ROKA SONG LYRICS IN PUNJABI
Roka Song is the latest Punjabi Song sung by R Nait. The Lyrics of this song are written by R Nait. The music in this song is given by MixSingh. The female character in this song video is led by Tanuja Chauhan.
SONG CREDITS :
SONG LYRICS IN PUNJABI LANGUAGE:
ਹਾਂ ਇਕ ਲੰਡੀ ਜੀਪ ਤੇ ਸਫਾਰੀ ਵੈਰਨੇ
ਲੱਗਦਾ ਐ ਮਾਰੇਗੀ ਉਡਾਰੀ ਵੈਰਨੇ
ਹਾਂ ਇਕ ਲੰਡੀ ਜੀਪ ਤੇ ਸਫਾਰੀ ਵੈਰਨੇ
ਲੱਗਦਾ ਐ ਮਾਰੇਗੀ ਉਡਾਰੀ ਵੈਰਨੇ
ਆਈ ਇੰਗਲੈਂਡ ਵਿੱਚੋ ਕੱਲ ਤੇਰੀ ਮਾਸੀ
ਹੋ ਆਈ ਇੰਗਲੈਂਡ ਵਿੱਚੋ ਕੱਲ ਤੇਰੀ ਮਾਸੀ
ਨੀ ਮੈਂ ਸੁਣਿਆ ਐ ਮਾਰ ਗਈ ਐ ਗੇੜਾ
ਮੈਨੂੰ ਦੱਸਗੀ ਸਹੇਲੀ ਤੇਰੀ ਹਾਣਦੀਏ
ਨੀ ਮੂੰਹ ਮੀਠਾ ਕਰਵਾਗੇ ਕੁੜੇ ਤੇਰਾ
ਮੈਨੂੰ ਦੱਸਗੀ ਸਹੇਲੀ ਤੇਰੀ ਹਾਣਦੀਏ
ਨੀ ਮੂੰਹ ਮੀਠਾ ਕਰਵਾਗੇ ਕੁੜੇ ਤੇਰਾ
ਮੈਨੂੰ ਦੱਸਗੀ ਸਹੇਲੀ ਤੇਰੀ ਹਾਣਦੀਏ
ਨੀ ਮੂੰਹ ਮੀਠਾ ਕਰਵਾਗੇ ਕੁੜੇ ਤੇਰਾ
ਹਾਏ ਮੁੱਲ ਨਾ ਪਿਆ ਕੋਈ ਮਾਰਜਾਣੀਏ
ਤੇਰੀ ਗਲੀ ਵਿਚ ਲਾਏ ਗੇੜੇ ਦਾ
ਹਾਏ ਬਾਹਾਂ ਉੱਤੇ ਨਾਮ ਖੁਣਵਾਈ ਫਿਰਦੀ
ਵੈਰਨੇ ਨੀ ਸੱਜਣੇ ਸ਼ੇਰੇ ਦਾ
ਹਾਏ ਸੱਟਾਂ ਖਾ ਕੇ ਫੇਰ ਵੀ ਜਿਉਂਦੇ ਫਿਰਦੇ
ਐ ਤਾਂ ਸਦਾ ਤਕੜਾ ਐ ਜੇਰਾ
ਮੈਨੂੰ ਦੱਸਗੀ ਸਹੇਲੀ ਤੇਰੀ ਹਾਣਦੀਏ
ਨੀ ਮੂੰਹ ਮੀਠਾ ਕਰਵਾਗੇ ਕੁੜੇ ਤੇਰਾ
ਮੈਨੂੰ ਦੱਸਗੀ ਸਹੇਲੀ ਤੇਰੀ ਹਾਣਦੀਏ
ਨੀ ਮੂੰਹ ਮੀਠਾ ਕਰਵਾਗੇ ਕੁੜੇ ਤੇਰਾ
ਹਾਏ ਲੇਸ ਦੇ ਲਫਾਫੇ ਵਾਂਗੂ ਕਰ ਚੱਲੀ ਖਾਲੀ
ਬੱਲੇ ਤੇਰੇ ਨੀ ਹੁਸਨ ਦੀਏ ਪਰੀਏ
ਹਾਏ ਤਲੀਆਂ ਤੇ ਚੋਗ ਨੀ ਚੁਕਾਇਆ ਹੋਵੇ ਜਿਹਨੇ
ਓਹਦੇ ਨਾਲ ਸਾਜਿਸ਼ਾਂ ਨਾ ਕਰੀਏ
ਓਏ ਡਿਗਦਾ ਪੁੱਤ ਜਦੋਂ ਮਾਪੇ ਚੱਕਦੇ
ਕਹਿੰਦੇ ਸੱਟ ਤਾਂ ਨੀ ਵੱਜੀ ਪੁੱਤ ਸ਼ੇਰਾ
ਮੈਨੂੰ ਦੱਸਗੀ ਸਹੇਲੀ ਤੇਰੀ ਹਾਣਦੀਏ
ਨੀ ਮੂੰਹ ਮੀਠਾ ਕਰਵਾਗੇ ਕੁੜੇ ਤੇਰਾ
ਮੈਨੂੰ ਦੱਸਗੀ ਸਹੇਲੀ ਤੇਰੀ ਹਾਣਦੀਏ
ਨੀ ਮੂੰਹ ਮੀਠਾ ਕਰਵਾਗੇ ਕੁੜੇ ਤੇਰਾ
Also Check, Channa Ve By Kamal Khan
ਹਾਏ ਆਖਦੀ ਹੁੰਦੀ ਸੀ ਤੈਨੂੰ ਛੱਡ ਕੇ ਨੀ ਜਾਂਦੀ
ਹੋਗੀਏ ਹਾਲਾਤਾਂ ਕੋਲੋਂ late ਨੀ
ਹਾਏ ਤੂੰ ਹੀ ਦੱਸ ਕਿਦੇ ਲੱਗ ਗਲੇ ਰੋਊਗਾ
ਧਰਮਪੁਰੇ ਵਾਲਾ R Nait ਨੀ
ਹਾਏ ਆਉਂਦੀ ਜਾਂਦੀ ਵੈਰਨੇ ਨੀ ਗੇੜਾ ਮਾਰ ਜਾਈ
ਸਾਨੂੰ ਏਨਾ ਈ ਤੇਰਾ ਹੌਂਸਲਾ ਬਥੇਰਾ
ਮੈਨੂੰ ਦੱਸਗੀ ਸਹੇਲੀ ਤੇਰੀ ਹਾਣਦੀਏ
ਨੀ ਮੂੰਹ ਮੀਠਾ ਕਰਵਾਗੇ ਕੁੜੇ ਤੇਰਾ
ਮੈਨੂੰ ਦੱਸਗੀ ਸਹੇਲੀ ਤੇਰੀ ਹਾਣਦੀਏ
ਨੀ ਮੂੰਹ ਮੀਠਾ ਕਰਵਾਗੇ ਕੁੜੇ ਤੇਰਾ
ਮੈਨੂੰ ਦੱਸਗੀ ਸਹੇਲੀ ਤੇਰੀ ਹਾਣਦੀਏ
ਨੀ ਮੂੰਹ ਮੀਠਾ ਕਰਵਾਗੇ ਕੁੜੇ ਤੇਰਾ
SONG LYRICS IN ENGLISH WORDS/FONTS:
haa ik lndi jeep te safari vairne
lagda ae maaregi udaari vairne
haa ik lndi jeep te safari vairne
lagda ae maaregi udaari vairne
aaee england vicho kal teri massi
ho aaee england vicho kal teri massi
ni mai suneya ae maar gyi ae gera
mainu dasgi sheli teri haandiye
ni muh mitha krwage kude tera
mainu dasgi sheli teri haandiye
ni muh mitha krwage kude tera
mainu dasgi sheli teri haandiye
ni muh mitha krwage kude tera
haaye mul na peaa koee marjaaniye
teri gli vich laae gere da
haaye bahan utte naam khunvaee phirdi
vairne ni sjjne shere da
haaye stta kha ke pher vi jiyunde phirde
ae taa sada tkda ae jera
mainu dasgi sheli teri haandiye
ni muh mitha krwage kude tera
mainu dasgi sheli teri haandiye
ni muh mitha krwage kude tera
haaye lays de lfaafe wangu kar chlli khali
blle tere ni husan diye priye
haaye tliyan te chog ni chkaaeaa hove jihne
ohde naal sajishan na kriye
oye digda putt jdo mappe chkde
kehnde satt ta ni vjji putt shera
Also Check, Pro Jatts By Shivjot
mainu dasgi sheli teri haandiye
ni muh mitha krwage kude tera
mainu dasgi sheli teri haandiye
ni muh mitha krwage kude tera
haaye aakhdi hundi si tenu chad ke ni jandi
hogiye halatan kolon late ni
haaye tu hi ds kide lag gle rouga
dharmpure wala r nait ni
haaye aundi jandi vairne ni gera maar jaaee
saanu ena ee tera hounsla bthera
mainu dasgi sheli teri haandiye
ni muh mitha krwage kude tera
mainu dasgi sheli teri haandiye
ni muh mitha krwage kude tera
mainu dasgi sheli teri haandiye
ni muh mitha krwage kude tera
Que. :- Who sings the song Roka?
Que. :- Who gives music to Roka Song?
Ans. :- The music in this song is given by MixSingh.
Que. :- Who leads the female character in Roka Song?
Ans. :- The female character led by Tanuja Chauhan.