SANAWAR SONG LYRICS IN PUNJABI
Sanawar Song is the latest Punjabi Song sung by Dilpreet Dhillon Ft. Gurlez Akhtar. The Lyrics of this song are written by Narinder Batth. The music in this song is given by Desi Crew.
SONG CREDITS :
Song - Sanawar (Official Video)
Album - Next Chapter
Artist - Dilpreet Dhillon Ft Gurlej Akhtar
Music - Desi Crew
Lyrics - Narinder Batth
Label - Speed Records
SONG LYRICS IN PUNJABI LANGUAGE:
ਦੇਸੀ ਕਰੂ…
ਹੋ ਜਿਹੜੀ ਵਿਗੜੇ ਜੱਟ ਤੇ ਮਰਦੀ
ਜੱਟੀ ਰਹੀ ਸਨਾਵਰ ਪੜ੍ਹਦੀ
ਹੋ ਜਿਹੜੀ ਵਿਗੜੇ ਜੱਟ ਤੇ ਮਰਦੀ
ਜੱਟੀ ਰਹੀ ਸਨਾਵਰ ਪੜ੍ਹਦੀ
ਹੋ ਚੁੰਨੀ ਝਿਲਮਿਲ ਤਾਰੇ ਕਰਦੀ
ਹੋ ਗੀਤ ਵਜਾਉਂਦੀ ਜੱਟਾਂ ਦੇ
ਹੋ ਨਖਰੋ ਖੜੀ ਦੁਨਾਲੀ ਵਰਗੀ
ਰੌਂਦ ਫ਼ਕਾਉਂਦੀ ਜੱਟਾਂ ਦੇ
ਹੋ ਨਖਰੋ ਖਾਦੀ ਦੁਨਾਲੀ ਵਰਗੀ
ਰੌਂਦ ਫ਼ਕਾਉਂਦੀ ਜੱਟਾਂ ਦੇ
ਮਾਂ ਦਾ ਪੱਟਿਆ ਕਬੂਤਰ ਚੀਨਾ
ਜੋੜੀ ਸੈਫ ਨਾਲ ਜਿਵੇਂ ਕਰੀਨਾ
ਮਾਂ ਦਾ ਪੱਟਿਆ ਕਬੂਤਰ ਚੀਨਾ
ਜੋੜੀ ਸੈਫ ਨਾਲ ਜਿਵੇਂ ਕਰੀਨਾ
ਵਿਆਹ ਤੋਂ ਬਾਅਦ ਨੀ ਪਾਉਂਦੀ ਜਿਨਾ
ਵੇ ਢਿੱਲੋਂ ਲਿਖਾਉਣਾ ਕੰਗਣੇ ਤੇ
ਹੋ ਤੇਰੇ ਪਿਸਤੌਲ ਨਾਲੋਂ ਮਹਿੰਗਾ
ਲਹਿੰਗਾ ਪਾਉਣਾ ਮੰਗਣੇ ਤੇ
ਵੇ ਤੇਰੇ ਪਿਸਤੌਲ ਨਾਲੋਂ ਮਹਿੰਗਾ
ਲਹਿੰਗਾ ਪਾਉਣਾ ਮੰਗਣੇ ਤੇ
ਹੋ ਉੱਡੀ ਚੱਲ ਪਤਲੀਏ ਨਾਰੇ
ਗੱਬਰੂ ਦੁੱਖ ਤੋੜ ਦੂ ਸਾਰੇ
ਹੋ ਉੱਡੀ ਚੱਲ ਪਤਲੀਏ ਨਾਰੇ
ਗੱਬਰੂ ਦੁੱਖ ਤੋੜ ਦੂ ਸਾਰੇ
ਹੋ ਵੱਜਦੇ ਬਾਠਾਂ ਵਿਚ ਲਲਕਾਰੇ
ਕਿੱਤੀ ਹਾਂ ਦੇ ਹਾਣ ਦੀਏ
ਹੋ ਮੇਰੇ ਨਾ ਦਾ ਟੈਟੂ ਬੁੱਕਦੈ
ਤੇਰੀ ਬਾਂਹ ਤੇ ਹਾਣ ਦੀਏ
ਹੋ ਮੇਰੇ ਨਾ ਦਾ ਟੈਟੂ ਬੁੱਕਦੈ
ਤੇਰੀ ਬਾਂਹ ਤੇ ਹਾਣ ਦੀਏ
ਵੇ ਜਿਹੜੇ ਰੰਗ ਦਾ ਦੁਪੱਟਾ ਲੈਂਦੀ
ਓਸੇ ਰੰਗ ਦੀ ਕਾਰ ਵਿਚ ਬਹਿੰਦੀ
ਮੈਂ ਜਿਹੜੇ ਰੰਗ ਦਾ ਦੁਪੱਟਾ ਲੈਂਦੀ
ਓਸੇ ਰੰਗ ਦੀ ਕਾਰ ਵਿਚ ਬਹਿੰਦੀ
Also Check, Roka By R Nait
Touchwood ਜਵਾਂ lightlty ਲੈਂਦੀ
ਵੇ ਫੰਨੇਖਾਨ college’an ਦੇ
ਹੋ ਜੱਟੀ ਬਿਨਾ ਇਲੈਕਸ਼ਨ ਚੁਣਦੀ ਐ
ਪ੍ਰਧਾਨ college’an ਦੇ
ਹੋ ਜੱਟੀ ਬਿਨਾ ਇਲੈਕਸ਼ਨ ਚੁਣਦੀ ਐ
ਪ੍ਰਧਾਨ college’an ਦੇ
ਹੋ ਸਾਡੇ ਲੇਖਾਂ ਵਿਚ ਸਰਦਾਰੀ
Gate ਤੇ ਖੜੇ ਗਾਰਡ ਸਰਕਾਰੀ
ਹੋ ਸਾਡੇ ਲੇਖਾਂ ਵਿਚ ਸਰਦਾਰੀ
Gate ਤੇ ਖੜੇ ਗਾਰਡ ਸਰਕਾਰੀ
ਜਿਥੇ ਚਲੇ ਦਬਦਬਾ ਭਾਰੀ
District 18 ਹਾਣ ਦੀਏ
ਹੋ ਜੱਟ ਦੇ mood ਮੁਤਾਬਿਕ ਚੱਲਦੀਆਂ ਨੇ
ਸਰਕਾਰਾਂ ਹਾਣ ਦੀਏ
ਜੱਟ ਦੇ mood ਮੁਤਾਬਿਕ ਚੱਲਦੀਆਂ ਨੇ
ਸਰਕਾਰਾਂ ਹਾਣ ਦੀਏ
ਵੇ ਮੈਂ ਤੇਰਾ ਕਿੰਨਾ ਸੋਹਣਿਆਂ ਕਰਦੀ
ਤੇਰੇ ਅਡਬਪੁਣੇ ਤੇ ਮਰਦੀ
ਵੇ ਮੈਂ ਤੇਰਾ ਕਿੰਨਾ ਸੋਹਣਿਆਂ ਕਰਦੀ
ਤੇਰੇ ਅਡਬਪੁਣੇ ਤੇ ਮਰਦੀ
ਦੁਨੀਆਂ ਕਿਥੇ ਕਿਸੇ ਨੂੰ ਜਰਦੀ
ਕੱਢ ਕੇ ਕੰਡਾ ਧਰਦੀ ਵੇ
ਹੋ ਜੇ ਕੋਈ ਬਣਿਆ ਪਿਆਰ ਵਿਚ ਕੈਦੋਂ
ਪਿੱਤਲ ਠੰਡਾ ਕਰਦੀ ਵੇ
ਹੋ ਜੇ ਕੋਈ ਬਣਿਆ ਪਿਆਰ ਵਿਚ ਕੈਦੋਂ
ਪਿੱਤਲ ਠੰਡਾ ਕਰਦੀ ਵੇ
SONG LYRICS IN ENGLISH WORDS/FONTS:
Desi Crew…
Ho jehdi vigde jatt te mardi
Jatti rahi sanawar padhdi
Ho jehdi vigde jatt te mardi
Jatti rahi sanawar padhdi
Ho chunni jhilmil taare kardi
Ho geet vajaundi jattan de
Ho nakhro khadi dunali wargi
Raund fakaundi jattan de
Ho nakhro khadi dunali wargi
Raund fakaundi jattan de
Maa da patteya kabootar cheena
Jodi Saif naal jivein Kareena
Maa da patteya kabootar cheena
Jodi Saif naal jivein Kareena
Viah ton baad ni paundi jeana
Ve Dhillon likhauna kangne te
Ho tere pistol nalo mehnga
Lehanga pauna mangne te
Ve tere pistol nalo mehnga
Lehanga pauna mangne te
Ho uddi chal pataliye naare
Gabbru dukh tod du saare
Ho uddi chal pataliye naare
Gabbru dukh tod du saare
Ho vajjde batthan vich lalkaare
Kitti haam de haan diye
Ho mere naa da tattoo bukkdae
Teri baanh te haan diye
Ho mere naa da tattoo bukkdae
Teri baanh te haan diye
Also Check, Channa Ve By Kamal Khan
Ve jehde rang da dupatta laindi
Ose rang di car vich behndi
Main jehde rang da dupatta laindi
Ose rang di car vich behndi
Touchwood jawaan lighlty laindi
Ve fannekhan college’an de
Ho jatti bina election chunndi ae
Pardhan college’an de
Ho jatti bina election chunndi ae
Pardhan college’an de
Ho sadde lekhan vich sardari
Gate te khade guard sarkari
Ho sadde lekhan vich sardari
Gate te khade guard sarkari
Jithe chale dabdaba bhaari
District 18 haan diye
Ho jatt de mood mutabik chaldiyan ne
Sarkaran haan diye
Jatt de mood mutabik chaldiyan ne
Sarkaran haan diye
Ve main tera kinna sohneyan kardi
Tere adabpune te mardi
Ve main tera kinna sohneyan kardi
Tere adabpune te mardi
Duniya kithe kise nu jarrdi
Kadd ke kanda dhardi ve
Ho je koyi baneya pyar vich kaidon
Pittal thanda kardi ve
Ho je koyi baneya pyar vich kaidon
Pittal thanda kardi ve
Que. :- Who sings the song Sanawar?
Que. :- Who writes the song Sanawar?
Ans. :- This song is written by Narinder Batth.
Que. :- Who gives music to Sanawar Song?
Ans. :- The music in this song is given by Desi Crew.