BIG BANG BHANGRA SONG LYRICS IN PUNJABI
Big Bang Bhangra Song is the latest Punjabi Song sung by Himmat Sandhu. The Lyrics of this song are written by Gill Madhipura. The music in this song is given by SNIPR.
SONG CREDITS :
Song name: Big Bang Bhangra
Album: My Game
Singer & Composer: Himmat Sandhu
Music: SNIPR
Lyrics: Gill Madhipura
SONG LYRICS IN PUNJABI LANGUAGE:
ਉਹ ਕੋਹਾਂ ਤਕ ਭਜਣੇ ਦੀ ਗੱਲ ਬੜੀ ਦੂਰ
ਪੈਰ ਪੱਟੇ ਗੱਜ ਨਾ
ਮੌਕੇ ਉੱਤੇ ਚਲੀ ਮੱਲਾ ਡਾਂਗ ਹੀ ਬਥੇਰੀ
ਕੇਰਾ ਚੱਲੇ ਚੱਜ ਨਾ
ਮੌਕੇ ਉੱਤੇ ਚਲੀ ਮੱਲਾ ਡਾਂਗ ਹੀ ਬਥੇਰੀ
ਕੇਰਾ ਚੱਲੇ ਚੱਜ ਨਾ
ਸੂਰਮੇ ਨਾ ਚੱਕਦੇ ਦੁਨਾਲ ਮਿੱਤਰੋਂ
ਵੇ ਸਾਰੇ ਡੰਗ ਹਾਰ ਕੇ ਡੰਗ ਹਾਰ ਕੇ
ਉਹ ਆਥਣ ਨੂੰ ਪੀਣਗੇ ਸ਼ਰਾਬ
ਜੱਟ ਗੋਰੀਏ ਨੀ ਬੰਦਾ ਮਾਰ ਕੇ
ਉਹ ਆਥਣ ਨੂੰ ਪੀਣਗੇ ਸ਼ਰਾਬ
ਜੱਟ ਗੋਰੀਏ ਨੀ ਬੰਦਾ ਮਾਰ ਕੇ
ਉਹ ਆਥਣ ਨੂੰ ਪੀਣਗੇ ਸ਼ਰਾਬ
ਜੱਟ ਗੋਰੀਏ ਨੀ ਬੰਦਾ ਮਾਰ ਕੇ
ਉਹ ਕੱਲੇ ਕੱਲੇ ਹੱਦ ਵਿਚ ਯਾਰੀ ਬੋਲਦੀ
ਤੂੰ ਵੇਖੀ ਚੱਮ ਚੀਰ ਕੇ
ਮੋਢਾ ਮਾਰ ਭਾਲ ਨਾ ਤੂੰ ਵੈਰ ਵੈਰੀਆ
ਕੇ ਰੱਖ ਦੇਣ ਭੀੜ ਕੇ
ਮੋਢਾ ਮਾਰ ਭਾਲ ਨਾ ਤੂੰ ਵੈਰ ਵੈਰੀਆ
ਕੇ ਰੱਖ ਦੇਣ ਭੀੜ ਕੇ
ਉਹ ਬਲਦੇ ਅੰਗਾਰਿਆਂ ਨੂੰ ਪਲਾਂ ਵਿਚ ਠਾਰਦੀ ਆ
ਅੱਖ ਘੂਰ ਦੀ ਅੱਖ ਘੂਰ ਦੀ
ਉਹ ਯਾਰ ਮੇਰੇ ਮੈਨੂੰ ਠਿੱਡਾ ਲੱਗਣ ਨਾ ਦੇਣ
ਗੋਲੀ ਗੱਲ ਦੂਰ ਦੀ
ਉਹ ਯਾਰ ਮੇਰੇ ਮੈਨੂੰ ਠਿੱਡਾ ਲੱਗਣ ਨਾ ਦੇਣ
ਗੋਲੀ ਗੱਲ ਦੂਰ ਦੀ
ਉਹ ਯਾਰ ਮੇਰੇ ਮੈਨੂੰ ਠਿੱਡਾ ਲੱਗਣ ਨਾ ਦੇਣ
ਗੋਲੀ ਗੱਲ ਦੂਰ ਦੀ
Also Check, Democracy By Shree Brar
ਉਹ ਵੀਰ ਤੇਰੇ ਹੋਣਗੇ ਸ਼ਿਕਾਰੀ ਘਰ ਦੇ ਨੀ
ਸੁਣ ਸਾਹਿਬਾ ਜੱਟੀਏ
ਡੱਬ ਚ revolver ਮੋਢੇ ਤੇ ਦੁਨਾਲੀ
ਇਕ ਲਾਇਦਾ ਰੱਖੀਏ
ਉਹ ਯਾਰ ਮੇਰੇ ਬਲਦੀ ਹੋਈ ਲਾਟ ਵਰਗੇ ਨੀ
ਸਾਹਿਬਾ ਅੱਗ ਲਾਗੀ ਦੇ ਅੱਗ ਲਾਗੀ ਦੇ
ਮਿਰਜ਼ਾ ਨਾ ਜਾਣੀ ਜੱਟ ਪਾ ਦੂਗਾ ਖਿਲਾਰੇ
ਸਾਹਿਬ ਅਣਖ ਲੱਗੀ ਤੇ
ਮਿਰਜ਼ਾ ਨਾ ਜਾਣੀ ਜੱਟ ਪਾ ਦੂਗਾ ਖਿਲਾਰੇ
ਸਾਹਿਬ ਅਣਖ ਲੱਗੀ ਤੇ
ਮਿਰਜ਼ਾ ਨਾ ਜਾਣੀ ਜੱਟ ਪਾ ਦੂਗਾ ਖਿਲਾਰੇ
ਸਾਹਿਬ ਅਣਖ ਲੱਗੀ ਤੇ
ਉਹ ਜਿਹਦੇ ਨਾਲ ਕੁੜੇ ਮੇਰੀ ਯਾਰੀ ਬੜੀ ਐ
ਲਾਗੇ ਲਾਗੇ ਓਹਦੀ ਸਰਦਾਰੀ ਬੜੀ ਐ
ਜਿਹਦੇ ਨਾਲ ਕੁੜੇ ਮੇਰੀ ਯਾਰੀ ਬੜੀ ਐ
ਲਾਗੇ ਲਾਗੇ ਓਹਦੀ ਸਰਦਾਰੀ ਬੜੀ ਐ
ਓਹਦੇ ਅੱਗੇ ਕੁੜੇ ਮੇਰੇ ਵੈਰੀ ਵੀ ਨੀ ਕੁੰਦੇ
ਜ਼ੋਰ ਹੀ ਬੜਾ ਐ ਓਹਦੇ ਦਾਬੇ ਦਾ
ਡੱਬ ਵਿਚ ਲੋਹੇ ਨਾਲੋਂ ਵੱਧ ਹੁੰਦਾ ਹੋਂਸਲਾ
ਨੀ ਸਾਥ ਵਿਚ ਖੜੇ ਨਾਲ ਦਾਦੇ ਦਾ
ਡੱਬ ਵਿਚ ਲੋਹੇ ਨਾਲੋਂ ਵੱਧ ਹੁੰਦਾ ਹੋਂਸਲਾ
ਨੀ ਸਾਥ ਵਿਚ ਖੜੇ ਨਾਲ ਦਾਦੇ ਦਾ
ਡੱਬ ਵਿਚ ਲੋਹੇ ਨਾਲੋਂ ਵੱਧ ਹੁੰਦਾ ਹੋਂਸਲਾ
ਨੀ ਸਾਥ ਵਿਚ ਖੜੇ ਨਾਲ ਦਾਦੇ ਦਾ
SONG LYRICS IN ENGLISH WORDS/FONTS:
Oh koha tak bhajne di gal badi door
Pair patte gajj naa
Moke utte chali mala daang hi bhateri
Kera chale jahaz naa
Moke utte chali mala daang hi bhateri
Kera chale jahaz naa
Surme na chakde dunal mittron
Ve sare dang har ke dang har ke
Oh aathaan nu peen'ge sharaab
Jatt goriye ni banda maar ke
Aathaan nu peen'ge sharaab
Jatt goriye ni banda maar ke
Aathaan nu peen'ge sharaab
Jatt goriye ni banda maar ke
Oh kalle kalle hadd vich yaari boldi
Tu vekhi chamm cheer ke
Modda maar bhal na tu vair vairiya
Ke rakh den bheed ke
Modda maar bhal na tu vair vairiya
Ke rakh den bheed ke
Oh balde angareyan nu palan vich thardi aa
Ankh ghoor di ankh ghoor di
Oh yaar mere mainu thedda lagan naa den
Goli gall door di
Yaar mere mainu thedda lagan naa den
Goli gall door di
Oh yaar mere mainu thedda lagan naa den
Goli gall door di
Oh veer tere hon'ge shikari ghar de ni
Sun sahiba jattiye
Dabb ch revolver mode te dunali
Ik layida rakhiye
Oh yaar mere baldi hoyi laat varge ni
Sahiba agg lagi de agg laagi de
Mirza na jani jatt paa duga khilare
Shaiba aankh laggi te
Mirza na jani jatt paa duga khilare
Shaiba aankh laggi te
Mirza na jani jatt paa duga khilare
Shaiba aankh laggi te
Also Check, Farming By Laddi Chahal
Oh jihde naal kude meri yaari badi ae
Laage laage ohdi sardari badi ae
Jihde naal kude meri yaari badi ae
Laage laage ohdi sardari badi ae
Ohde agge kude meri vairi vi ni kunde
Lor hi bada ae ohde daabe da
Dab vich lohe naalo vadh hunda honsla
Ni saath vich khade naal daade da
Oh dabb vich lohe naalo vadh hunda honsla
Ni saath vich khade naal daade da
Oh dab vich lohe naalo vadh hunda honsla
Ni saath vich khade naal daade da
Que. :- Who sings the song Big Bang Bhangra?
Ans. :- This song is sung by Himmat Sandhu.
Que. :- Who writes the song Big Bang Bhangra?
Ans. :- This song is written by Gill Madhipura.
Que. :- Who gives music to Big Bang Bhangra Song?
Ans. :- The music in this song is given by Snipr.
Que. :- Big Bang Bhangra Song is in which album of Himmat Sandhu?
Ans. :- My Game.