PESHI SONG LYRICS IN PUNJABI
Peshi song is the latest Punjabi song sung by Yuvraj and Ft. Shree Brar. The lyrics of the Peshi song are written by Shree Brar. The music in this song is given by Ronn Sandhu. The video of this song is made by Teji Sandhu and the female character led by Sana Khan.
SONG CREDITS :
Song – Peshi
Singer – Yuvraj Ft. Shree Brar
Music – Ronn Sandhu
Lyrics - Shree Brar
Video - Teji Sandhu
Female Lead - Sana Khan
Produced - Fatehkaran, Meet Bajwa, Hrithik Arora
Mix and mastered - Arron
SONG LYRICS IN PUNJABI LANGUAGE:
Ronn Sandhu Music!
ਵੇ ਤੂੰ ਟਾਲਦਾ ਨੀ ਪੱਟ ਹੋਂਣੇਆਂ
ਮੇਰੀ ਜਾਨ ਨੂੰ ਸਿਆਪਾ ਪਾਏਂਗਾ
ਕਈ ਦਿਨਾਂ ਤੋਂ ਆਉਂਦਾ ਤੂੰ ਬਾਹਰ ਨੀ
ਵੇ ਲੰਮਾ ਲੱਗਦਾ ਐ ਅੰਦਰ ਜਾਏਂਗਾ
ਰੱਖਦੀ ਪੁਲਿਸ ਜਿੰਨਾ ਦੀਆਂ ਫੋਟੋਆਂ
ਕੱਲਾ ਕੱਲਾ ਕਾਹਤੋਂ ਤੇਰਾ known ਵੇ ਜੱਟਾ
ਲੱਗੇ ਨਾ ਜਦੋਂ ਵੇ ਤੇਰਾ ਫੋਨ ਵੇ ਜੱਟਾ
ਝੱਲੀ ਮੈਂ ਪੈਨੀ ਆਂ ਲੱਗ ਰੋਣ ਵੇ ਜੱਟਾ
ਡੱਬਾਂ ਨਾਲ ਲਗੇ ਰਹਿਨੇ ਸੰਧ ਬਾਹਰ ਦੇ
ਮੈਨੂੰ ਭਾਬੀ ਭਾਬੀ ਆਖ ਕੇ ਬੁਲਾਉਣ ਵੇ ਜੱਟਾ
ਤੇਰੇ ਨਾਲ ਬਹਿੰਦੇ ਉਠਦੇ
ਜਿੰਨੇ ਵੇ ਕਾਰਾਂ ਚ
ਯਾ ਤਾਂ ਤੇਰੇ ਨਾਲ ਦੇਖੇ ਮੈਂ
ਯਾ ਫਿਰ ਅਖਬਾਰਾਂ ਚ
ਉੱਡੇਆਂ ਤੇ ਫੱਟ ਲੱਗੇ
ਵਿਗੜੇ ਵੇ ਜੱਟ ਲੱਗੇ
ਬਿੱਲੀ ਮੇਰੀ ਅੱਖ ਰੋਂਦੀ
ਲਾਲ ਤੇਰੀ ਅੱਖ ਲੱਗੇ
ਕਰਕੇ ਉਹ ਕਾਂਡ ਆਏ ਕਰਨ ਚਲੇ ਹੋ
ਯਾ ਫਿਰ ਥੋਡੇ ਨਾਲ ਨਾਲ
ਜਿੱਡਾ ਮੁੰਡਿਆਂ ਦਾ ਗੱਠ ਲੱਗੇ
ਵੈਰੀ ਤੇ weapon ਤੈਨੂੰ ਦੋਨਾਂ ਦੀ ਕਹਿੰਦੇ
ਦੋਨਾਂ ਦੀ ਪਸੰਦ ਨਹੀਓ sound ਵੇ ਜੱਟਾ
ਲੱਗੇ ਨਾ ਜਦੋਂ ਵੇ ਤੇਰਾ ਫੋਨ ਵੇ ਜੱਟਾ
ਝੱਲੀ ਮੈਂ ਪੈਨੀ ਆਂ ਲੱਗ ਰੋਣ ਵੇ ਜੱਟਾ
ਡੱਬਾਂ ਨਾਲ ਲਗੇ ਰਹਿਨੇ ਸੰਧ ਬਾਹਰ ਦੇ
ਮੈਨੂੰ ਭਾਬੀ ਭਾਬੀ ਆਖ ਕੇ ਬੁਲਾਉਣ ਵੇ ਜੱਟਾ
ਭਾਬੀ ਭਾਬੀ ਆਖ ਕੇ ਬੁਲਾਉਣ ਵੇ ਜੱਟਾ
ਜੰਮੇ ਕੱਲ ਦੇ ਖਿਲਾਫ ਬੋਲਦੇ
ਅੱਸੀ ਘੇਰ ਕੇ ਸੁਣੀ ਐ ਉੱਤੋਂ ਲੱਤ ਨੀ
ਚਮਚੇ ਹਾਂ ਨਾ ਖੁਗਨ ਬੈਹ ਗਏ
ਮੂਹਰੇ ਪਿੱਪਣ ਜੇਹਾ ਏ ਖੇੜਾ ਜੱਟ ਨੀ
ਏ ਮੈਨੂੰ ਜਾਨਣ ’ਗੇ
ਹਜੇ ਹੌਲੀ ਹੌਲੀ ਬੱਲੀਏ
ਚਮਕੀਲੇ ਵਾਂਗੂ ਬੱਜੂ
ਸਾਨੂੰ ਗੋਲੀ ਬੱਲੀਏ
ਏ ਜਾਣਦੇ ਨੀ ਸਾਨੂ ਹਾਲੇ ਖੋ ਲੈਨੇ ਆ
ਦਿਖੋਂਦੇ ਜੋ ਗਲੋਕਾਂ ਦੀ ਏ ਜੋੜੀ ਬੱਲੀਏ
ਹੋ ਸਾਡੇ ਨਾਲ ਛੋਟੇ ਜਦੋਂ ਵੈਰ ਹੋਣਗੇ
ਚੋਰੀ ਦੀਆਂ ਗੱਡੀਆਂ ਚੋ ਫਿਰੇ ਹੋਣਗੇ
ਹੋ ਸ਼੍ਰੀ ਬਰਾੜਾਂ ਸਾਡਾ ਜਦੋਂ ਫੋਨ ਖਾੜਕੂ
ਕੁਝ ਤਾਂ ਚੰਡੀਗੜ੍ਹ ਸ਼ਹਿਰ ਹੋਣਗੇ
ਪਾਗਲ ਸੀ ਕਰਦੀ ਜੇੜ੍ਹੀ ਦੇਖ ਕੇ ਰੌਲਾ ਰੱਪਾ
ਨਾ ਤੇਰੇ ਨਾਮ ਤੇ ਲੱਗਦਾ ਬਦਮਾਸ਼ੀ ਵਾਲਾ ਥੱਪਾ
ਉਜੜ ਫਲੇਸ਼ੀ ਕਾਹਤੋਂ ਕਾਲੀ ਰੱਖੇ ਖੇਸੀ
ਲੁੱਕੀ ਜਾਂਦੇ ਆਈ ਕਾਹਤੋਂ ਤੁਸੀ ਪੇਸ਼ੀ ਕਾਹਤੋਂ
ਅੱਡੀਆਂ ਤੇ ਜੁੱਤੀਆਂ ਘੱਸਆਉਂਦੀ ਫਿਰਦੀ
ਐਂਨਾ ਤੱੜਫਾਉਂਦਾ ਦਸ ਕੌਣ ਵੇ ਜੱਟਾ
ਲੱਗੇ ਨਾ ਜਦੋਂ ਵੇ ਤੇਰਾ ਫੋਨ ਵੇ ਜੱਟਾ
ਝੱਲੀ ਮੈਂ ਪੈਨੀ ਆਂ ਲੱਗ ਰੋਣ ਵੇ ਜੱਟਾ
ਡੱਬਾਂ ਨਾਲ ਲਗੇ ਰਹਿਨੇ ਸੰਧ ਬਾਹਰ ਦੇ
ਕਿਉਂ ਮੈਨੂੰ ਭਾਬੀ ਭਾਬੀ ਆਖ ਕੇ ਬੁਲਾਉਣ ਵੇ ਜੱਟਾ ,
Fire ਮਾਰਨ ਲਗੇ ਬੰਦਾ ਤੇ ਬੰਦੇ ਦੀ ਔਕਾਤ ਨੀ ਦੇਖ ਦੇ
ਜੇੜੇ ਰਾਤਾਂ ਨੂੰ ਵੀ ਕਾਲੀ ਐਨਕਾਂ ਲਾ ਕੇ ਨਿਕਲ ਦੇ ਆ
SONG LYRICS IN ENGLISH WORDS/FONTS:
Ronn sandhu music!Ve tu tallda ni patt honeya
Meri jaan nu seyapa payenga
Kayi din'an ton aunda tu baahar nai
Ve lamma lagda ae andar jayenga
Rakhdi police jinna diyan photo'an
Kalla kalla kahton tera known ve jatta
Lagge na jadon ve tera phone ve jatta
Jhalli main paini aan lag ron ve jatta
Dabban naal lage rehne sandhu baahar kehne
Mainu bhabhi bhabhi aakh ke bulaun ve jatta
Tere naal behnde uthde jinne ve car'an ch
Ya taan tere naal dekhe main ya phir akhbaran ch
Moddeyan te phatt lagge vigde ve jatt lagge
Billi meri ankh rondi laal teri ankh lagge
Karke oh kaand aaye karan chale ho
Ya phir thodde naal naal
Jiddan mundeyan da gath lagge
Vairi te weapon tainu dona di kehnde
Dona di pasand nahiyon saun ve jatta
Lagge na jadon ve tera phone ve jatta
Jhalli main paini aan lag ron ve jatta
Dabban naal lage rehne sandhu baahar kehne
Mainu bhabhi bhabhi aakh ke bulaun ve jatta
Jamme kal de khilaf bolde
Assi gher ke suni ae utton latt ni
Chamche haan na khungan beh gaye
Muhre pippan jehi aa kheda jatt ni
Ae mainu janange hajje hauli hauli balliye
Chamkile wangu bajju saanu goli balliye
Eh jaan'de ni haje assi kho laine ae
Dikhaunde jo bhi lokan di ae jodi balliye
Oh saade naal shoot jadon vair hon'ge
*** diyan gaddiyan chon fire hon'ge
Shree brar saada je tu phone khadku
Kadkate *** vich shehar hon'ge
Paagal si mar gayi jehdi dekh ke raula rappa
Naa tere naal ve lagda badmashi wala thappa
Narture'on kaleshi kaahton kaali rakhe kheshi
Kaahton loki jaande ifaa te tussi jaande peshi
Kaahton peshiyan te juttiyan ghasondi firdi
Ainna tadfone dass kaun ve jatta
Lagge na jadon ve tera phone ve jatta
Jhalli main paini aan lag ron ve jatta
Dabban naal lage rehne sandhu baahar kehne
Mainu bhabhi bhabhi aakh ke bulaun ve jatta
Fire maaran lagge banda te
Bande di aukaat ni dekhde
Jehde raatan nu vi kaaliya ainka laake nikalde
Que. :- Who sings the song Peshi?
Ans. :- This song is sung by Yuvraj and Ft. Shree Brar.
Que. :- Who writes the song Peshi?
Ans. :- This song is written by Shree Brar.
Que. :- Who gives music to Peshi Song?
Ans. :- The music in this song is given by Ronn Sandhu.
Que. :- Who leads the female character in Peshi Song?
Ans. :- The female character led by Sana Khan.
Tags:
Punjabi Songs