LIMITED EDITION 2009 RE-HEATED SONG LYRICS IN PUNJABI
Limited Edition 2009 Re- Heated song is the latest Punjabi song sung by Gippy Grewal. The lyrics of this song are written by Jagdev Mann. The music in this song is given by Bhinda Aujla.
SONG CREDITS :
Song - Limited Edition 2009 ReHeated
Singer - Gippy Grewal
Lyrics - Jagdev Maan
Music - Bhinda Aujla
SONG LYRICS IN PUNJABI LANGUAGE:
ਹੋ ਜੱਟਾਂ ਦੇ ਮੁੰਡੇ ਬੱਸ ਦਸਮੀ ਹੀ ਕੀਤੀ ਆ
ਮੋਟਰਾਂ ਤੇ ਬੈਠ ਬੈਠ ਬੜੀ ਦਾਰੂ ਪਿੱਤੀ ਆ
ਹੋ ਜੱਟਾਂ ਦੇ ਮੁੰਡੇ ਬੱਸ ਦਸਮੀ ਹੀ ਕੀਤੀ ਆ
ਮੋਟਰਾਂ ਤੇ ਬੈਠ ਬੈਠ ਬੜੀ ਦਾਰੂ ਪਿੱਤੀ ਆ
ਕੇੜਾ ਉਥੇ ਲੱਗਣਾ ਸੀ DC ਪੜ ਕੇ ਆਗੇ ਆਸਟ੍ਰੇਲੀਆ ਜਹਾਜ ਚੜ ਕੇ
ਮੈਲਬਰਨ ਟੈਕਸੀ ਚਲੌਨ ਲੱਗ ਪਏ ਸੜਕਾਂ ਤੇ ਡਾਲਰ ਕਮੌਨ ਲੱਗ ਪਏ
ਇਥੇ ਮੌਜ ਲੁਟਦੇ ਦੇ ਆਂ Weekend ਨੂੰ
ਤਾਮੀ ਦਿਲ ਚੰਦਰਾ ਨਾ ਭੁਲੇ ਪਿੰਡ ਨੂੰ
ਖੁਲਾ ਜਗਦੇਵ ਇਥੇ ਪੀਣ ਖਾਨ ਲਈ
ਤਾਮੀ ਚਿੱਤ ਕਾਹਲਾ ਪਵੇ ਦੇਸ਼ ਜਾਣ ਲਈ
ਮੇਰੀ ਚਲੇ ਦੇ ਦਵਾਂ ਜਵਾਬ ਸਬ ਨੂੰ
ਵਟੋ ਵੱਟੀ ਪੈ ਕੇ ਭੱਜ ਜਾ ਪੰਜਾਬ ਨੂੰ
ਵਟੋ ਵੱਟੀ ਪੈ ਕੇ ਭੱਜ ਜਾ ਪੰਜਾਬ ਨੂੰ
ਵਟੋ ਵੱਟੀ ਪੈ ਕੇ ਭੱਜ ਜਾ ਪੰਜਾਬ ਨੂੰ
ਹੋ ਚੰਗੀ ਜੋਬ ਉੱਤੇ ਜਦੋਂ ਹੋ ਗਏ ਫਿੱਟ ਬਾਈ
ਹੌਲੀ ਹੌਲੀ ਕਾਮ ਆਪੇ ਹੋਜੂ ਸੈੱਟ ਬਾਈ
ਗੋਰੀਆਂ ਨਾਲ ਲੌਨੀ ਫੇਰ ਯਾਰੀ ਜੱਟ ਨੇ
ਲੈਣੀ ਲਾਲ ਰੰਗ ਦੀ Ferrari ਜੱਟ ਨੇ
ਓ ਬਾਪੂ ਦੀ ਵੀ ਮੁੱਛ ਦਾ ਖ਼ਯਾਲ ਰੱਖਣਾ
ਇੰਡੀਆ ਦਾ ਹਿਸਾਬ ਨਾਲੋਂ ਨਾਲ ਰੱਖਣਾ
ਓਏ ਕਰ ਦੇਣਾ ਪਿੰਡ Change Scene ਜੱਟ ਨੇ
ਲੈਣੀ ਨਾਲ ਲਾਗਮੀ ਜ਼ਮੀਨ ਜੱਟ ਨੇ
ਓ ਬਾਪੂ ਘੁੰਮੂ ਲਾਕੇ ਬਸਕੁਆ ਜੇਬ ਨੂੰ
ਗਿਪੀ ਉਦੋਂ ਖੁਸ਼ੀ ਹੋਣੀ ਜਗਦੇਵ ਨੂੰ
ਗਿਪੀ ਉਦੋਂ ਖੁਸ਼ੀ ਹੋਣੀ ਜਗਦੇਵ ਨੂੰ
ਗਿਪੀ ਉਦੋਂ ਖੁਸ਼ੀ ਹੋਣੀ ਜਗਦੇਵ ਨੂੰ
ਆਖਦੇ ਸ਼ਰੀਕ ਮੁੰਡਾ ਗਿਆ ਬਾਹਰ ਨੂੰ
2 ਸਾਲ ਲੱਗਣੇ ਆ PR ਨੂੰ
ਡਾਲਰਾਂ ਦਾ ਮੀਹ ਫੇਰ ਵੇਖੀ ਵਰਦਾ
ਪਿੰਡ ਆ ਕੇ ਕੋਠੀ ਪਾਊ ਗਾ ਪ੍ਰ੍ਰਾਰ ਨੂੰ
ਮੁੱਛ ਖੜੀ ਹੋਣੀ ਜਗਦੇਵ ਜੱਟ ਦੀ
ਇਕ ਖੂੰਜੇ ਗੈਰਾਜ ਵੀ ਪਾਉਣਾ ਕਾਰ ਨੂੰ
ਇਕ ਖੂੰਜੇ ਗੈਰਾਜ ਵੀ ਪਾਉਣਾ ਕਾਰ ਨੂੰ
ਇਕ ਖੂੰਜੇ ਗੈਰਾਜ ਵੀ ਪਾਉਣਾ ਕਾਰ ਨੂੰ
ਹੋ ਜੱਟਾਂ ਦੇ ਮੁੰਡੇ ਬੱਸ ਦਸਮੀ ਹੈ ਕੀਤੀ ਆ
ਮੋਟਰਾਂ ਤੇ ਬੈਠ ਬੈਠ ਬੜੀ ਦਾਰੂ ਪਿੱਤੀ ਆ
ਮੋਟਰਾਂ ਤੇ ਬੈਠ ਬੈਠ ਬੜੀ ਦਾਰੂ ਪਿੱਤੀ ਆ
ਮੋਟਰਾਂ ਤੇ ਬੈਠ ਬੈਠ ਬੜੀ ਦਾਰੂ ਪਿੱਤੀ ਆ
SONG LYRICS IN ENGLISH WORDS/FONTS:
Ho jatta de aa mundeBas dasmi hi kiti aa
Moter'an te baith baith
Badi daaru peeti aa
Ho jatta de aa munde
Bas dasmi hi kiti aa
Moter'an te baith baith
Badi daaru peeti aa
Kehda othe lagna si dc fadd ke
Aa gaye australia jahaz chad ke
Melbourne taxi chalone lag paye
Sadkan te dollar kamon lag paye
Aiithe moj luttde aa weekend nu
Taan vi dil chandra na bhule pind nu
Khula jagdev, aithe peen khaan layi
Taan vi chit kaala pave desh jaan layi
Meri chale de deyan jawab saab nu
Batto batti peke bhaag ja punjab nu
Batto batti peke bhaag ja punjab nu
Oye batto batti peke bhaag ja punjab nu
Changi job utte jadon ho gaye fit bai
Holi holi kamm aape hoju set bai
Goriyan naal launi pher yaari jatt ne
Leni laal rang di ferrari jatt ne
Oye baapu di vi muchh da khayal rakhna
India da hisaab naalo naal rakhna
Ho kar dena pind change seen jatt ne
Leni naal lagmi zammen jatt ne
Ho baapu ghumu laake bas kua jeb nu
Gippy ohdo khushi honi jegdev nu
Oh gippy ohdo khushi honi jegdev nu
Gippy ohdo khushi honi jegdev nu
Oh aakh de shareek munda gaya bahar nu
2 saal lagne aa pr nu
Dollar'an da meeh phir vekhi banda
Pind aake kothi paauga prar nu
Muchh khadi huni jagdev jatt di
Ek khunje garage vi pauna car nu
Ek khunje garage vi pauna car nu
Main keha ek khunje garage vi pauna car nu
Ho jatta de aa munde
Bas dasmi hi kitti aa
Moter'an te baith baith
Badi daru peeti aa
Oye moter'an te baith baith
Badi daaru peeti aa
Oye moter'an te baith baith
Badi daaru peeti aa
Bhinda aujla!
Que. :- Who sings the song Limited Edition?
Ans. :- This song is sung by Gippy Grewal.
Que. :- Who writes the song Limited Edition?
Ans. :- This song is written by Jagdev Mann.
Que. :- Who gives music to Limited Edition Song?
Ans. :- The music in this song is given by Bhinda Aujla.
Que. :- Limited Edition Song is in which album of Gippy Grewal?
Ans. :- Limited Edition.