CHANNA VE SONG LYRICS IN PUNJABI
Channa Ve Song is the latest Punjabi Song sung by Kamal Khan. The Lyrics of this song are written by Jaani. The music in this song is given by B Praak.
SONG CREDITS :
Song: Channa Ve
Movie: Ucha Pind
Singer: Kamal Khan
Music: B Praak
Lyricist & Composer: Jaani
SONG LYRICS IN PUNJABI LANGUAGE:
ਤੇਰੀ ਖੁਸ਼ਬੂ ਨਸ਼ੀਲੀ ਚੰਨਾ ਵੇ
ਤੇਰੇ ਲਈ ਮੇਰਾ ਪਿਆਰ ਅੰਨ੍ਹਾ ਵੇ
ਤੇਰੀ ਖੁਸ਼ਬੂ ਨਸ਼ੀਲੀ ਚੰਨਾ ਵੇ
ਤੇਰੇ ਲਈ ਮੇਰਾ ਪਿਆਰ ਅੰਨ੍ਹਾ ਵੇ
ਤੇਰੇ ਬਿਨਾ ਨਹੀਂ ਪਲਟ ਸਕਦਾ
ਮੇਰੀ ਜ਼ਿੰਦਗੀ ਦਾ ਇਕ ਪੰਨਾ ਵੇ
ਜਾਨੀ ਵੇ ਜਾਨੀ ਵੇ ਤੈਨੂੰ ਪਾਉਣ ਦੇ ਲਈ
ਦੁਨੀਆਂ ਤੋਂ ਯਾਰਾ ਤੈਨੂੰ ਖੋਣ ਦੇ ਲਈ
ਜਾਨੀ ਵੇ ਜਾਨੀ ਵੇ ਤੈਨੂੰ ਪਾਉਣ ਦੇ ਲਈ
ਦੁਨੀਆਂ ਤੋਂ ਯਾਰਾ ਤੈਨੂੰ ਖੋਣ ਦੇ ਲਈ
ਹਾਜੀ ਅਲੀ ਜਾਕੇ ਧਾਗੇ ਬਣਨਾ ਵੇ
ਹੋ ਤੇਰੀ ਖੁਸ਼ਬੂ ਨਸ਼ੀਲੀ ਚੰਨਾ ਵੇ
ਤੇਰੇ ਲਈ ਮੇਰਾ ਪਿਆਰ ਅੰਨ੍ਹਾ ਵੇ
ਚੰਨਾ ਵੇ, ਚੰਨਾ ਵੇ
ਚੰਨਾ ਵੇ, ਚੰਨਾ ਵੇ
ਹੋ… ਆ… ਦਾਰਾ… ਦਾਰਾ…
ਹੈ ਬੜਾ ਅਜੀਬ ਨਜ਼ਾਰਾ
ਆਪਣੇ ਦਿਲ ਕੇ ਅੰਦਰ
ਤੁਝਮੇ ਹੀ ਮਸਜਿਦ ਲਾਗੇ
ਤੁਝਮੇ ਹੀ ਮੰਦਿਰ
ਹੈ ਬੜਾ ਅਜੀਬ ਨਜ਼ਾਰਾ
ਆਪਣੇ ਦਿਲ ਕੇ ਅੰਦਰ
ਤੁਝਮੇ ਹੀ ਮਸਜਿਦ ਲਾਗੇ
ਤੁਝਮੇ ਹੀ ਮੰਦਿਰ
ਮੈਂ ਤੇਰੀ ਹਰ ਇਕ ਗੱਲ ਮੰਨਾ ਵੇ
ਹੋ ਤੇਰੀ ਖੁਸ਼ਬੂ ਨਸ਼ੀਲੀ ਚੰਨਾ ਵੇ
ਹੋ ਤੇਰੇ ਲਈ ਮੇਰਾ ਪਿਆਰ ਅੰਨ੍ਹਾ ਵੇ
ਹੋ ਤੇਰੇ ਬਿਨਾ ਨਹੀਂ ਪਲਟ ਸਕਦਾ
ਹੋ ਮੇਰੀ ਜ਼ਿੰਦਗੀ ਦਾ ਇਕ ਪੰਨਾ ਵੇ
ਚੰਨਾ ਵੇ, ਚੰਨਾ ਵੇ
ਚੰਨਾ ਵੇ, ਚੰਨਾ ਵੇ
ਚੰਨਾ ਵੇ, ਚੰਨਾ ਵੇ
ਚੰਨਾ ਵੇ, ਚੰਨਾ ਵੇ
Also Check, Pro Jatts By Shivjot
ਸਾਹ ਤੇਰੇ ਬਿਨਾ ਆਵੇ ਹੋ ਨਹੀਂ ਸਕਦਾ
ਮੇਰੇ ਜਿੰਨਾ ਤੇਰੇ ਲਈ ਕੋਈ ਰੋ ਨਹੀਂ ਸਕਦਾ
ਤੇਰੇ ਵੇ ਜ਼ਖ਼ਮ ਕੋਈ ਔਰ ਪਾਗਲਾ
ਮੇਰੇ ਬਿਨਾ ਏੱਥੇ ਕੋਈ ਢੋ ਨਹੀਂ ਸਕਦਾ
ਸਾਹ ਤੇਰੇ ਬਿਨਾ ਆਵੇ ਹੋ ਨਹੀਂ ਸਕਦਾ
ਮੇਰੇ ਜਿੰਨਾ ਤੇਰੇ ਲਈ ਕੋਈ ਰੋ ਨਹੀਂ ਸਕਦਾ
ਤੇਰੇ ਵੇ ਜ਼ਖ਼ਮ ਕੋਈ ਔਰ ਪਾਗਲਾ
ਮੇਰੇ ਬਿਨਾ ਏੱਥੇ ਕੋਈ ਢੋ ਨਹੀਂ ਸਕਦਾ
ਮੈਂ ਤੇਰੇ ਬਿਨਾ ਚੂੜੀਆਂ ਨੂੰ ਪੰਨਾ ਵੇ
ਹੋ ਤੇਰੀ ਖੁਸ਼ਬੂ ਨਸ਼ੀਲੀ ਚੰਨਾ ਵੇ
ਹੋ ਤੇਰੇ ਲਈ ਮੇਰਾ ਪਿਆਰ ਅੰਨ੍ਹਾ ਵੇ
ਹੋ ਤੇਰੇ ਬਿਨਾ ਨਹੀਂ ਪਲਟ ਸਕਦਾ
ਹੋ ਮੇਰੀ ਜ਼ਿੰਦਗੀ ਦਾ ਇਕ ਪੰਨਾ ਵੇ
ਚੰਨਾ ਵੇ, ਚੰਨਾ ਵੇ
ਚੰਨਾ ਵੇ, ਚੰਨਾ ਵੇ
ਚੰਨਾ ਵੇ, ਚੰਨਾ ਵੇ
ਚੰਨਾ ਵੇ, ਚੰਨਾ ਵੇ
SONG LYRICS IN ENGLISH WORDS/FONTS:
Teri Khushbu Nasheeli Channa Ve
Tere Layi Mera Pyaar Anna Ve
Teri Khushbu Nasheeli Channa Ve
Tere Layi Mera Pyaar Anna Ve
Tere Bina Nahi Palat Sakda
Meri Zindagi Da Ek Panna Ve
Jaani Ve Jaani Ve Tainu Paun De Layi
Duniyan Ton Yaara Tainu Khon De Layi
Jaani Ve Jaani Ve Tainu Paun De Layi
Duniyan Ton Yaara Tainu Khon De Layi
Haji Ali Jaake Dhage Banna Ve
Ho Teri Khushbu Nasheeli Channa Ve
Tere Layi Mera Pyaar Anna Ve
Channa Ve, Channa Ve
Channa Ve, Channa Ve
Ho… Aa… Dara… Dara…
Hai Bada Ajeeb Nazaara
Apne Dil Ke Andar
Tujhme Hi Masjid Laage
Tujhme Hi Mandir
Hai Bada Ajeeb Nazaara
Apne Dil Ke Andar
Tujhme Hi Masjid Laage
Tujhme Hi Mandir
Main Teri Har Ek Gall Manna Ve
Ho Teri Khushbu Nasheeli Channa Ve
Ho Tere Layi Mera Pyaar Anna Ve
Ho Tere Bina Nahi Palat Sakda
Ho Meri Zindagi Da Ek Panna Ve
Channa Ve, Channa Ve
Channa Ve, Channa Ve
Channa Ve, Channa Ve
Channa Ve, Channa Ve
Also Check, Rakaan By Hardeep Grewal
Saah Tere Bina Aave Ho Nahi Sakda
Mere Jinna Tere Layi Koi Ro Nahi Sakda
Tere Ve Zakham Koi Aur Paagla
Mere Bina Aitthe Koi Dho Nahi Sakda
Saah Tere Bina Aave Ho Nahi Sakda
Mere Jinna Tere Layi Koi Ro Nahi Sakda
Tere Ve Zakham Koi Aur Paagla
Mere Bina Aitthe Koi Dho Nahi Sakda
Main Tere Bina Chudiyan Nu Panna Ve
Ho Teri Khushbu Nasheeli Channa Ve
Ho Tere Layi Mera Pyaar Anna Ve
Ho Tere Bina Nahi Palat Sakda
Ho Meri Zindagi Da Ek Panna Ve
Channa Ve, Channa Ve
Channa Ve, Channa Ve
Channa Ve, Channa Ve
Channa Ve, Channa Ve
Que. :- Who sings the song Channa Ve?
Ans. :- This song is sung by Kamal Khan.
Que. :- Who writes the song Channa Ve?
Ans. :- This song is written by Jaani.
Que. :- Who gives music to Channa Ve Song?
Que. :- Channa Ve Song is which movie song?
Ans. :- Ucha Pind.
Tags:
Punjabi Songs