BOUTIQUE SONG LYRICS IN PUNJABI
Boutique song is the latest Punjabi song sung by Inder Pandori. The lyrics of this song are written by Inder Pandori. The music in this song is given by Preet Hundal. The female character featuring in this song video is led by Pranjal Dahiya.
SONG CREDITS :
Title - Boutique
Singer - Inder Pandori
Lyrics/Composer - Inder Pandori
Label - Inder Pandori
Music - Preet Hundal
Feat. - Pranjal Dahiya
SONG LYRICS IN PUNJABI LANGAGE:
ਨੀ ਤੇਰੀ ਤੌਰ ਬਦਲ ਗਈ
ਬਦਲ ਕੇ ਮੋਰਾਂ ਨਾਲ ਮਿਲ ਗਈ
ਜੋ ਦਿਨੇ ਚੋਰੀਆਂ ਕਰਦੇ
ਚੋਰਾਂ ਨਾਲ ਮਿਲ ਗਈ
ਹੋਈ ਜਾਂਦੀ ਤੂੰ ਫਿੱਟ ਨੀ
ਤੇਰੇ ਫੈਨ ਹੋਈ ਜਾਂਦੇ weak
ਆ ਫੈਸ਼ਨ ਤੇਰਾ ਜੱਟੀਏ ਨੀ
ਕਲਯੁਗ ਦਾ ਏ ਪੀਕ
ਤੇਰਾ ਮੇਕਅਪ ਤੇਰਾ ਪਾਰਲਰ
ਤੇਰਾ ਟੇਲਰ ਤੇਰੀ boutique
ਅੱਤਵਾਦ ਫੈਲਾਉਂਦੇ ਫਿਰਦੇ
ਮੈਨੂੰ ਲੱਗਦੇ ਨੀ ਬੰਦੇ ਠੀਕ
ਤੇਰਾ ਮੇਕਅਪ ਤੇਰਾ ਪਾਰਲਰ
ਤੇਰਾ ਟੇਲਰ ਤੇਰੀ boutique
ਅੱਤਵਾਦ ਫੈਲਾਉਂਦੇ ਫਿਰਦੇ
ਮੈਨੂੰ ਲੱਗਦੇ ਨੀ ਬੰਦੇ ਠੀਕ
ਨੀ ਤੇਰੀ ਤੌਰ ਬਦਲ ਗਈ
ਬਦਲ ਕੇ ਮੋਰਾਂ ਨਾਲ ਮਿਲ ਗਈ
ਨੀ ਥਾਣੇ ਵਿਚ ਤੇਰੇ ਦਰਜ਼ੀ ਦੀਆਂ
Same ਸ਼ਿਕਾਇਤਾਂ ਆਈਆਂ
ਜਾਣ ਬੁਝ ਕੇ ਵੱਖੀਆਂ ਕੋਲੋਂ
ਕਰਦਾ ਤੰਗ ਤਰਪਾਈਆਂ
ਨੀ ਥਾਣੇ ਵਿਚ ਤੇਰੇ ਦਰਜ਼ੀ ਦੀਆਂ
Same ਸ਼ਿਕਾਇਤਾਂ ਆਈਆਂ
ਜਾਣ ਬੁਝ ਕੇ ਵੱਖੀਆਂ ਕੋਲੋਂ
ਕਰਦਾ ਤੰਗ ਤਰਪਾਈਆਂ
ਨੀ ਤੇਰੀ bangle ਤੇਰੇ ਸੈਂਡਲ
ਤੇਰੀ ਪੈਨਸਿਲ ਹੀਲ ਬਰੀਕ
ਤੇਰੀ nose ਪਿੰਨ ਹਾਏ ਜੱਟੀਏ
ਨੀ ਜਿਵੇਂ ਤੰਦੂਰੀ ਸੀਕ
ਤੇਰਾ ਮੇਕਅਪ ਤੇਰਾ ਪਾਰਲਰ
ਤੇਰਾ ਟੇਲਰ ਤੇਰੀ boutique
ਅੱਤਵਾਦ ਫੈਲਾਉਂਦੇ ਫਿਰਦੇ
ਮੈਨੂੰ ਲੱਗਦੇ ਨੀ ਬੰਦੇ ਠੀਕ
ਤੇਰਾ ਮੇਕਅਪ ਤੇਰਾ ਪਾਰਲਰ
ਤੇਰਾ ਟੇਲਰ ਤੇਰੀ boutique
ਅੱਤਵਾਦ ਫੈਲਾਉਂਦੇ ਫਿਰਦੇ
ਮੈਨੂੰ ਲੱਗਦੇ ਨੀ ਬੰਦੇ ਠੀਕ
ਨੀ ਤੇਰੀ ਤੌਰ ਬਦਲ ਗਈ
ਬਦਲ ਕੇ ਮੋਰਾਂ ਨਾਲ ਮਿਲ ਗਈ
Deep neck ਦਾ ਸੂਟ ਪਾ ਕੇ
ਜੱਦ ਵਿਚ ਬਾਜ਼ਾਰ ਦੇ ਫਿਰਦੀ
ਕਈਆਂ ਨੂੰ ਏ ਦੰਦਲ ਪੈਂਦੀ
ਕਈਆਂ ਨੂੰ ਏ ਮਿਰਗੀ
Deep neck ਦਾ ਸੂਟ ਪਾ ਕੇ
ਜੱਦ ਵਿਚ ਬਾਜ਼ਾਰ ਦੇ ਫਿਰਦੀ
ਕਈਆਂ ਨੂੰ ਏ ਦੰਦਲ ਪੈਂਦੀ
ਕਈਆਂ ਨੂੰ ਏ ਮਿਰਗੀ
ਨੀ ਤੇਰੇ ਕੰਗਣ ਦਿਲ ਮੰਗਣ
ਆ ਜਿਵੇਂ ਹੁੰਦਲ ਦੀ beat
ਨੀ ਤੇਰੇ ਫੋਨ ਚੋਂ ਹੁੰਦੇ
ਇੰਦਰ ਦੇ ਗਾਣੇ ਲੀਕ
ਤੇਰਾ ਮੇਕਅਪ ਤੇਰਾ ਪਾਰਲਰ
ਤੇਰਾ ਟੇਲਰ ਤੇਰੀ boutique
ਅੱਤਵਾਦ ਫੈਲਾਉਂਦੇ ਫਿਰਦੇ
ਮੈਨੂੰ ਲੱਗਦੇ ਨੀ ਬੰਦੇ ਠੀਕ
ਤੇਰਾ ਮੇਕਅਪ ਤੇਰਾ ਪਾਰਲਰ
ਤੇਰਾ ਟੇਲਰ ਤੇਰੀ boutique
ਅੱਤਵਾਦ ਫੈਲਾਉਂਦੇ ਫਿਰਦੇ
ਮੈਨੂੰ ਲੱਗਦੇ ਨੀ ਬੰਦੇ ਠੀਕ
ਨੀ ਤੇਰੀ ਤੌਰ ਬਦਲ ਗਈ
ਬਦਲ ਕੇ ਮੋਰਾਂ ਨਾਲ ਮਿਲ ਗਈ
SONG LYRICS IN ENGLISH WORDS/FONTS:
Ni teri taur badal gayiBadal ke moran naal mil gayi
Jo dine choriyan karde
Choran naal mil gayi
Hoyi jaandi tu fit ni
Tere fan hoyi jaande weak
Aa fashion tera jattiye ni
Kalyug da ae peak
Tera makeup tera parlour
Tera tailor teri boutique
Attwad phailaunde phirde
Mainu lagde nai bande theek
Tera makeup tera parlour
Tera tailor teri boutique
Attwad phailaunde phirde
Mainu lagde nai bande theek
Ni teri taur badal gayi
Badal ke moran naal mil gayi
Ni thane vich tere darzi diyan
Same shikayatan aaiyan
Jaan bujh ke wakhiyan kolon
Karda tang turpaiyan
Ni thane vich tere darzi diyan
Same shikayatan aaiyan
Jaan bujh ke wakhiyan kolon
Karda tang turpaiyan
Ni teri bangle tere sandal
Teri pencil heel bareek
Teri nose pin haaye jattiye
Ni jivein tandoori seek
Tera makeup tera parlour
Tera tailor teri boutique
Attwad phailaunde phirde
Mainu lagde nai bande theek
Tera makeup tera parlour
Tera tailor teri boutique
Attwad phailaunde phirde
Mainu lagde nai bande theek
Ni teri taur badal gayi
Badal ke moran naal mil gayi
Deep neck da suit paa ke
Jadd vich bazaar de phirdi
Kaiyan nu ae dandal paindi
Kaiyan nu ae mirgi
Ni deep neck da suit paa ke
Jadd vich bazaar de phirdi
Kaiyan nu ae dandal paindi
Kaiyan nu ae mirgi
Ni tere kangan dil mangan
Aa jivein hundal di beat
Ni tere phone chon hunde
Inder de gaane leak
Ni tera makeup tera parlour
Tera tailor teri boutique
Attwad phailaunde phirde
Mainu lagde nai bande theek
Ni tera makeup tera parlour
Tera tailor teri boutique
Attwad phailaunde phirde
Mainu lagde nai bande theek
Ni teri taur badal gayi
Badal ke moran naal mil gayi
Que. :- Who sings the song Boutique?
Ans. :- This song is sung by Inder Pandori.
Que. :- Who writes the song Boutique?
Ans. :- This song is written by Inder Pandori.
Que. :- Who gives music to Boutique Song?
Ans. :- The music in this song is given by Preet Hundal.
Que. :- Who leads the female character in Boutique Song?
Ans. :- The female character led by Pranjal Dahiya.
Tags:
Punjabi Songs