FARMING SONG LYRICS IN PUNJABI
Farming Song is the latest Punjabi Song sung by Laddi Chahal Ft. Parmish Verma. The Lyrics of this song are written by Laddi Chahal. The music in this song is given by Desi Crew.
SONG CREDITS :
Song: Farming (Official Video)
Singer: Laddi Chahal and Gurlez Akhtar
Featuring: Parmish Verma & Mahira Sharma
Lyrics: Laddi Chahal
Music: Desi Crew
Label: Speed Records
SONG LYRICS IN PUNJABI LANGUAGE:
ਦੇਸੀ ਕਰੂ…
ਹੋ ਜੱਟਾ ਵੇ ਜੱਟਾ ਵੇ ਕੀ ਉਹ ਕੰਮ ਕਰਦੇ
ਸਾਰਾ ਦਿਨ ਚਿਲ ਸ਼ਾਮੀ fun ਕਰਦੇ
ਹੋ ਜੱਟਾ ਵੇ ਜੱਟਾ ਵੇ ਕੀ ਉਹ ਕੰਮ ਕਰਦੇ
ਸਾਰਾ ਦਿਨ ਚਿਲ ਸ਼ਾਮੀ fun ਕਰਦੇ
ਹੋ ਗੇੜੀ route ਘੁੰਮਦੇ ਹੋ ਘੁੰਮਦੇ
ਲੈਕੇ Bimmer ਤੇ ਮਾੜਕਾਂ ਨਾਲ ਥਾਰ ਵੇ
ਜੱਟਾ ਵੇ ਜਾਈ ਦੱਸ ਕੇ ਹੋ ਦੱਸ ਕੇ
ਐਸੇ ਕਹਿੰਦੇ ਥੋਡੇ ਕਾਰੋਬਾਰ ਵੇ
ਜੱਟਾ ਵੇ ਜਾਈ ਦੱਸ ਕੇ ਹੋ ਦੱਸ ਕੇ
ਹੋ ਖਾਦੀਆਂ ਨੇ ਪੋਰਛਾਂ ਚ
ਕਾਰਾਂ ਮਹਿੰਗੀਆਂ
ਆ ਜੱਟਾ ਨੇ ਕਰਾਈਆਂ ਬਿੱਲੋ
ਥਾਰਾ ਮਹਿੰਗੀਆਂ
ਆ ਖਾਦੀਆਂ ਨੇ ਪੋਰਛਾਂ ਚ
ਕਾਰਾਂ ਮਹਿੰਗੀਆਂ
ਆ ਜੱਟਾ ਨੇ ਕਰਾਈਆਂ ਬਿੱਲੋ
ਕਾਰਾਂ ਮਹਿੰਗੀਆਂ
ਹੋ ਪਹਿਲੀਆਂ ਨੇ ਖੁੱਲੀਆਂ ਹੋ ਖੁੱਲੀਆਂ
ਖੇਡ ਫੋਰਡ ਨਾਲੇ ਮੈਸੀ 3-4 ਨੀ
ਜੱਟਾਂ ਦਾ ਬਸ ਬੱਲੀਏ ਹੋ ਬੱਲੀਏ
ਫਾਰਮਿੰਗ ਪੱਕਾ ਕਾਰੋਬਾਰ ਨੀ
ਜੱਟਾਂ ਦਾ ਬਸ ਬੱਲੀਏ ਹੋ ਬੱਲੀਏ
ਫਾਰਮਿੰਗ ਪੱਕਾ ਕਾਰੋਬਾਰ ਨੀ
ਜੱਟਾਂ ਦਾ ਬਸ ਬੱਲੀਏ ਹੋ ਬੱਲੀਏ
ਹੋ ਖੜੇ ਚੱਕਦੇ ਆ ਮੁੱਛਾਂ
ਅੱਖਾਂ ਨਾਲ ਡਰਾਉਂਦੇ ਨੇ
ਦੀਨੇ ਧੁੱਪੇ ਚਾਹ ਸ਼ਾਮੀ ਪੈਗ ਲਾਉਂਦੇ ਨੇ
ਹੋ ਸੱਦੀ modern ਫਾਰਮਿੰਗ ਫਿੱਟ ਬੱਲੀਏ
ਜੋ ਖਾਵੇਂ ਸਾਬੇ ਚ ਖੀਰੇ
ਸਾਡੇ ਖੇਤੋਂ ਆਉਂਦੇ ਨੇ
ਵੇ ਟੌਰ ਇੰਨੀ ਕੱਢ ਦੇ ਹੋ ਕੱਢ ਦੇ
ਪੱਗਾਂ ਟੇਢੀਆਂ ਤੇ ਜਿਨਾ TR ਵੇ
ਜੱਟਾ ਵੇ ਜਾਈ ਦੱਸ ਕੇ ਹੋ ਦੱਸ ਕੇ
ਐਸੇ ਕਿਹੜੇ ਥੋਡੇ ਕਾਰੋਬਾਰ ਵੇ
ਜੱਟਾ ਵੇ ਜਾਈ ਦੱਸ ਕੇ ਹੋ ਦੱਸ ਕੇ
ਨੀ PU ਵਾਲੇ ਨਿੱਤ ਰੈਲ਼ੀਆਂ ਨੇ ਕੱਢ ਦੇ
ਬੈਠੇ ਗੱਡੀਆਂ ਤੇ ਜਾਂਦੇ ਰਾਹ ਬਲਾਕ ਹੁੰਦੇ ਨੇ
ਹੋ ਖੂਨ ਚ ਅਣਖ ਥੋਡੇ ਹਿੱਕਾਂ ਵਿਚ ਜ਼ੋਰ
ਸੁੱਤੇ ਉੱਠ ਦਿਆਂ ਤੋਂ ਡੱਬਾਂ ਚ ਗਲੋਕ ਹੁੰਦੇ ਨੇ
ਨੀ ਗਜ ਗਜ chest’an ਹੋ chest’an
ਪਾਏ ਡੌਲਿਆਂ ਤੇ ਚੀਤੇ ਬੱਗੇ ਯਾਦ ਨੀ
ਜੱਟਾਂ ਦਾ ਬਸ ਬੱਲੀਏ ਹੋ ਬੱਲੀਏ
ਫਾਰਮਿੰਗ ਪੱਕਾ ਕਾਰੋਬਾਰ ਨੀ
ਜੱਟਾਂ ਦਾ ਬਸ ਬੱਲੀਏ ਹੋ ਬੱਲੀਏ
ਫਾਰਮਿੰਗ ਪੱਕਾ ਕਾਰੋਬਾਰ ਨੀ
ਜੱਟਾਂ ਦਾ ਬਸ ਬੱਲੀਏ ਹੋ ਬੱਲੀਏ
ਹੋ ਘਰਾਂ ਦੇ ਪਲੈਨ ਬੰਕ ਕਿਹੜਾ ਮਾਰਨਾ
ਦੱਸੀ ਐਡਰੈੱਸ ਵੇ ਮੈਂ ਗੇੜਾ ਮਾਰਨਾ
ਹੋ ਨਾਮ ਲੈਕੇ ਦੇਖ ਲੀ ਨੀ ਕਿਹੜਾ ਜੱਟ ਦਾ
ਲਾਡੀ ਚਾਹਲ ਪਿੰਡ ਦਾ ਡਾਹੇੜਾ ਜੱਟ ਦਾ
ਹੋ ਜਾਉ ਸਿੱਰੇ ਚ੍ਹਾੜ ਕੇ ਹੋ ਚ੍ਹਾੜ ਕੇ
ਕਿਹਨੂੰ ਪੁੱਛ ਲੇੰਗੀ ਕਿਹੜਾ ਵਾਜ ਮਾਰ ਨੀ
ਜੱਟਾਂ ਦਾ ਬਸ ਬੱਲੀਏ ਹੋ ਬੱਲੀਏ
ਫਾਰਮਿੰਗ ਪੱਕਾ ਕਾਰੋਬਾਰ ਨੀ
ਜੱਟਾਂ ਦਾ ਬਸ ਬੱਲੀਏ ਹੋ ਬੱਲੀਏ
ਫਾਰਮਿੰਗ ਪੱਕਾ ਕਾਰੋਬਾਰ ਨੀ
ਜੱਟਾਂ ਦਾ ਬਸ ਬੱਲੀਏ ਹੋ ਬੱਲੀਏ
SONG LYRICS IN ENGLISH WORDS/FONTS:
Desi Crew…
Ho jatta ve jatta ve ki oh kamm karde
Saara din chill shaami fun karde
Ho jatta ve jatta ve ki oh kamm karde
Saara din chill shaami fun karde
Ho gehdi route ghumde ho ghumde
Laike Bimmer te madkan naal Thar ve
Jatta ve jaayi dass ke ho dass ke
Aise kehde thodde karobaar ve
Jatta ve jaayi dass ke ho dass ke
Ho khadiyan ne porch’an ch
Caran mehangiyan
Aa jatta ne karaiyan billo
Tharan mehangiyan
Aa khadiyan ne porch’an ch
Caran mehangiyan
Aa jatta ne karaiyan billo
Tharan mehangiyan
Ho pehliyan ne khulliyan ho khulliyan
Khade Ford naale Messi 3-4 ni
Jattan da bas balliye ho balliye
Farming pakka karobaar ni
Jattan da bas balliye ho balliye
Farming pakka karobaar ni
Jattan da bas balliye ho balliye
Ho khade chakkde aa muchhan
Ankhan naal daraunde ne
Dine dhupe chaha shami peg launde ne
Ho saddi modern farming fit balliye
Jo khavein saabe ch kheere
Sadde kheton aunde ne
Ve taur enni kadd de ho kadd de
Paggan teddiyan te jeana TR ve
Jatta ve jaayi dass ke ho dass ke
Aise kehde thodde karobaar ve
Jatta ve jaayi dass ke ho dass ke
Ni PU wale nitt relly’an ne kadd de
Baithe gaddiyan te jande raah block hunde ne
Ho khoon ch anakh thodde hikkan vich zor
Sutte uth deyan ton dabban ch glock hunde ne
Ni gaj gaj chest’an ho chest’an
Paaye dauleyan te cheete bagge yaad ni
Jattan da bas balliye ho balliye
Farming pakka karobaar ni
Jattan da bas balliye ho balliye
Farming pakka karobaar ni
Jattan da bas balliye ho balliye
Ho gharan de plan bunk kehda maarna
Dassi address ve main gehda maarna
Ho naam laike dekh li ni kehra jatt da
Laddi Chahal pind da daheda jatt da
Ho jau sirre chhad ke ho chhad ke
Kihnu puchh lengi kehra vaaj maar ni
Jattan da bas balliye ho balliye
Farming pakka karobaar ni
Jattan da bas balliye ho balliye
Farming pakka karobaar ni
Jattan da bas balliye ho balliye
Que. :- Who sings the song Farming?
Ans. :- This song is sung by Laddi Chahal Ft. Parmish Verma.
Que. :- Who writes the song Farming?
Ans. :- This song is written by Laddi Chahal.
Que. :- Who gives music to Farming Song?
Ans. :- The music in this song is given by Desi Crew.
Tags:
Punjabi Songs