DON'T LEAVE ME SONG LYRICS IN PUNJABI
Don't Leave Me song is the latest Punjabi song sung by Sukhraj Dhaliwal. The Lyrics of this song are written by Vikramjit Singh Virk. The music in this song is given by Amhuman. The female character in this song video is led by Kashni Gandham.
SONG CREDITS :
Song: Don't Leave Me
Singer: Sukhraj Dhaliwal
Lyrics/Composer: Vikramjit Singh Virk
Music- Amhuman
Female lead- kashni Gandham
Label : Lokdhun
SONG LYRICS :
ਅਸੀਂ ਤੈਨੂੰ ਮੰਨਿਆ ਐ ਰੱਬ ਸੱਜਣਾ
ਤੇਰੇ ਨਾਲ ਹੀ ਆ ਸਾਡਾ ਸਾਰਾ ਜੱਗ ਸੱਜਣਾ
ਲਾਵੀ ਨਾ ਤੂੰ ਐਸਾ ਕੋਈ ਫੱਟ ਸੱਜਣਾ
ਵੇ ਸਾਥੋਂ ਸੀ ਨਹਿਯੋ ਹੋਣਾ
ਦਿਲ ਤੋੜ ਕੇ ਨਾ ਜਾਵੀ
ਮੁਖ ਮੋੜ ਕੇ ਨਾ ਜਾਵੀ
ਸਾਥੋਂ ਜੀ ਨਹੀਯੋ ਹੋਣਾ
ਸਾਥੋਂ ਜੀ ਨਹੀਯੋ ਹੋਣਾ
ਦਿਲ ਤੋੜ ਕੇ ਨਾ ਜਾਵੀ
ਮੁਖ ਮੋੜ ਕੇ ਨਾ ਜਾਵੀ
ਸਾਥੋਂ ਜੀ ਨਹੀਯੋ ਹੋਣਾ
ਸਾਥੋਂ ਜੀ ਨਹੀਯੋ ਹੋਣਾ
ਤੇਰੇ ਪੈਰਾਂ ਹੇਠ ਤਲੀਆਂ ਵੀਛਾ ਕੇ ਰੱਖਾਂਗੇ
ਹੋ ਵੇ ਤੂੰ ਜਿਹੜੇ ਰਾਹੀਂ ਆਵੇ
ਤੈਨੂੰ ਪਲਕਾਂ ਤੇ ਸੱਦਾ ਹੀ ਬਿਠਾ ਕੇ ਰੱਖਾਂਗੇ
ਹੋ ਆਪ ਰੁੱਲ ਜਾਇਏ ਭਾਂਵੇ
ਜ਼ਹਿਰ ਜੁਦਾਈ ਵਾਲਾ ਮੌਤ ਤੋਂ ਬੁਰਾ
ਵੇ ਸਾਥੋਂ ਪੀ ਨਹੀਯੋ ਹੋਣਾ
ਦਿਲ ਤੋੜ ਕੇ ਨਾ ਜਾਵੀ
ਮੁਖ ਮੋੜ ਕੇ ਨਾ ਜਾਵੀ
ਸਾਥੋਂ ਜੀ ਨਹੀਯੋ ਹੋਣਾ
ਸਾਥੋਂ ਜੀ ਨਹੀਯੋ ਹੋਣਾ
ਦਿਲ ਤੋੜ ਕੇ ਨਾ ਜਾਵੀ
ਮੁਖ ਮੋੜ ਕੇ ਨਾ ਜਾਵੀ
ਸਾਥੋਂ ਜੀ ਨਹੀਯੋ ਹੋਣਾ
ਸਾਥੋਂ ਜੀ ਨਹੀਯੋ ਹੋਣਾ
ਸਾਡੇ ਸਾਹਾਂ ਵਾਲੀ ਡੋਰ
ਤੇਰੇ ਨਾਲ ਜੁੜ ਜਨਮਾਂ ਦੀ ਸਾਂਜ ਪੈ ਗਈ
ਗੱਲ ਜਾਣ ਵਾਲੀ ਨਿਕਲੀ ਜੇ ਮੂਹੋ
ਤਾਂ ਸਮਝੀਂ ਵੇ ਜਾਨ ਲੈ ਗਈ
ਵਿੱਕੀ ਤੇਰੇ ਤੋਂ ਬਗੈਰ ਅਸੀਂ ਜਿਊਣ ਬਾਰੇ
ਸੋਚਿਆ ਕਦੇ ਨਹਿਯੋ ਹੋਣਾ
ਦਿਲ ਤੋੜ ਕੇ ਨਾ ਜਾਵੀ
ਮੁਖ ਮੋੜ ਕੇ ਨਾ ਜਾਵੀ
ਸਾਥੋਂ ਜੀ ਨਹੀਯੋ ਹੋਣਾ
ਸਾਥੋਂ ਜੀ ਨਹੀਯੋ ਹੋਣਾ
ਦਿਲ ਤੋੜ ਕੇ ਨਾ ਜਾਵੀ
ਮੁਖ ਮੋੜ ਕੇ ਨਾ ਜਾਵੀ
ਸਾਥੋਂ ਜੀ ਨਹੀਯੋ ਹੋਣਾ
ਸਾਥੋਂ ਜੀ ਨਹੀਯੋ ਹੋਣਾ
Que. :- Who sings the song Don't Leave Me?
Ans. :- This song is sung by Sukhraj Dhaliwal.
Que. :- Who writes the song Don't Leave Me?
Ans. :- This song is written by Vikramjit Singh Virk.
Que. :- Who gives music to Don't Leave Me Song?
Ans. :- The music in this song is given by Amhuman.
Que. :- Who leads the female character in Don't Leave Me Song?
Ans. :- The female character led by Kashni Gandham.
Tags:
Punjabi Songs