੇ ਮੁੰਡੇ ਨੂੰ
ਮੇਰੇ ਪਿਛੇ ਆਣ ਦੀ ਲੋੜ ਨੀ
ਤੇ ਕਿਸੇ ਕੁੜੀ ਨੂੰ
ਇਹਦੇ ਪਿਛੇ ਜਾਣ ਦੀ ਲੋੜ ਨੀ
ਮੈਂ ਏਹਦੀ ਆ ਤੇ ਐ ਮੇਰਾ ਐ
SONG LYRICS IN ENGLISH WORDS/FONTS:
Desi crew! Desi crew!Tere naal ki judgi hogi
Laala laala
Kaale suit pasand kudi nu
Dil na kaala
Hor kise te dullda nai ve
Hor kise naal khulda nai ve
Dil mera jazbaati baahla
Bada kujh sochdi vichar di aan
Oh rakh honsla ve jatta rakh honsla
Fikran na kar mutiyar diyan
Oh rakh honsla ve jatta rakh honsla
Fikran na kar mutiyar diyan
Jatti teri jachdi ae ve uchi lammi
Meri dass ki galti je main sohni jammi
Ya phir meri mann chaubran
Leke dede gun chaubran
Je koyi jhaku othe hi thok doon
Sun li tu aawajan taad taad diyan
Oh rakh honsla ve jatta rakh honsla
Fikran na kar mutiyar diyan
Oh rakh honsla ve jatta rakh honsla
Fikran na kar mutiyar diyan
Screenshot je mangda
Dass ki kaddenga ve
Pehla hi dass de
Lad ke taan ni chhadenga ve
Karke dekh yaqeen haaniya
Aiddi na main mean haaniya
Ohna chon na patlo teri
Jo phirdi aan mundeyan nu char diyan
Oh rakh honsla ve jatta rakh honsla
Fikran na kar mutiyar diyan
Oh rakh honsla ve jatta rakh honsla
Fikran na kar mutiyar diyan
Insecure kyon hunna mainu jaan'di aa ve
Bains bains je kehta tainu haan diya ve
Sun ke jaayi fire chaubran
Chhad'di na main pair chaubran
Naviyan naviyan laggiyan ne ve
Seena saada thaar diyan
Oh rakh honsla ve jatta rakh honsla
Fikran na kar mutiyar diyan
Oh rakh honsla ve jatta rakh honsla
Fikran na kar mutiyar diyan
Sab nu suchit kitta jaanda ae
Ve kise munde nu
Mere pichhe aan di load ni
Te kise kudi nu
Aihde pichhe jaan di load ni
Main aihdi aa te ae mera ae
Que. :- Who sings the song Laala Laala?
Ans. :- This song is sung by Kulwinder Billa.
Que. :- Who writes the song Laala Laala?
Ans. :- This song is written by Bunty Bains.
Que. :- Who gives music to Laala Laala Song?
Ans. :- The music in this song is given by Desi Crew.