GHUNGRU SONG LYRICS IN PUNJABI
Ghungru Song is the latest Punjabi Song sung by Ranjit Bawa And Gurlez Akhtar. The Lyrics of this song are written by Roni Ajnali And Gill Machhrai. The music in this song is given by Desi Crew. The female character in this song video is led by Aditi Aarya.
SONG CREDITS :
Song - Ghungru
Singer - Ranjit Bawa, Gurlej Akhtar
Female Lead - Aditi Aarya
Lyrics / Composer - Rony Ajnali & Gill Machhrai
Music - Desi Crew
Label - Speed Records
SONG LYRICS IN PUNJABI LANGUAGE:
ਦੇਸੀ ਕਰੂ…
ਨਾਮ ਦੱਸ ਜਾ ਨੀ ਦਿਲ ਦੀ ਏ ਰਾਣੀਏ
ਰਾਂਝਾ ਬਣ ਜਾਂ ਮੈਂ ਇਸ਼ਕ ਕਾ ਹਾਣੀਏ
ਨਾਮ ਦੱਸ ਜਾ ਨੀ ਦਿਲ ਦੀ ਏ ਰਾਣੀਏ
ਰਾਂਝਾ ਬਣ ਜਾਂ ਮੈਂ ਇਸ਼ਕ ਕਾ ਹਾਣੀਏ
ਜੱਟ ਆਪਣੀ ਆਈ ਤੇ ਜੱਟ ਚੜ੍ਹ ਜੂ ਨੀ
ਬਣ ਜਾ ਹਿੰਡ ਦੱਸ ਜਾ
ਹੋ ਗੱਲ ਸੁਣਲੇ ਬਲੌਰੀ ਨੈਣਾ ਵਾਲੀਏ
ਨੀ ਕਿਹੜਾ ਤੇਰਾ ਪਿੰਡ ਦੱਸ ਜਾ
ਹੋ ਗੱਲ ਸੁਣਲੇ ਬਲੌਰੀ ਨੈਣਾ ਵਾਲੀਏ
ਨੀ ਕਿਹੜਾ ਤੇਰਾ ਪਿੰਡ ਦੱਸ ਜਾ
ਨੀ ਕਿਹੜਾ ਤੇਰਾ ਪਿੰਡ ਦੱਸ ਜਾ
ਕਾਹਤੋਂ ਖੇਡੇ ਪਾਈ ਜਾਵੇ ਬਿਨਾ ਗੱਲ ਤੋਂ
ਵੇ ਮੈਂ ਦੇਖਦੀ ਪਈ ਆਂ ਤੈਨੂੰ ਕੱਲ ਤੋਂ
ਕਾਹਤੋਂ ਖੇਡੇ ਪਾਈ ਜਾਵੇ ਬਿਨਾ ਗੱਲ ਤੋਂ
ਵੇ ਮੈਂ ਦੇਖਦੀ ਪਈ ਆਂ ਤੈਨੂੰ ਕੱਲ ਤੋਂ
ਤੇਰੇ ਵਰਗੇ ਨੇ ਰਾਹੇ ਮੇਰੇ ਖੜ ਦੇ
ਵੇ ਰਾਂਝਾ ਕੋਈ ਨਿੱਤ ਭੰਗਰੂ
ਆਪੇ ਸੁਣਦਾ ਆਵਾਜ਼ ਪਿਛੇ ਆ ਜਾਈ
ਮੈਂ ਜੁੱਤੀ ਨੂੰ ਲਵਾ ਲਏ ਘੁੰਗਰੂ
ਆਪੇ ਸੁਣਦਾ ਆਵਾਜ਼ ਪਿਛੇ ਆ ਜਾਈ
ਮੈਂ ਜੁੱਤੀ ਨੂੰ ਲਵਾ ਲਏ ਘੁੰਗਰੂ
ਮੈਂ ਜੁੱਤੀ ਨੂੰ ਲਵਾ ਲਏ ਘੁੰਗਰੂ
ਰੱਖੂ ਸੁਨਿਆਰ ਤੋਂ ਬਣਾ ਕੇ ਮੈਂ
ਬੱਲੀਏ ਨੀ ਮੇਚਾ ਦੇ ਜਾ ਵੰਗ ਦਾ
ਤੈਨੂੰ ਜੱਟ ਆ ਫੜਾਉਂਦਾ ਕੂੰਜੀ ਦਿਲ ਦੀ
ਤੇ ਬਦਲੇ ਚ ਦਿਲ ਤੇਰਾ ਮੰਗਦਾ
ਬੋਲ ਪਿਆਰ ਦੇ ਤੂੰ ਬੋਲ ਕੋਲ ਖੜ ਕੇ
ਕਿਉਂ ਬਣਦੀ friend ਦੱਸ ਜਾ
ਹੋ ਗੱਲ ਸੁਣਲੇ ਬਲੌਰੀ ਨੈਣਾ ਵਾਲੀਏ
ਨੀ ਕਿਹੜਾ ਤੇਰਾ ਪਿੰਡ ਦੱਸ ਜਾ
ਹੋ ਗੱਲ ਸੁਣਲੇ ਬਲੌਰੀ ਨੈਣਾ ਵਾਲੀਏ
ਨੀ ਕਿਹੜਾ ਤੇਰਾ ਪਿੰਡ ਦੱਸ ਜਾ
ਨੀ ਕਿਹੜਾ ਤੇਰਾ ਪਿੰਡ ਦੱਸ ਜਾ
ਹੋ ਲੋੜ ਨੀ ਵੇ ਮੈਨੂੰ ਤੇਰੀ ਵੰਗ ਦੀ
ਰੱਖੀ ਮਾਪਿਆਂ ਨੇ ਮੈਨੂੰ ਕੋਈ ਥੋੜ ਨਾ
ਐਵੇਂ ਪੈ ਜੁਗਾ ਸਿਆਪਾ ਤੇਰੀ ਜਾਨ ਨੂੰ
ਨਾਮ ਆਪਣੇ ਨਾ ਨਾਮ ਮੇਰਾ ਜੋੜਨਾ
ਹਾਂ ਜਿਹੜਾ ਸਿਹਰਾ ਬਣ ਆਊ ਸਤਿਕਾਰ ਨਾਲ
ਜੱਟੀ ਬਸ ਉਸਦਾ ਕਰੂ
ਆਪੇ ਸੁਣਦਾ ਆਵਾਜ਼ ਪਿਛੇ ਆ ਜਾਈ
ਮੈਂ ਜੁੱਤੀ ਨੂੰ ਲਵਾ ਲਏ ਘੁੰਗਰੂ
ਆਪੇ ਸੁਣਦਾ ਆਵਾਜ਼ ਪਿਛੇ ਆ ਜਾਈ
ਮੈਂ ਜੁੱਤੀ ਨੂੰ ਲਵਾ ਲਏ ਘੁੰਗਰੂ
ਮੈਂ ਜੁੱਤੀ ਨੂੰ ਲਵਾ ਲਏ ਘੁੰਗਰੂ
Also Check, Sanawar By Dilpreet Dhillon
ਕੋਈ ਤੇਰੇ ਜਿਹੀ ਨਾ ਦੇਖੀ ਮਾਰਜਾਣੀਏ
ਉਂਝ ਦੇਖਿਆ ਹੁਸਨ ਬੜਾ ਜੱਗ ਤੇ
ਰੋਹਬ ਚੋਬਰ ਦਾ ਮਾਝੇ ਵੱਲ ਚਲਦਾ
ਮਾਰ ਬਹਿ ਗਿਆ ਸੁਬ੍ਹਾ ਤੇਰੇ ਅੱਕ ਦੇ
ਹੋ ਮੁੰਡਾ ਮੰਨ ਵਿਚ ਲੱਡੂਆਂ ਨੂੰ ਭੋਰ ਦਾ
ਨੀ ਕਹਿ ਕੇ ਗਿੱਲ ਗਿੱਲ ਹੱਸ ਜਾ
ਹੋ ਗੱਲ ਸੁਣਲੇ ਬਲੌਰੀ ਨੈਣਾ ਵਾਲੀਏ
ਨੀ ਕਿਹੜਾ ਤੇਰਾ ਪਿੰਡ ਦੱਸ ਜਾ
ਹੋ ਗੱਲ ਸੁਣਲੇ ਬਲੌਰੀ ਨੈਣਾ ਵਾਲੀਏ
ਨੀ ਕਿਹੜਾ ਤੇਰਾ ਪਿੰਡ ਦੱਸ ਜਾ
ਨੀ ਕਿਹੜਾ ਤੇਰਾ ਪਿੰਡ ਦੱਸ ਜਾ
ਵੇ ਰੋਜ਼ ਤੇਰੇ ਵਰਗੇ ਮੈਂ ਛੱਤੀ ਦੇਖਦੀ
ਜਿਹੜੇ ਮਿਠੀਆਂ ਗੱਲਾਂ ਨਾਲ ਰਹਿੰਦੇ ਠੱਗਦੇ
ਦਿਲ ਅੰਦਰੋਂ ਤਾਂ ਕਾਲੇ ਤਿੱਲਾਂ ਵਰਗੇ
ਉੱਤੋਂ ਉੱਤੋਂ ਹੀ ਸ਼ਰੀਫ ਜਿਹੇ ਲੱਗਦੇ
ਰੋਨੀ ਬਣਨੀ ਨੀ ਗੱਲ ਜ਼ਿਦ ਛੱਡ ਦੇ
ਵੇ ਮੈਂ ਨਾ ਕਦੇ ਤੇਰੇ ਤੇ ਮਰੂੰ
ਆਪੇ ਸੁਣਦਾ ਆਵਾਜ਼ ਪਿਛੇ ਆ ਜਾਈ
ਮੈਂ ਜੁੱਤੀ ਨੂੰ ਲਵਾ ਲਏ ਘੁੰਗਰੂ
ਆਪੇ ਸੁਣਦਾ ਆਵਾਜ਼ ਪਿਛੇ ਆ ਜਾਈ
ਮੈਂ ਜੁੱਤੀ ਨੂੰ ਲਵਾ ਲਏ ਘੁੰਗਰੂ
ਹੋ ਗੱਲ ਸੁਣਲੇ ਬਲੌਰੀ ਨੈਣਾ ਵਾਲੀਏ
ਨੀ ਕਿਹੜਾ ਤੇਰਾ ਪਿੰਡ ਦੱਸ ਜਾ
ਵੇ ਆਪੇ ਸੁਣਦਾ ਆਵਾਜ਼ ਪਿਛੇ ਆ ਜਾਈ
ਮੈਂ ਜੁੱਤੀ ਨੂੰ ਲਵਾ ਲਏ ਘੁੰਗਰੂ
ਮੈਂ ਜੁੱਤੀ ਨੂੰ ਲਵਾ ਲਏ ਘੁੰਗਰੂ
SONG LYRICS IN ENGLISH WORDS/FONTS:
Desi Crew…
Naam dass ja ni dil di ae raniye
Ranjha ban jaan main ishq ka haaniye
Naam dass ja ni dil di ae raniye
Ranjha ban jaan main ishq ka haaniye
Jatt apni aayi te jatt chadh ju ni
Ban ja hind dass ja
Ho gall sunle balauri naina waliye
Ni kehda tera pind dass ja
Ho gall sunle balauri naina waliye
Ni kehda tera pind dass ja
Ni kehda tera pind dass ja
Kahton khede payi jaave bina gall ton
Ve main dekhdi payi aan tainu kal ton
Kahton khede payi jaave bina gall ton
Ve main dekhdi payi aan tainu kal ton
Tere warge ne rahe mere khad de
Ve ranjha koyi nitt bhungru
Appe sunda awaz pichhe aa jayi
Main jutti nu lawa laye ghungru
Ve appe sunda awaz pichhe aa jayi
Main jutti nu lawa laye ghungru
Main jutti nu lawa laye ghungru
Rakhu suniyar ton bana ke main
Balliye ni mecha de ja wang da
Tainu jatt aa phadhaunda koonji dil di
Te badle ch dil tera mangda
Bol pyar de tu bol kol khad ke
Kyun bandi friend dass ja
Ho gall sunle balauri naina waliye
Ni kehda tera pind dass ja
Ho gall sunle balauri naina waliye
Ni kehda tera pind dass ja
Ni kehda tera pind dass ja
Ho lod ni ve mainu teri wang di
Rakhi maapeyan ne mainu koyi thod na
Aivein pai juga siyapa teri jaan nu
Naam apne na naam mera jodna
Haan jehda sehra bann aau satkar naal
Jatti bas ossda karu
Appe sunda awaz pichhe aa jayi
Main jutti nu lawa laye ghungru
Ve appe sunda awaz pichhe aa jayi
Main jutti nu lawa laye ghungru
Main jutti nu lawa laye ghungru
Also Check, Roka By R Nait
Koyi tere jehi na dekhi marjaniye
Unjh dekheya husan bada jag te
Rohb chobbar da majhe vall chalda
Maar beh gaya subha tere akk de
Ho munda mann vich laduan nu bhor da
Ni keh ke gill gill hass ja
Ho gall sunle balauri naina waliye
Ni kehda tera pind dass ja
Ho gall sunle balauri naina waliye
Ni kehda tera pind dass ja
Ni kehda tera pind dass ja
Ve roz tere warge main chhatti dekhdi
Jehde mithiyan gallan naal rehnde thugde
Dil andron taan kaale tillan warge
Utton utton hi shareef jehe lagde
Rony ban’ni ni gall zid chhad de
Ve main na kade tere te marun
Appe sunda awaz pichhe aa jayi
Main jutti nu lawa laye ghungru
Ve appe sunda awaz pichhe aa jayi
Main jutti nu lawa laye ghungru
Ho gall sunle balauri naina waliye
Ni kehda tera pind dass ja
Ve appe sunda awaz pichhe aa jayi
Main jutti nu lawa laye ghungru
Main jutti nu lawa laye ghungru
Que. :- Who sings the song Ghungru?
Ans. :- This song is sung by Ranjit Bawa And Gurlez Akhtar.
Que. :- Who writes the song Ghungru?
Ans. :- This song is written by Roni Ajnali And Gill Machhrai.
Que. :- Who gives music to Ghungru Song?
Ans. :- The music in this song is given by Desi Crew.
Que. :- Who leads the female character in Ghungru Song?
Ans. :- The female character led by Aditi Aarya.