JAAN JATTI DI SONG LYRICS IN PUNJABI
Jaan jatti di song is the latest Punjabi song sung by Jordan Sandhu. The lyrics of the Jaan jatti di song are written by Nimaan Sidhu. The music in this song is given by Jassi X. The video of this song is made by Tdot Films. The male character in this song video is led by Raman Arora and the female character is led by Mandeep xo.
SONG CREDITS :
Song: Jaan Jatti Di
Singer: Jordan Sandhu
Music: Jassi X
Lyrics: Nimaan Sidhu
Male: Raman Arora
Female Lead: Mandeep xo
Label : Saaz Records
SONG LYRICS IN PUNJABI LANGUAGE:
ਗੱਡੀ ਵਿੱਚੋ ਨਿਕਲਆ ਪੱਗ ਨੂੰ ਸੰਵਾਰ ਕੇ
ਵੇਖਣਾ ਪਿਆ ਵੇ ਮੈਨੂੰ ਗੌਰ ਨਾਲ ਹਾਰ ਕੇ
ਸੀ ਪਾਯਾ ਕੁੜਤਾ ਪਜਾਮਾ ਕਾਲਾ ਫੱਬਦਾ
ਉੱਤੇ ਉੱਠਦਾ ਸੀ ਗੋਰਾ ਤੇਰਾ ਰੰਗ ਵੇ
ਵੇ ਜੱਟਾ ਕਾਦਾ ਖੇਹ ਕੇ ਲੰਘਿਆ
ਜਾਨ ਜੱਟੀ ਦੀ ਸੂਲੀ ਤੇ ਗਿਆ ਟੰਗ ਵੇ
ਵੇ ਜੱਟਾ ਕਾਦਾ ਖੇਹ ਕੇ ਲੰਘਿਆ
ਇਕ ਦਿਲ ਕਰਦਾ ਸੀ ਬਾਹੋਂ ਫੜ ਰੋਕ ਲਾਂ
ਵੇ ਰੋਕ ਲਾਂ ਮੈਂ ਹੋਕੇ ਤੇਰੇ ਮੂਹਰੇ ਵੇ
ਕਿੰਨੇਆਂ ਸਾਲਾਂ ਤੋਂ ਜੋ ਮੈਂ ਦੇਖੀ ਬੈਠੀ ਆ
ਲੱਗਦਾ dream ਹੋਣੇ ਪੂਰੇ ਵੇ
ਹਾਂ ਦਿਲ ਚੁਰੋ ਚੂਰ ਕਰ ਗਈ
ਤੇਰੇ ਮੁਖੜੇ ਦੀ ਮਠੀ ਮਠੀ ਸੰਗ ਵੇ
ਵੇ ਜੱਟਾ ਕਾਦਾ ਖੇਹ ਕੇ ਲੰਘਿਆ
ਜਾਨ ਜੱਟੀ ਦੀ ਸੂਲੀ ਤੇ ਗਿਆ ਟੰਗ ਵੇ
ਵੇ ਜੱਟਾ ਕਾਦਾ ਖੇਹ ਕੇ ਲੰਘਿਆ ਵੇ
ਵੇਖਣੇ ਨੂੰ ਕਿੰਨਾ innocent ਲੱਗਦੇ
ਕਰ ਗਿਆ ਜੱਟੀ ਉੱਤੇ ਵਾਰ ਚੋਬਰਾ
ਤੇਰੇ ਵੱਲ ਓਦੋਂ ਦੀ ਹੀ ਵੇਖੀ ਜਾਨੀ ਆਂ
ਬਾਹਲੀ ਫਿਰੇ ਡੁੱਲੀ ਮੁਟਿਆਰ ਚੋਬਰਾ
ਹਾਂ ਨਾਲ ਦੀਆਂ ਫੈਨ ਹੋ ਗਈਆਂ
ਵੇਖ ਤੇਰਾ ਤੁਰਨੇ ਦਾ ਢੰਗ ਵੇ
ਵੇ ਜੱਟਾ ਕਾਦਾ ਖੇਹ ਕੇ ਲੰਘਿਆ
ਜਾਨ ਜੱਟੀ ਦੀ ਸੂਲੀ ਤੇ ਗਿਆ ਟੰਗ ਵੇ
ਵੇ ਜੱਟਾ ਕਾਦਾ ਖੇਹ ਕੇ ਲੰਘਿਆ ਵੇ
ਕੱਚੀ ਜਿਹੀ ਉਮਰ ਤੇਰੀ
ਮੈਂ ਵੀ ਇਕੀ ਟੱਪੀ ਆਂ
ਵੇ ਲੱਗਦੇ ਆਂ ਤਾਂ ਹੀ
ਹਾਨੋ ਹਾਣੀ ਸਿੱਧੂਆ
ਨਾਮ ਤੇਰੇ ਨਾਲ ਕਿੰਨਾ ਸੋਹਣਾ ਲੱਗਦਾ
ਨਾਮ ਜੋੜਕੇ ਮੈਂ ਵੇਖਿਆ ਨਿਮਾਨ ਸਿੱਧੂਆ
ਨਾ ਰਹੀ ਕੋਈ demand ਸੋਹਣਿਆਂ
ਤੂੰ ਹੀ ਆਖ਼ਿਰੀ ਤੇ ਤੂੰ ਹੀ ਪਹਿਲੀ ਮੰਗ ਵੇ
ਵੇ ਜੱਟਾ ਕਾਦਾ ਖੇਹ ਕੇ ਲੰਘਿਆ
ਜਾਨ ਜੱਟੀ ਦੀ ਸੂਲੀ ਤੇ ਗਿਆ ਟੰਗ ਵੇ
ਵੇ ਜੱਟਾ ਕਾਦਾ ਖੇਹ ਕੇ ਲੰਘਿਆ ਵੇ
SONG LYRICS IN ENGLISH WORDS/FONTS:
Gaddi vichon nikle aanPagg nu sambhal ke
Vekhna peya ve mainu
Gaur naal haar ke
Si paaya kurta pajama kaal phabda
Utte uthda si gora tera rang ve
Ve jatta kahda kheh ke langheya
Jaan jatti di sooli te gaya tang ve
Ve jatta kahda kheh ke langheya ve
Ek dil karda si baahon phad rok laan
Ve rok laan main hoke tere muhre ve
Kinneyan saalan ton jo main dekhi baithi aan
Lagda dream hone poore ve
Haan dil chooron choor kar gayi
Tere mukhde di mathi mathi sangh ve
Ve jatta kahda kheh ke langheya
Jaan jatti di sooli te gaya tang ve
Ve jatta kahda kheh ke langheya ve
Vekhne nu kinna innocent lagde
Kar gaya jatti utte vaar chaubran
Tere vall ohdon di hi vekhi jaani aan
Bahli phire dulli mutiyaar chaubran
Haan naal diyan fan ho gaiyan
Vekh tera turrne da dhang ve
Ve jatta kahda kheh ke langheya
Jaan jatti di sooli te gaya tang ve
Ve jatta kahda kheh ke langheya ve
Kachi jehi umar teri main vi ek tappi aan
Ve lagde aan taan hi haano haani sidhua
Naam tere naal kinne sohna lagda
Naam jod ke main vekheya nimaan sidhua
Na rahi koyi demand sohneya
Tu hi aakhiri te tu hi pehli mang ve
Ve jatta kahda kheh ke langheya
Jaan jatti di sooli te gaya tang ve
Ve jatta kahda kheh ke langheya ve
Jassi Oye!
Que. :- Who sings the song Jaan Jatti Di?
Ans. :- This song is sung by Jordan Sandhu.
Que. :- Who writes the song Jaan Jatti Di?
Ans. :- This song is written by Nimaan Sidhu.
Que. :- Who gives music to Jaan Jatti Di Song?
Ans. :- The music in this song is given by Jassi X.