NIKAAH SONG LYRICS IN PUNJABI
Nikaah song is the latest Punjabi song sung by Satbir Aujla and Priya. The lyrics of the Nikaah song are written by Satbir Aujla. The music in this song is given by Sharry Nexus. The female featuring artist of this song is Kashika Patyal.
SONG CREDITS :
Song: Nikaah
Singer: Satbir Aujla, Priya
Featuring Female Artist: Kashika Patyal
Lyricist: Satbir Aujla
Music : Sharry Nexus
Music Label: Geet MP3
SONG LYRICS IN PUNJABI LANGUAGE:
ਵੇ ਮੈਂ ਜਨ੍ਨਤ ਰੱਖਦੀ ਪੈਰਾਂ ਚ
ਜੇ ਤੂੰ ਬੈਠਣਾ ਛੱਡ ਦਾਂ ਗ਼ੈਰਾਂ ਚ
ਇਕ ਨਾਲ ਲਾਕੇ ਨਿਭਦੀ ਆ
ਸੱਜਣਾ ਸਾਡੇ ਸ਼ਹਿਰਾਂ ਚ
ਮੈਂ ਤੈਨੂੰ ਪਿਆਰ ਕਿੱਤਾ
ਤੇ ਤੂੰ ਕਿੱਤਾ ਸੌਦਾ
ਤੇਰਾ ਜਿਸ ਨਾਲ ਨਿਕਾਹ ਹੋਇਆ ਏ
ਜੀ ਕਰੇ ਮੱਥਾ ਚੁੱਮ ਲਾਂ ਓਹਦਾ
ਤੇਰਾ ਜਿਸ ਨਾਲ ਨਿਕਾਹ ਹੋਇਆ ਏ
ਜੀ ਕਰੇ ਮੱਥਾ ਚੁੱਮ ਲਾਂ ਓਹਦਾ
ਉਹ ਕਿੰਨੇ ਕਰਮਾਂ ਵਾਲੀ ਆ
ਗਲੇ ਲੱਗ ਰੋਣ ਨੂੰ ਜੀ ਕਰਦੈ
ਜਿਹੜੇ ਤੇਰੇ ਘਰ ਨੂੰ ਪਹੁੰਚੇ ਵੇ
ਉਹ ਪੈਰ ਧੋਣ ਨੂੰ ਜੀ ਕਰਦੈ
ਫੇਰ ਜਾਨ ਵਾਰ ਦਾਂ ਦੋਹਾਂ ਤੋਂ
ਨਾ ਹੋਰ ਜਯੋਨ ਨੂੰ ਜੀ ਕਰਦੈ
ਵੇ ਤੂੰ ਖੁਸ਼ ਏ ਤੇਰੀ ਖੁਸ਼ੀ
ਲਈ ਮੈਂ ਰੱਖਦੀ ਫਿਰਦੀ ਰੋਜ਼ਾ
ਤੇਰਾ ਜਿਸ ਨਾਲ ਨਿਕਾਹ ਹੋਇਆ ਏ
ਜੀ ਕਰੇ ਮੱਥਾ ਚੁੱਮ ਲਾਂ ਓਹਦਾ
ਤੇਰਾ ਜਿਸ ਨਾਲ ਨਿਕਾਹ ਹੋਇਆ ਏ
ਜੀ ਕਰੇ ਮੱਥਾ ਚੁੱਮ ਲਾਂ ਓਹਦਾ
ਤੇਰੇ ਨਾ ਦਾ ਚੂੜਾ
ਓਹਦੇ ਬਾਂਹਿ ਮਾਸ਼ਾਲਲਾਹ
ਤੂੰ ਬਣ ਗਯਾ ਏ ਹਾਏ
ਓਹਦੇ ਮਾਹੀ ਮਾਸ਼ਾਲਲਾਹ
ਮੇਰੀ ਜ਼ਿੰਦਗੀ ਦੇ ਵਿਚ
ਕੱਲੇ ਹੀ ਗ਼ੱਮ ਮਾਸ਼ਾਲਲਾਹ
ਸਤਬੀਰ ਤੇਰੀ ਜੋ
ਬਣੀ ਹੈ ਬੇਗਮ ਮਾਸ਼ਾਲਲਾਹ
ਕਿਸਮਤ ਤੋਂ ਅੱਖ ਬਚਾ ਕੇ ਮੈਂ
ਤੈਨੂੰ ਫੇਰ ਮਿਲੂੰਗੀ
ਕਿਸੇ ਹੋਰ ਜਹਾਨ ਚ ਜਾਕੇ ਮੈਂ
ਤੈਨੂੰ ਫੇਰ ਮਿਲੂੰਗੀ
ਸਤਬੀਰ ਤੈਨੂੰ ਗੱਲ ਲਾਕੇ ਵੇ
ਮੈਂ ਫੇਰ ਮਿਲੂੰਗੀ
ਵੇ ਹੁਣ ਤੂੰ ਜਿਹਦਾ ਹੋਇਆ ਏ
ਜਾ ਬਣ ਕੇ ਰਹੀ ਓਹਦਾ
Sharry Nexus!
ਇਕ ਆਖ਼ਿਰੀ ਖਵਾਇਸ਼ ਮੇਰੀ
ਤੂੰ ਫੇਰਾ ਪਾਕੇ ਜਾਈਂ
ਜਦੋਂ ਆਯਾ ਮੇਰੀ ਕਬਰ ਪੇ
ਤੂੰ ਸੇਹਰਾ ਲਾਕੇ ਆਈਂ
ਤੇਰਾ ਜਿਸ ਨਾਲ ਨਿਕਾਹ ਹੋਇਆ ਏ
ਜੀ ਕਰੇ ਮੱਥਾ ਚੁੱਮ ਲਾਂ ਓਹਦਾ
ਤੇਰਾ ਜਿਸ ਨਾਲ ਨਿਕਾਹ ਹੋਇਆ ਏ
ਜੀ ਕਰੇ ਮੱਥਾ ਚੁੱਮ ਲਾਂ ਓਹਦਾ
SONG LYRICS IN ENGLISH WORDS/FONTS:
Mainu ohte pyaar jaya aeTu jihde naal viahya ae
Te kaise karaan main chandri de
Jihde hisse vich tu aaya ae
Ve main jannat rakhdi pairan ch
Je tu baithna chhad daan gairan ch
Ik naal laake nibhdi aa
Sajjna saade shehran ch
Main tainu pyar kitta te tu kitte sauda
Tera jis naal nikaah hoya ae
Jee kare matha chum laan ohda
Tera jis naal nikaah hoya ae
Jee kare matha chum laan ohda
Oh kinne karman wali aa
Gale lagg ron nu jee karde
Jehde tere ghar nu pahunche ve
Oh pair dhon nu jee karde
Phir jaan vaar daan dohan ton
Na hor jyon nu jee karde
Ve tu khush ae teri khushi
Layi main rakhdi phirdi roza
Tera jis naal nikaah hoya ae
Jee kare matha chum laan ohda
Tera jis naal nikaah hoya ae
Jee kare matha chum laan ohda
Tere naa da chooda
Ohde baanhi mashallah
Tu ban gaya ae haaye
Ohde maahi mashallah
Meri zindagi de vich
Kalle hi gam mashallah
Satbir teri jo
Bani hai begam mashallah
Qismat ton ankh bacha ke main
Tainu pher milungi
Kise hor jahaan ch jaake main
Tainu pher milungi
Satbir tainu gal laake ve
Main pher milungi
Ve hun tu jihda hoya ae
Jaa ban ke rahi ohda
Sharry nexus!
Ek aakhiri khwaish meri
Tu phera paake jaayi
Jadon aaya meri kabar te
Tu sehra laake aayi
Tera jis naal nikaah hoya ae
Jee kare matha chum laan ohda
Tera jis naal nikaah hoya ae
Jee kare matha chum laan ohda
Que. :- Who sings the song Nikaah?
Ans. :- This song is sung by Satbir Aujla And Priya.
Que. :- Who writes the song Nikaah?
Ans. :- This song is written by Satbir Aujla.
Que. :- Who gives music to Nikaah Song?
Ans. :- The music in this song is given by Sharry Nexus.
Que. :- Who leads the female character in Nikaah Song?
Ans. :- The female character led by Kashika Patyal.
Tags:
Punjabi Songs