MULHAJEDAARIYAN SONG LYRICS IN PUNJABI
Mulhajedaariyan song is the latest Punjabi song sung by Gippy Grewal. The Lyrics of this song is written by Raj Kakra. The music in this song is given by Jatinder Shah. This is the Mirza Untold Story 2012 movie song.
SONG CREDITS :
Song: Mulhajedaariyan
Singer: Gippy Grewal
Lyrics: Raj Kakra
Music: Jatinder Shah
Label: Speed Records
SONG LYRICS IN PUNJABI LANGUAGE:
ਹੋ ਤੋੜ ਕੇ ਰਕਾਨੇ ਸਾਡੇ ਨਾਲ ਯਾਰੀਆਂ
ਹੁਣ ਬੋਲਣੋ ਵੀ ਗਈ
ਕਿਥੇ ਜਾਕੇ ਕੱਢੀਆਂ ਮੁਲਾਹਜੇਦਾਰੀਆਂ
ਨੀ ਹੁਣ ਬੋਲਣੋ ਵੀ ਗਈ
ਹੋ ਤੋੜ ਕੇ ਰਕਾਨੇ ਸਾਡੇ ਨਾਲ ਯਾਰੀਆਂ
ਹੁਣ ਬੋਲਣੋ ਵੀ ਗਈ
ਕਿਥੇ ਜਾਕੇ ਕੱਢੀਆਂ ਮੁਲਾਹਜੇਦਾਰੀਆਂ
ਕਿਥੇ ਜਾਕੇ ਕੱਢੀਆਂ ਮੁਲਾਹਜੇਦਾਰੀਆਂ
ਨੀ ਹੁਣ ਬੋਲਣੋ ਵੀ ਗਈ
ਐਨੀ ਉੱਚੀ ਗੁੱਡੀਆਂ ਚੜ੍ਹਾ ਕੇ ਵੈਰਨੇ
ਨੀ ਕਿਥੇ ਡੋਰਾਂ ਟੁੱਟੀਆਂ
ਤੈਨੂੰ ਵੀ ਸਤਾਉਣ ਗਈਆਂ ਡੁਬਜਾਣੀਏ
ਉਹ ਮੌਜਾਂ ਲੁੱਟੀਆਂ
ਐਨੀ ਉੱਚੀ ਗੁੱਡੀਆਂ ਚੜਾ ਕੇ ਵੈਰਨੇ
ਨੀ ਕਿਥੇ ਡੋਰਾਂ ਟੁੱਟੀਆਂ
ਤੈਨੂੰ ਵੀ ਸਤਾਉਣ ਗਈਆਂ ਡੁਬਜਾਣੀਏ
ਉਹ ਮੌਜਾਂ ਲੁੱਟੀਆਂ
ਹੋਗੀਆਂ ਚੁਬਾਰੇ ਦੀਆਂ
ਹੋਗੀਆਂ ਚੁਬਾਰੇ ਦੀਆਂ ਭਨ ਪੌੜੀਆਂ
ਹੁਣ ਬੋਲਣੋ ਵੀ ਗਈ
ਹੋ ਤੋੜ ਕੇ ਰਕਾਨੇ ਸਾਡੇ ਨਾਲ ਯਾਰੀਆਂ
ਨੀ ਹੁਣ ਬੋਲਣੋ ਵੀ ਗਈ
ਗਲੀਆਂ ਚ ਰੁਲਦਾ ਨਾ ਯਾਰ ਵੈਰਨੇ
ਜੇ ਨਾ ਮਾਰਾਂ ਪੈਂਦੀਆਂ
ਦਸ ਕਿਵੇਂ ਹੱਥਾਂ ਤੇ ਲਵਾ ਕੇ ਬਹਿ ਗਈ
ਤੂੰ ਗੈਰਾਂ ਦੀਆਂ ਮਹਿੰਦੀਆਂ
ਗਲੀਆਂ ਚ ਰੁਲਦਾ ਨਾ ਯਾਰ ਵੈਰਨੇ
ਜੇ ਨਾ ਮਾਰਾਂ ਪੈਂਦੀਆਂ
ਦਾਸ ਕਿਵੇਂ ਹੱਥਾਂ ਤੇ ਲਵਾ ਕੇ ਬਹਿ ਗਈ
ਤੂੰ ਗੈਰਾਂ ਦੀਆਂ ਮਹਿੰਦੀਆਂ
ਤੂਹਮਤਾਂ ਜਮਾਨੇ ਦੀਆਂ
ਤੂਹਮਤਾਂ ਜਮਾਨੇ ਦੀਆਂ ਮੱਥੇ ਮਾਰੀਆਂ
ਹੁਣ ਬੋਲਣੋ ਵੀ ਗਈ
ਹੋ ਤੋੜ ਕੇ ਰਕਾਨੇ ਸਾਡੇ ਨਾਲ ਯਾਰੀਆਂ
ਨੀ ਹੁਣ ਬੋਲਣੋ ਵੀ ਗਈ
ਪਿਆਰ ਵਾਲੇ ਬੂਟੇ ਦੀਆਂ ਰਾਜ ਕਾਕੜੇ
ਹੋ ਮਸਾਂ ਜੜਾਂ ਲੱਗੀਆਂ
ਪੱਤਾ ਪੱਤਾ ਅੱਜ ਕੁਮਲਾਇਆ ਭਾਣੇਆਂ
ਕੀ ਹਵਾਵਾਂ ਵਗੀਆਂ
ਪਿਆਰ ਵਾਲੇ ਬੂਟੇ ਦੀਆਂ ਰਾਜ ਕਾਕੜੇ
ਹੋ ਮਸਾਂ ਜੜਾਂ ਲੱਗੀਆਂ
ਪੱਤਾ ਪੱਤਾ ਅੱਜ ਕੁਮਲਾਇਆ ਭਾਣੇਆਂ
ਕੀ ਹਵਾਵਾਂ ਵਗੀਆਂ
ਫੇਰ ਕੀ ਜੜ੍ਹਾਂ ਦੇ ਵਿਚ
ਫੇਰ ਕੀ ਏ ਅੱਜ ਜੜ੍ਹਾਂ ਵਿਚ ਯਾਰੀਆਂ
ਹੁਣ ਬੋਲਣੋ ਵੀ ਗਈ
ਹੋ ਤੋੜ ਕੇ ਰਕਾਨੇ ਸਾਡੇ ਨਾਲ ਯਾਰੀਆਂ
ਨੀ ਹੁਣ ਬੋਲਣੋ ਵੀ ਗਈ
SONG LYRICS IN ENGLISH WORDS/FONTS:
Ho Tod Ke Rakane Saade Naal Yaarian
Hun Bolno Vi Gayi
Kithe Jaake Kadhian Mulahjedaariyaan
Ni Hun Bolno Vi Gayi
Ho Tod Ke Rakane Saade Naal Yaarian
Hun Bolno Vi Gayi
Kithe Jaake Kadhian Mulahjedaariyaan
Ni Hun Bolno Vi Gayi
Aini Uchi Guddian Chada Ke Vairne
Ni Kithe Doran Tuttian
Tainu Vi Sataun Giyan Dubjaaniye
Oh Maujan Luttiyan
Aini Uchi Guddian Chada Ke Vairne
Ni Kithe Doran Tuttian
Tainu Vi Sataun Giyan Dubjaaniye
Oh Maujan Luttiyan Hogian Chubare Diyan
Hogian Chubare Diyan Bhan Paudiyan
Hun Bolno Vi Gayi
Ho Tod Ke Rakane Saade Naal Yaarian
Ni Hun Bolno Vi Gayi
Lyrics by: http://www.hindisongslyrics.in/
Galian Ch Rulda Na Yaar Vairne
Je Na Maaran Paindiyan
Das Kiven Hathan Te Lava Ke Beh Gayi
Toon Gairan Diyan Mehndiyan
Galian 'Ch Rulda Na Yaar Vairne
Je Na Maaran Paindiyan
Das Kiven Hathan Te Lava Ke Beh Gayi
Toon Gairan Diyan Mehndiyan
Toohmatan Jamane Diyan
Toohmatan Jamane Diyan Mathe Mariyan
Hun Bolno Vi Gayi
Ho Tod Ke Rakane Saade Naal Yaarian
Ni Hun Bolno Vi Gayi
Pyar Wale Boote Diyan Raj Kakre
Ho Masan Jadan Laggiyan
Patta Patta Aj Kumlaya Bhaneyan
Ki Hawawan Vagiyan
Pyar Wale Boote Diyan Raj Kakre
Ho Masan Jadan Laggiyan
Patta Patta Aj Kumlaya Bhaneyan
Ki Hawawan Vagiyan Fer Ki Jadan De Wich
Fer Ki E Aj Jadan Wich Yaarian
Hun Bolno Vi Gayi
Ho Tod Ke Rakane Saade Naal Yaarian
Ni Hun Bolno Vi Gay
Que. :- Who sings the song Mulhajedaariyan?
Ans. :- This song is sung by Gippy Grewal.
Que. :- Who writes the song Mulhajedaariyan?
Ans. :- This song is written by Raj Kakra.
Que. :- Who gives music to Mulhajedaariyan Song?
Ans. :- The music in this song is given by Jatinder Shah.