DEMOCRACY SONG LYRICS IN PUNJABI
Democracy Song is the latest Punjabi Song sung by Shree Brar. The Lyrics of this song are written by Shree Brar. The music in this song is given by Ronn Sandhu.
SONG CREDITS :
Song – Democracy
Singer – Shree Brar
Music – Ronn Sandhu
Lyrics - Shree Brar
Video - Sahil Rishi
SONG LYRICS IN PUNJABI LANGUAGE:
ਕਹਿੰਦੇ ਅਫ਼ਗ਼ਾਨ ਆ ਗਿਆ
ਅੱਜ ਹੱਥ ਵਿਚ ਤਾਲੀਬਾਨਾਂ ਦੇ
ਪੁਛੋ ਸੱਚ ਤੇ ਜਹਾਨ ਅੱਗ
ਅੱਜ ਹਕ਼ ਵਿਚ ਤਾਲੀਬਾਨਾਂ ਦੇ
47 ਵਾਲੇ ਚੇਤੇ ਅੱਜ ਮੰਜਰ ਨਾ ਆਉਂਦੇ
ਚੁੱਕੀ ਹੁੰਦੀ ਜੇ ਕਲਮ ਹੱਥ ਖੰਜਰ ਨਾ ਆਉਂਦੇ
ਤਕ ਬੂਹੇ ਭੇਦ ਲੈ ਦੁਨੀਆਂ ਨੇ
ਬਸ ਗੱਲਾਂ ਕਰਦੇ ਵੱਡੀਆਂ ਨੇ
ਓ ਮਾਵਾਂ ਸਾਡੀਆਂ ਵੀ ਕੁਝ ਲੱਗਦੀਆਂ ਨੇ
ਦਸੋ ਕੀਹਦੇ ਆਸਰੇ ਛੱਡੀਆਂ ਨੇ
ਇਹ ਬਸ ਲੈਕਚਰ ਦਿੰਦੇ ਐ
ਐਜੂਕੇਟਡ ਅਖਵਾਉਂਦੇ ਐ
ਤਾਹੀਂ ਅੱਜ ਕਲ ਬੰਦਿਆਂ ਨੂੰ
ਜਾਤ ਪੁੱਛ ਕੇ ਬਚਾਉਂਦੇ ਐ
ਜਾਤ ਪੁੱਛ ਗੱਲ ਲਾਉਂਦੇ ਐ
ਮੌਤ ਦੇ ਜੋ ਘਾਟ ਤਾਰਿਆਂ
ਦਸੋ ਕੀ ਸੀ ਕਸੂਰ ਜਾਨਾਂ ਦੇ
ਕਹਿੰਦੇ ਅਫ਼ਗ਼ਾਨ ਆ ਗਿਆ
ਅੱਜ ਹੱਥ ਵਿਚ ਤਾਲੀਬਾਨਾਂ ਦੇ
ਪੁਛੋ ਸੱਚ ਤੇ ਜਹਾਨ ਅੱਗ
ਅੱਜ ਹਕ਼ ਵਿਚ ਤਾਲੀਬਾਨਾਂ ਦੇ
ਹਰ ਪਾਸੇ ਖੂਨ ਦੇ ਛਿੱਟੇ ਆ
ਲੋਕੀ ਲਾਸ਼ਾਂ ਵੀ ਚੁੱਕਦੇ ਕਿਥੇ ਆ
ਹਰ ਪਾਸੇ ਮੌਤ ਬਿਠਾ ਦਿੰਦੀ ਐ
ਸਿਆਸਤ ਬਹਿੰਦੀ ਜਿਥੇ ਐ
ਉੱਠ ਉੱਠ ਭੱਜ ਗਏ ਲੀਡਰ ਨੇ
ਕਹਿੰਦੇ ਤਖਤਾਂ ਤੇ ਨਾਲੇ ਤਾਜਾਂ ਤੋਂ
ਸ਼੍ਰੀ ਬਰਾੜਾ ਡਿਗਦੇ ਲੋਕ ਦਿਖੇ
ਅਸਮਾਨਾਂ ਵਿੱਚੋ ਜਹਾਜ਼ਾਂ ਤੋਂ
USA ਨੇ ਕਾਹਦੀਆਂ ਛੱਡੀਆਂ
ਓਏ ਢਿੱਲੀਆਂ ਕਮਾਨਾਂ ਨੇ
ਕਹਿੰਦੇ ਅਫ਼ਗ਼ਾਨ ਆ ਗਿਆ
ਅੱਜ ਹੱਥ ਵਿਚ ਤਾਲੀਬਾਨਾਂ ਦੇ
ਪੁਛੋ ਸੱਚ ਤੇ ਜਹਾਨ ਅੱਗ
ਅੱਜ ਹਕ਼ ਵਿਚ ਤਾਲੀਬਾਨਾਂ ਦੇ
SONG LYRICS IN ENGLISH WORDS/FONTS:
Kehnde Afghan aa Gaya
ajj hath vich talibana de
pucho sach te jahaan aagaya
ajj haq vich talibana de
47 wale chete ajj manjr na aunde
chukki hundi je kalam hath khanjar na aunde
Tak boohe bhed le duniya ne
bs gllan karde vddiyan ne
o mawan saadiyan v kujh lagdiyan ne
dso kihde aasre chadiyan ne
eh bs lecture dinde ae
educated akhwaunde ae
taahi aj kal bandeyan nu
jaat puch ke bchaunde ae
jaat puch gal launde ae
maut de jo ghaat taariyan
dso ki si ksoor jaana de
Kehnde Afghan aa Gaya
ajj hath vich talibana de
pucho sach te jahaan aagaya
ajj haq vich talibana de
har paase khoon de shitte aa
loki laashan vi chukde kithe aa
har paase maut bitha dindi ae
siyasat behndi jithe ae
uth uth bhaj gye leader ne
kehnde takhtan te naale tajan to
shree brara digde lok dikhe
asmaana vicho jahazan to
USA ne kahdia chadiyan
oye dhillian kamaana ne
Kehnde Afghan aa Gaya
ajj hath vich talibana de
pucho sach te jahaan aagaya
ajj haq vich talibana de
Que. :- Who sings the song Democracy?
Ans. :- This song is sung by Shree Brar.
Que. :- Who writes the song Democracy?
Ans. :- This song is written by Shree Brar.
Que. :- Who gives music to Democracy Song?
Ans. :- The music in this song is given by Ronn Sandhu.
Tags:
Punjabi Songs