Jatt Mannya LYRICS IN PUNJABI
Jatt Mannya song is the latest Punjabi song sung by Shivjot. The lyrics of Jatt Mannya's song are written by Shivjot. The music in this song is given by The Boss and the female character led by Ginni Kapoor.
SONG CREDITS :
Song: Jatt Mannya
Singer/Lyrics/Composer : Shivjot
Female Lead : Ginni Kapoor
Music : The Boss
SONG LYRICS IN PUNJABI LANGUAGE:
ਦੋਵੇਂ ਪਾੱਸੇਓ ਏ ਰਜ਼ਾਮੰਦ ਦਾ
ਮਸਲਾ ਐ ਜੱਟੀ ਦੀ ਪਸੰਦ ਦਾ
ਮਸਲਾ ਐ ਜੱਟੀ ਦੀ ਪਸੰਦ ਦਾ
ਮੇਰੇ ਲਈ ਆ ਤੂੰ ਵੀ ਰੱਬ ਵਰਗੀ
ਯਾਰ ਵੀ ਤਾਂ ਟੁੱਕੜਾ ਐ ਚੰਨ ਦਾ
ਓਹਦਾ ਰੌਬ ਪੂਰਾ ਰੱਖੂ ਮੈਨੂੰ ਸਾਂਭ ਸਾਂਭ ਕੇ
ਜਿਹਦੇ ਕੋਲੋਂ ਰਹਿੰਦੇ ਸਾਰੇ ਵੈਲੀ ਡਰਦੇ
ਜਿਹਦੇ ਕੋਲੋਂ ਰਹਿੰਦੇ ਸਾਰੇ ਵੈਲੀ ਡਰਦੇ
ਅੰਮੀਏ ਨੀ ਮਸਾਂ ਮਸਾਂ ਜੱਟ ਮੰਨਿਐ
ਤੂੰ ਵੀ ਹੁਣ ਛੇਤੀ ਛੇਤੀ ਹਾਂ ਕਰਦੇ
ਅੰਮੀਏ ਨੀ ਮਸਾਂ ਮਸਾਂ ਜੱਟ ਮੰਨਿਐ
ਤੂੰ ਵੀ ਹੁਣ ਰਿਸ਼ਤੇ ਨੂੰ ਹਾਂ ਕਰਦੇ
ਹਾਏ ਨੀ ਜਿੰਨੀਆਂ ਵੀ ਓਹਦੀਆਂ ਨੇ ਆਦਤਾਂ
ਓ ਵੀ ਮੇਰੇ ਵਰਗਾ ਐ ਦਰਸ਼ਾਉਂਦੀਆਂ
ਮੈਨੂੰ ਪੂਰਾ ਐ ਭਰੋਸਾ ਸ਼ਿਵਜੋਤ ਤੇ
ਭਾਵੇਂ ਹੋਰ ਕੁੜੀਆਂ ਵੀ ਓਹਨੂੰ ਚਾਉਂਦੀਆਂ
ਓਹਨੂੰ ਮੇਰੇ ਨਾਲ ਦੇਖ ਦੇਖ ਪਈਆਂ ਸੜ੍ਹੀਆਂ
ਜਦੋ ਦੀ ਮੈਂ ਓਹਦੇ ਹੱਕ ਵਿਚ ਖੜੀ ਆਂ
ਜਿਹੜਾ ਓਹਨੇ ਅੱਜ ਤਾਈਂ ਨਾ ਤੋੜਿਆ
ਕੀਤੇ ਟੁੱਟ ਜੇ ਨਾ ਦਿਲ ਬਸ ਤਾਂ ਕਰਦੇ
ਅੰਮੀਏ ਨੀ ਮਸਾਂ ਮਸਾਂ ਜੱਟ ਮੰਨਿਐ
ਤੂੰ ਵੀ ਹੁਣ ਛੇਤੀ ਛੇਤੀ ਹਾਂ ਕਰਦੇ
ਅੰਮੀਏ ਨੀ ਮਸਾਂ ਮਸਾਂ ਜੱਟ ਮੰਨਿਐ
ਤੂੰ ਵੀ ਹੁਣ ਰਿਸ਼ਤੇ ਨੂੰ ਹਾਂ ਕਰਦੇ
ਮਾੜੀ ਚੀਜ਼ ਤੇਰੀ ਧੀ ਨੂੰ ਵੀ ਪਸੰਦ ਨਇਯੋ ਆਉਂਦੀ
ਫੇਰ ਉਮਰਾਂ ਦਾ ਸਾਥ ਕਿਥੋਂ ਮਾੜਾ ਲੱਭਣਾ
ਜਦੋ ਤੁਰੀ ਓਹਦੇ ਨਾਲ ਰੌਬ ਦੁੱਗਣਾ ਪਊਗਾ
Perfect couple ਵਾਂਗੂ ਅੱਸੀਂ ਫਬਣਾ
ਓਹਨੂੰ ਆਪ ਚਾਹੇ ਮਿਲ ਕੇ ਤੂੰ vibe ਚੈੱਕ ਕਰ ਲਈ
ਕਿੱਥੇ ਆ ਪਰਖਣਾ ਐ mindset ਕਰ ਲਈ
ਹੋ ਮਿਲਦੇ ਮੁੱਕਦਰਾਂ ਨਾ ਪਿਆਰ ਤਾਂ
ਕੱਠਿਆਂ ਨੂੰ ਦੇਖ ਕੇ ਨਾ ਲੋਕੀ ਜਰਦੇ
ਅੰਮੀਏ ਨੀ ਮਸਾਂ ਮਸਾਂ ਜੱਟ ਮੰਨਿਐ
ਤੂੰ ਵੀ ਹੁਣ ਛੇਤੀ ਛੇਤੀ ਹਾਂ ਕਰਦੇ
ਅੰਮੀਏ ਨੀ ਮਸਾਂ ਮਸਾਂ ਜੱਟ ਮੰਨਿਐ
ਤੂੰ ਵੀ ਹੁਣ ਰਿਸ਼ਤੇ ਨੂੰ ਹਾਂ ਕਰਦੇ
ਹੋ ਵੈਲ ਹੋਰ ਨਾ ਕੋਈ ਲਾਇਆ ਸ਼ੌਂਕੀ ਜੱਟ ਨੇ
ਬਸ ਮੈਂਹਗੀਆਂ ਬਰਾਂਡਾ ਦਾ ਸ਼ੌਕੀਨ ਆ
ਪੈੱਗ ਲਾਉਂਦਾ ਐ occasionally ਦੱਸ ਕੇ
ਓਹਲੇ ਰੱਖਦਾ ਨੀ ਇਹਨਾਂ ਵੀ ਨੀ mean ਆ
ਚੰਗੀ ਕਿਸਮਤ ਨਾਲ ਮੈਨੂੰ ਲਭਿਆ
ਕਿਸਮਤ ਨਾਲ ਮੈਨੂੰ ਲਭਿਆ
ਰੋਕਾ ਕਰ ਮੇਰੀ ਟੇਂਸ਼ਨ ਪਰਾ ਕਰਦੇ
ਅੰਮੀਏ ਨੀ ਮਸਾਂ ਮਸਾਂ ਜੱਟ ਮੰਨਿਐ
ਤੂੰ ਵੀ ਹੁਣ ਛੇਤੀ ਛੇਤੀ ਹਾਂ ਕਰਦੇ
ਅੰਮੀਏ ਨੀ ਮਸਾਂ ਮਸਾਂ ਜੱਟ ਮੰਨਿਐ
ਤੂੰ ਵੀ ਹੁਣ ਰਿਸ਼ਤੇ ਨੂੰ ਹਾਂ ਕਰਦੇ
SONG LYRICS IN ENGLISH WORDS/FONTS:
Dovein passe ovi razamand daMasla ae jatti di pasand da
Mere layi aan tu vi rabb wargi
Yaar vi taan tukda ae chann da
Ohda rohb poora rakhu mainu sambh sambh ke
Jihde kolon rehnde saare vaili darde
Ammiye ni massa massa jatt mannya
Tu vi hunn chheti chheti haan kar de
Ammiye ni massa massa jatt mannya
Tu vi hunn chheti chheti haan kar de
Haaye ni jinniyan vi ohdiyan ne aadatan
Oh vi mere varga ae darshaundiyan
Mainu poora ae bharosa shivjot te
Bhavein hor kudiyan vi ohnu chaundiyan
Ohnu mere naal vekh vekh paiyan ae sadiyan
Jadon di main ohde haq vich khadi aan
Jehda ohne ajj taayin na todeya
Kitte tutt je na dil bas taan kar de
Ammiye ni massa massa jatt mannya
Tu vi hunn chheti chheti haan kar de
Ammiye ni massa massa jatt mannya
Tu vi hunn rishte nu haan kar de
Maahdi cheez teri dhee nu vi pasand nahiyon aundi
Phir umran da sath kithon maahda labhna
Jadon turri ohde naal rohb dugna pauga
Perfect couple wangu assi phabna
Ohnu aap chahe milke tu vibe check kar li
Kithe aa parakhna ae mindset kar li
Ho milde mukaddran na pyar taan
Katheyan nu dekh ke na loki jarrde
Ammiye ni massa massa jatt mannya
Tu vi hunn chheti chheti haan kar de
Ammiye ni massa massa jatt mannya
Tu vi hunn rishte nu haan kar de
Ho vail hor na koyi laya shaunki jatt ne
Bas mehangiyan branda da shaukeen aan
Peg launda ae occasion layi dass ke
Ohle rakhda ni ainna vi ni mean aan
Changi qismat naal mainu labheya
Qismat naal mainu labheya
Roka kar meri tention para kar de
Ammiye ni massa massa jatt mannya
Tu vi hunn chheti chheti
The boss!
Ammiye ni massa massa jatt mannya
Tu vi hunn rishte nu haan kar de
Que. :- Who sings the song Jatt Mannya?
Ans. :- This song is sung by Shivjot.
Que. :- Who writes the song Jatt Mannya?
Ans. :- This song is written by Shivjot.
Que. :- Who gives music to Jatt Mannya Song?
Ans. :- The music in this song is given by The Boss.
Que. :- Who leads the female character in Jatt Mannya Song?
Ans. :- The female character led by Ginni Kapoor.