Wakka Song Lyrics In Punjabi Language - Kulbir Jhinjer

      WAKKA SONG LYRICS IN PUNJABI

Wakka song is the latest Punjabi song sung by Kulbir Jhinjer. The lyrics of this song are written by Kulbir Jhinjer. The music in this song is given by Amanpreet Singh.

Wakka Song Lyrics In Punjabi By Kulbir Jhinjer Image

SONG CREDITS :

Song: Wakka
Singer/Lyrics/Composer - Kulbir Jhinjer 
Music & Mix Master - Amanpreet Singh 
Online Promotions & Digital Distribution - Gold Media Entertainment

SONG LYRICS IN PUNJABI LANGUAGE:

ਅੜ  ਅੜ  ਕੇ  ਹੱਕ  ਲੈ  ਲੈਣੇ  ਨੇ 
ਹੱਕ  ਲੈ  ਲੈਣੇ  ਨੇ 
ਅੜ  ਅੜ  ਕੇ  ਹੱਕ  ਲੈ  ਲੈਣੇ  ਨੇ 
ਹੱਕ  ਲੈ  ਲੈਣੇ  ਨੇ 
ਹੱਥ  ਚੂੜੀਆਂ  ਨਹੀਂ  ਸਰਦਾਰਾਂ  ਦੇ 

ਹੋ  ਸਿੰਘ  ਹੋਰ  ਨਵਾਂ  ਵਾਕਾਂ  ਕੋਈ  ਕਰਦੇਣਗੇ 
ਜੇ  ਏਹੀ  ਹਾਲ  ਰਹੇ  ਸਰਕਾਰਾਂ  ਦੇ 
ਹੋਰ  ਨਵਾਂ  ਵਾਕਾਂ  ਕੋਈ  ਕਰਦੇਣਗੇ 
ਜੇ  ਏਹੀ  ਹਾਲ  ਰਹੇ  ਸਰਕਾਰਾਂ  ਦੇ 

ਜ਼ੁਲਮ  ਖਿਲਾਫ  ਲੜਨ  ਲਈ 
ਜੇ  ਮੁੰਡਿਆਂ  ਨੇ  ਚੱਕਲੀ  ਝੰਡੀ 
ਓਹਨਾ  ਨੂੰ  ਲੋਕੀ  ਆਖ  ਦਿੰਦੇ  ਨੇ 
ਅੱਤਵਾਦੀ  ਜਥੇਬੰਦੀ 

ਜ਼ੁਲਮ  ਦੇ  ਮੂਹਰੇ  ਝੁਕ  ਨਹੀਂ  ਸਕਦੇ 
ਓ  ਇਹ  ਮੁਕਾਯਾਂ  ਮੁੱਕ  ਨਹੀਂ  ਸਕਦੇ 
ਦੌਰ  ਚਲਣੇ  ਬੁਲਟ  ਸਵਾਰਾਂ  ਦੇ 

ਹੋ  ਸਿੰਘ 
ਹੋ  ਸਿੰਘ  ਹੋਰ  ਨਵਾਂ  ਵਾਕਾਂ  ਕੋਈ  ਕਰਦੇਣਗੇ 
ਜੇ  ਏਹੀ  ਹਾਲ  ਰਹੇ  ਸਰਕਾਰਾਂ  ਦੇ 
ਹੋਰ  ਨਵਾਂ  ਵਾਕਾਂ  ਕੋਈ  ਕਰਦੇਣਗੇ 
ਜੇ  ਏਹੀ  ਹਾਲ  ਰਹੇ  ਸਰਕਾਰਾਂ  ਦੇ 

ਹੋ  ਦੱਬਣ  ਨੂੰ  ਫਿਰਦੈ  ਜ੍ਹਿਨਾਂ  ਨੂੰ ,
ਦੇ  power  ਦਾ  ਡਰਾਵਾ  ਖੇਤਾਂ  ਦੀਆਂ  ਵੱਟਾਂ  ਪਿੱਛੇ ,
ਸਾਡੇ  ਕਤਲ  ਹੋ  ਜਾਂਦੇ  ਬਾਬਾ 

ਸਾਡੇ  ਫ਼ਾਹੇ  ਲੈ  ਲੈ  ਬਾਪੂ  ਮਾਰਦੇ 
ਤਾਂ  ਵੀ  ਦੇਸ਼  ਸਾਰੇ  ਦਾ  ਢਿੱਡ  ਹਾਂ  ਭਰਦੇ 
ਝਿੰਜਰ  ਹੋਰੀ  ਓਹਨਾ  ਪਰਿਵਾਰਾਂ  ਦੇ…

ਹੋ  ਸਿੰਘ 
ਹੋ  ਸਿੰਘ  ਹੋਰ  ਨਵਾਂ  ਵਾਕਾਂ  ਕੋਈ  ਕਰਦੇਣਗੇ 
ਜੇ  ਏਹੀ  ਹਾਲ  ਰਹੇ  ਸਰਕਾਰਾਂ  ਦੇ 
ਹੋਰ  ਨਵਾਂ  ਵਾਕਾਂ  ਕੋਈ  ਕਰਦੇਣਗੇ 
ਜੇ  ਏਹੀ  ਹਾਲ  ਰਹੇ  ਸਰਕਾਰਾਂ  ਦੇ 

ਕਿਸੇ  ਗ਼ਲਤ  ਫ਼ੇਮੀ  ਵਿਚ  ਰਹਿ  ਨਾ  ਜਾਯੋ 
ਕੱਢ  ਲਯੋ  ਵਹਿਮ  ਜੇ  ਰਹਿੰਦੇ,
ਆ  ਤਾਂ  ਕੱਲੇ  ਕੱਲੇ  ਸਵਾ  ਲੱਖ  ਨੂੰ  ਭੱਜ  ਭੱਜ  ਕੇ  ਪੈਂਦੇ 

ਵਿਚ  ਜੇ  ਕਿਸੇ  ਨੇ  ਅੱਤ  ਜੇ  ਚੱਕੀ 
ਅੱਸੀ  ਸਬ  ਤੌ  ਪਹਿਲਾਂ  ਧੋਣ  ਹੈ  ਨੱਪੀ 
DNA  ਕੱਬੇ  ਸਰਦਾਰਾਂ  ਦੇ 

ਹੋ  ਸਿੰਘ 
ਹੋ  ਸਿੰਘ  ਹੋਰ  ਨਵਾਂ  ਵਾਕਾਂ  ਕੋਈ  ਕਰਦੇਣਗੇ 
ਜੇ  ਏਹੀ  ਹਾਲ  ਰਹੇ  ਸਰਕਾਰਾਂ  ਦੇ 
ਹੋਰ  ਨਵਾਂ  ਵਾਕਾਂ  ਕੋਈ  ਕਰਦੇਣਗੇ 
ਜੇ  ਏਹੀ  ਹਾਲ  ਰਹੇ  ਸਰਕਾਰਾਂ  ਦੇ



Que. :- Who sings the song Wakka?
Ans. :- This song is sung by Kulbir Jhinjer.

Que. :- Who writes the song Wakka?
Ans. :- This song is written by Kulbir Jhinjer.

Que. :- Who gives music to Wakka Song?
Ans. :- The music in this song is given by Amanpreet Singh.

Post a Comment

If any query , then comment me I'm trying to answer your query.

Previous Post Next Post