DA BOSS SONG LYRICS IN PUNJABI
Da Boss Song is the latest Punjabi Song sung by Sippy Gill Ft. Gurlez Akhtar. The Lyrics of this song are written by Sulakhan Cheema. The music in this song is given by Laddi Gill.
The Female character in this song video is led by Heera Sohel.
SONG CREDITS :
Song - Da Boss
Singer - Sippy Gill
Featuring - Gurlez Akhtar
Music - Laddi Gill
Lyrics - Sulakhan Cheema
Female Lead - Heera Sohel
SONG LYRICS IN PUNJABI LANGUAGE:
ਓਏ ਉੱਡ ਲੈਣ ਦੇ ਤਿੱਤਰਾਂ ਨੂੰ
ਹੱਲੇ ਬੇਲ ਕਿਥੇ ਮਿੱਤਰਾਂ ਨੂੰ
Yo it's beginning on death and glory
ਸਿੱਪੀ ਗਿੱਲ ਤੇ ਸਾਡੇ ਆਲਾ ਲਾਡੀ ਗਿੱਲ
ਵੇ ਉਹ ਤਾਂ ਡਾਰਾਂ ਬਣ ਬਣ ਘੁੰਮਦੇ
ਤੂੰ ਕੱਲਾ ਕਿਉ ਘੁੰਮਦਾ ਐ
ਵੇ ਦੱਸ ਕੀਹਦੀ ਤੈਨੂੰ ਧੋਣ ਵੇ ਜੱਟਾ
ਕ੍ਯੂਂ ਅਸਲੇ ਨੂੰ ਚੁੰਮਦਾ ਐ
ਘੁੰਮਦੇ ਗੱਡੀਆਂ ਦੇ ਕਾਫਲੇ
ਸਾਰੇ ਹੀ ਗਨ ਭੰਨਦੇ ਨੇ
ਉਹ ਜਿੰਨਾ ਨਾਲ ਤੇਰਾ ਵੈਰ ਪੈ ਗਿਆ
ਉਹ ਵੈਲੀ ਖੁਦ ਨੂੰ ਮੰਨਦੇ ਨੇ
ਜਿੰਨਾ ਨਾਲ ਤੇਰਾ ਵੈਰ ਸੋਹਣਿਆਂ
ਉਹ ਵੈਲੀ ਖੁਦ ਨੂੰ ਮੰਨਦੇ ਨੇ
ਜਿੰਨਾ ਨਾਲ ਤੇਰਾ ਵੈਰ ਪੈ ਗਿਆ
ਉਹ ਵੈਲੀ ਖੁਦ ਨੂੰ ਮੰਨਦੇ ਨੇ
ਓਏ ਹੱਥ ਪਾਵਾਂ ਮਾਹੜੇ ਦੇ ਗੱਲਾਂ ਵੇ ਮਿੱਠੀਏ
ਚਿੱਤ ਜੇਹਾ ਯਾਰ ਦਾ ਜਮਾ ਨੀ ਕਰਦਾ
ਗੱਲਾਂ ਨਾਲ ਦਿਲ ਖੁਸ਼ ਕਰਦੇ ਨਿਆਣੇ
ਯਾਰ ਤੇਰੇ ਮੂਹਰੇ ਦੱਸ ਕੇੜ੍ਹਾ ਅੱਡਦਾ
ਉਹ ਮਿੱਤਰਾਂ ਨੂੰ ਵੇਖ ਫੁਲ ਲਾਟ ਮਾਰਦੇ
ਉਹ ਅਸਲੀ ਸਵਾਦ ਤਾਂ ਮੈਦਾਨ ਵਿਚ ਆਉਂਦਾ
ਉਹ ਐਂਨਾ ਕ ਫਰਕ ਰਹੂ ਸਾਰੀ ਜ਼ਿੰਦਗੀ
ਇਹ ਝੁੰਡਾਂ ਵਿਚ ਆਉਂਦੇ ਜੱਟ ਖੂੰਡਾ ਵਿਚ ਆਉਂਦਾ
ਉਹ ਐਂਨਾ ਕ ਫਰਕ ਰਹੂ ਸਾਰੀ ਜ਼ਿੰਦਗੀ
ਇਹ ਝੁੰਡਾਂ ਵਿਚ ਆਉਂਦੇ ਜੱਟ ਖੂੰਡਾ ਵਿਚ ਆਉਂਦਾ
ਵੇ ਪਤਾ ਜੱਟਾ ਮੈਨੂੰ ਫੜਾ ਮਾਰਦੇ
ਡੱਕਾ ਵੀ ਨੀ ਪੱਟ ਹੋਣਾ
ਉਹ ਜੱਟ ਮਰਜੂ ਆ ਮਾਰੂ ਬੱਲੀਏ
ਹੁਣ ਨੀ ਪਿੱਛੇ ਹੱਟ ਹੋਣਾ
ਵੇ ਤਾਂਹੀ ਨੀ ਤੂੰ ਟਾਲਦਾ ਮਿੱਤਰਾਂ
ਘੈਂਟ ਪਿੱਛੇ ਤੇਰੇ ਯਾਰ ਖੜੇ
ਉਹ ਸੋਂਹ ਰੱਬ ਦੀ ਨੀ ਬਾਹਲਾ ਹੋਂਸਲਾ
ਮਾਰੂ ਨੇ ਹਥਿਆਰ ਬੜੇ
ਵੇ ਤੂੰ ਪਰਖ ਪਰਖ ਕੇ ਰੱਖਦਾ ਯਾਰੀ
ਮੂਹਰੇ ਹੋ ਹਿਕ ਤੰਨਦੇ ਨੇ
ਉਹ ਜਿੰਨਾ ਨਾਲ ਤੇਰਾ ਵੈਰ ਪੈ ਗਿਆ
ਉਹ ਵੈਲੀ ਖੁਦ ਨੂੰ ਮੰਨਦੇ ਨੇ
ਉਹ ਜਿੰਨਾ ਨਾਲ ਤੇਰਾ ਵੈਰ ਸੋਹਣਿਆਂ
ਉਹ ਵੈਲੀ ਖੁਦ ਨੂੰ ਮੰਨਦੇ ਨੇ
ਉਹ ਜਿੰਨਾ ਨਾਲ ਤੇਰਾ ਵੈਰ ਪੈ ਗਿਆ
ਉਹ ਵੈਲੀ ਖੁਦ ਨੂੰ ਮੰਨਦੇ ਨੇ
Also Check, Big Bang Bhangra By Himmat Sandhu
ਹੋ ਬਣਦੇ ਬਰੋਲੇ ਮੈਨੂੰ ਸਮਝ ਨੀ ਆਉਂਦੀ
ਕਿਥੇ ਕਬਜ਼ਾ ਲਿਆ ਤੇ ਕਿਥੇ ਸੀਨਾ ਤਾਂਨੇਆ
ਘੁਰ ਘੁਰ ਕਰੀ ਜਾਂਦੇ ਵੱਢਦੇ ਨਹੀਂ
ਤੌੜੀ ਫੁਲਕੇ ਦਾ ਬੱਸ ਮੇਨ ਇਸ਼ੂ ਬੰਨਿਆ
ਉਹ ਕੌਣ ਆਈ ਕਿੱਸੇ ਦੇ ਨੀ ਸਿਰ ਲੈਂਦਾ ਐ
ਹਥਿਆਰ ਦਾ ਤੂੰ ਛੱਡ ਪਰਛਾਵਾਂ ਨੀ ਥਿਓਂਦਾ
ਉਹ ਐਂਨਾ ਕ ਫਰਕ ਰਹੂ ਸਾਰੀ ਜ਼ਿੰਦਗੀ
ਇਹ ਝੁੰਡਾਂ ਵਿਚ ਆਉਂਦੇ ਜੱਟ ਖੂੰਡਾ ਵਿਚ ਆਉਂਦਾ
ਉਹ ਐਂਨਾ ਕ ਫਰਕ ਰਹੂ ਸਾਰੀ ਜ਼ਿੰਦਗੀ
ਇਹ ਝੁੰਡਾਂ ਵਿਚ ਆਉਂਦੇ ਜੱਟ ਖੂੰਡਾ ਵਿਚ ਆਉਂਦਾ
ਵੇ ਬਾਹਾਂ ਦਾ ਤੂੰ ਨਿੱਗ ਮਾਨਲੇ
ਕ੍ਯੂਂ ਫਰਾਰੀਆਂ ਕੱਟਦਾ ਐ
ਵੇ ਸੋਂਹ ਖਾਕੇ ਤੂੰ ਮੁਕਰ ਜਾਣਾ ਐ
ਫੇਰ ਵੀ ਨਾ ਤੂੰ ਹਟਦਾ ਐ
ਉਹ ਰੱਖ ਯਕੀਨ ਮੈਂ ਭੇੜ ਕੇ ਮਾਰ ਦੂ
ਕੱਲਾ ਤਿੰਨਾਂ ਚਾਰਾਂ ਨੂੰ
ਉਹ ਹਿਕ ਨਾਲ ਲਾਕੇ ਰੱਖਦਾ ਚੀਮਾ
ਯਾਰਾਂ ਤੇ ਹਥਿਆਰਾਂ ਨੂੰ
ਉਹ ਕੱਚੇ ਲਾਹੇ ਪਰੌਠੇ ਬੱਲੀਏ
ਚੰਗੀ ਤਰਾਂ ਅੱਜ ਰਾੜਨੇ ਆ
ਉਹ ਸਿਖਰ ਦੁਪਹਿਰੇ ਚਲਣੀ ਗੋਲੀ
ਮੈਂ ਕਾਵਾਂ ਦੇ ਝੁੰਡ ਪਾੜਨੇ ਆ
ਅੱਜ ਸਿਖਰ ਦੁਪਹਿਰੇ ਕਾਂਡ ਹੋਊਗਾ
ਕਾਵਾਂ ਦੇ ਝੁੰਡ ਪਾੜਨੇ ਆ
ਉਹ ਸਿਖਰ ਦੁਪਹਿਰੇ ਚਲਣੀ ਗੋਲੀ
ਮੈਂ ਕਾਵਾਂ ਦੇ ਝੁੰਡ ਪਾੜਨੇ ਆ
SONG LYRICS IN ENGLISH WORDS/FONTS:
Oye udd lain de tittran nu
Halle bail kithe mittran nu
Yo it's beginning on death and glory
Sippy gill te saade aala laddi gill
Ve oh taan daara ban ban ghumde
Tu kalla kyun ghumda ae
Ve dass kihdi tainu dhon ve jatta
Kyun asle nu chumda ae
Ghumde gaddiyan de kaafle
Saare hi gun bhannde ne
Oh jinna naal tera vair pai gaya
Oh vailly khud nu mannde ne
Jinna naal tera vair sohneya
Oh vailly khud nu mannde ne
Jinna naal tera vair pai gaya
Oh vailly khud nu mannde ne
Oye hath paavan maahde de gallan ve mithiye
Chitt jeha yaar da jama ni karda
Gallan naal dil khus karde niyane
Yaar tere moohre dass keda add'da
Oh mittran nu vekh full laat marde
Oh asli sawad taan maidan vich aunda
Oh ainna k farak rahu saari zindagi
Eh jhunda vich aunde jatt khunda vich aunda
Oh ainna k farak rahu saari zindagi
Eh jhunda vich aunde jatt khunda vich aunda
Ve pata jatta mainu fada maarde
Dakka vi ni patt hona
Oh jatt marju ya maaru balliye
Hunn ni piche hatt hona
Ve taanhi ni tu talda mittraan
Ghaint piche tere yaar khade
Oh sonh rabb di ni baahla honsla
Maaru ne hathiyar bade
Ve tu parakh parakh ke rakhda yaari
Moohre ho hiq tannde ne
Oh jinna naal tera vair pai gaya
Oh vailly khud nu mannde ne
Jinna naal tera vair sohneya
Oh vailly khud nu mannde ne
Jinna naal tera vair pai gaya
Oh vailly khud nu mannde ne
Also Check, Democracy By Shree Brar
Ho ban'de barole mainu samjah ni aundi
Kithe kadd jeha leya te kithe seena tanneya
Ghur ghur kari jande vadd'de nahi
Tauri fulke da bass main issue banneya
Oh kon aayi kisse de ni sir lenda ae
Hathiyar da tu chhad parchavaan ni thyonda
Oh ainna k farak rahu saari zindagi
Eh jhunda vich aunde jatt khunda vich aunda
Oh ainna k farak rahu saari zindagi
Eh jhunda vich aunde jatt khunda vich aunda
Ve baahan da tu nigg maanle
Kyun farariyan katda ae
Ve sonh khake tu mukar jaana ae
Pher vi na tu hatda ae
Oh rakh yaqeen main bhed ke maar du
Kalla teena chara nu
Oh hiq naal laake rakhda cheema
Yaara te hathiyaran nu
Oh kacche lahe parothe balliye
Changi tarah ajj radne aa
Oh sikhar dupehare chalni goli
Main kaavan de jhund paadne aa
Ajj sikhar dupehare kand houga
Kaavan de jhund paadne aa
Oh sikhar dupehre chalni goli
Main kaavan de jhund paadne aa
Que. :- Who sings the song Da Boss?
Ans. :- This song is sung by Sippy Gill Ft. Gurlez Akhtar.
Que. :- Who writes the song Da Boss?
Ans. :- This song is written by Sulakhan Cheema.
Que. :- Who gives music to Da Boss Song?
Ans. :- The music in this song is given by Laddi Gill.
Que. :- Who leads the female character in Da Boss Song?
Ans. :- The female character led by Heera Sohel.
Tags:
Punjabi Songs