LAMBARGHINII SONG LYRICS IN PUNJABI
Lambarghinii song is the latest Punjabi song sung by Barbie Maan. The lyrics of this song are written by Veet Baljit. The music in this song is given by Mista Baaz.
SONG CREDITS :
Song: Lambarghinii
Singer: Barbie Maan
Music: Mista Baaz
Lyrics & Composer: Veet Baljit
Video: Sukh Sanghera
Music Label: T-Series
SONG LYRICS IN PUNJABI LANGUAGE:
ਖੁਸ਼ ਦਿਲੀ ਦਾ ਸਵੈਗ ਬਿੱਲੋ !
ਮਿਸਟਾ ਬਾਜ਼ !
ਬਾਰਬੀ ਮਾਨ !
ਮੇਰੀ ਟੌਰ ਵੇਖਦਾ ਜਾਵੀਂ
Lambarghinii ਵਾਲਿਆ
ਮੈਂ ਕਾਰ ਤੇਰੀ ਦੇ ਵਰਗਾ
ਹਾਏ ਸੂਟ ਕਾਲਾ ਪਾ ਲਿਆ
ਉਹ ਸ਼ਹਿਰ ਦੋਹਾਂ ਦੇ ਵੱਖਰੇ ਭਾਵੇਂ
ਤੂੰ ਅੱਖੀਆਂ ਵਿਚ ਰਹਿਣਾ ਵੇ
ਤੂੰ ਹੀ ਚੰਗਾ ਲੱਗਦਾ ਜਿਹੜਾ
Attitude ਵਿਚ ਰਹਿਣਾ ਵੇ
ਉਹ Very Busy ਰਹਿਣ ਵਾਲਿਆ
ਫਿਕਰ ਤੇਰੇ ਨੇ ਖਾ ਲਿਆ
ਮੇਰੀ ਟੌਰ ਵੇਖਦਾ ਜਾਵੀਂ
Lambarghinii ਵਾਲਿਆ
ਮੈਂ ਕਾਰ ਤੇਰੀ ਦੇ ਵਰਗਾ
ਹਾਏ ਸੂਟ ਕਾਲਾ ਪਾ ਲਿਆ
ਮੇਰੀ ਟੌਰ ਵੇਖਦਾ ਜਾਵੀਂ
Lambarghinii ਵਾਲਿਆ
ਮੈਂ ਕਾਰ ਤੇਰੀ ਦੇ ਵਰਗਾ
ਹਾਏ ਸੂਟ ਕਾਲਾ ਪਾ ਲਿਆ
ਉਹ ਦਿਲ ਸਾਡੇ ਦੇ ਸੁੰਨੇ ਵੇਹੜੇ
ਤੇਰੇ ਬਿਨਾ ਹਨੇਰਾ ਵੇ
ਕਦੇ ਕਦੇ ਮੈਨੂੰ ਤਾਰੇ ਪੁੱਛਦੇ
ਕੀ ਰਿਸ਼ਤਾ ਤੇਰਾ ਮੇਰਾ ਵੇ
ਕਦੇ ਕਦੇ ਮੈਨੂੰ ਤਾਰੇ ਪੁੱਛਦੇ
ਕੀ ਰਿਸ਼ਤਾ ਤੇਰਾ ਮੇਰਾ ਵੇ
ਤੂੰ ਜਾਪੇ ਮੈਨੂੰ ਰਾਂਝਾ
ਮੈਂ ਹੀਰ ਜੱਟੀ ਨਾ ਪਾ ਲਿਆ
ਮੇਰੀ ਟੌਰ ਵੇਖਦਾ ਜਾਵੀਂ
Lambarghinii ਵਾਲਿਆ
ਮੈਂ ਕਾਰ ਤੇਰੀ ਦੇ ਵਰਗਾ
ਹਾਏ ਸੂਟ ਕਾਲਾ ਪਾ ਲਿਆ
ਮੇਰੀ ਟੌਰ ਵੇਖਦਾ ਜਾਵੀਂ
Lambarghinii ਵਾਲਿਆ
ਮੈਂ ਕਾਰ ਤੇਰੀ ਦੇ ਵਰਗਾ
ਹਾਏ ਸੂਟ ਕਾਲਾ ਪਾ ਲਿਆ
ਮੇਰੀ ਟੌਰ ਵੇਖਦਾ ਜਾਵੀਂ
Lambarghinii ਵਾਲਿਆ
ਮੈਂ ਕਾਰ ਤੇਰੀ ਦੇ ਵਰਗਾ
ਹਾਏ ਸੂਟ ਕਾਲਾ ਪਾ ਲਿਆ
ਮੇਰੀ Lambarghinii ਕਰਦੀ ਆ
ਰਸਤੇ ਵਿਚ ਤੇਰੀ wait ਕੁੜੇ
ਗੱਡੀ ਵਿਚ ਬੈ ਮੇਰਾ ਹੇਠ ਫੇਰ ਕੇ
ਤੇਰੇ ਨਾਲ ਜਾਣਾ date ਕੁੜੇ
ਤੇਰਾ ਸੂਟ ਵੀ ਕਾਲਾ ਅੱਤ ਕੁੜੇ
ਅੱਤ ਮੇਰੀ ਕਾਲੀ ਕਾਰ ਨੀ
ਤੇਰੀ ਟੌਰ ਵੇਖ ਕੇ ਡਰ ਲੱਗਦਾ
ਦੇਵੀ ਨਾ ਗੱਬਰੂ ਮਾਰ ਨੀ
ਤੇਰਾ ਸਬ ਕੁਛ ਲੱਗਦਾ ਐਂਡ ਕੁੜੇ
ਤੇਰਾ ਕੋਕਾ ਝਾਂਜਰ ਝੁਮਕਾ ਨੀ
ਇਕ ਵਜਦੀ Beat ਆ ਮਿਸਟੇ ਦੀ
ਦੂਜਾ ਵਜਦਾ ਤੇਰਾ ਠੁਮਕਾ ਨੀ
ਉਹ ਮੇਚ ਲੈਜਾ ਤੂੰ ਵਾਂਗ ਮੇਰੀ ਦਾ
ਜਦ ਤੇਰਾ ਦਿਲ ਕਿੱਤਾ ਵੇ
ਬਿਨ ਖੰਬਾਂ ਤੋਂ ਉੱਡੀ ਫਿਰਦੀ
ਜਾਦੂ ਕੈਸਾ ਕਿੱਤਾ ਵੇ
ਬਿਨ ਖੰਬਾਂ ਤੋਂ ਉੱਡੀ ਫਿਰਦੀ
ਜਾਦੂ ਕੈਸਾ ਕਿੱਤਾ ਵੇ
ਕੋਨਕੇਯਾ ਵਾਲਿਆ ਗੋਤ ਤੇਰਾ ਮੈਂ
ਆਪਣੇ ਪਿੱਛੇ ਲਾ ਲਿਆ
ਮੇਰੀ ਟੌਰ ਵੇਖਦਾ ਜਾਵੀਂ
Lambarghinii ਵਾਲਿਆ
ਮੈਂ ਕਾਰ ਤੇਰੀ ਦੇ ਵਰਗਾ
ਹਾਏ ਸੂਟ ਕਾਲਾ ਪਾ ਲਿਆ
ਮੇਰੀ ਟੌਰ ਵੇਖਦਾ ਜਾਵੀਂ
Lambarghinii ਵਾਲਿਆ
ਮੈਂ ਕਾਰ ਤੇਰੀ ਦੇ ਵਰਗਾ
ਹਾਏ ਸੂਟ ਕਾਲਾ ਪਾ ਲਿਆ
SONG LYRICS IN ENGLISH WORDS/FONTS:
Khushi Dili Da Swag Bilo,
Mista Baz,
Barbie Man,
Meri Taur Wekh Reh Javin,
Lembarghinii Walea,
Main Car Teri De Varga,
Haye Suit Kala Pa Lea,
Ho Shehar Dohan De Vakhre Bhave,
Tu Akhiyan De Wich Rehna Ve,
Tu Vi Changa Lagda Jehda,
Attitude Ae Wich Rehna Ve,
Oh Very Busy Rehan Walea,
Fikar Tere Ne Kha Lea,
Meri Taur Vekh Reh Javin,
Lamborghinii Walea,
Main Car Teri De Varga,
Haye Suit Kala Pa Lea,
Ho Dil Sade De Sune Vehde Tere Bina Hanera Ve,
Kade Kade Mainu Tare Puchde Ki Rishta Tera Mera Ve,
Tu Jape Mainu Ranjha,
Main Heer Jatti Nal Balea,
Meri Taur Wekh Reh Javin,
Lembarghinii Walea,
Main Car Teri De Varga,
Haye Suit Kala Pa Lea,
Mista Baz,
Meri Lamarghinii Kardi A
Raste Wich Teri Wait Kude,
Gadi Wich Beh Mera Hath Fad Ke,
Tere Nal Jana Date Kude,
Tera Suit Vi Kala Att Kude,
Att Meri Kali Car Ni,
Teri Taur Wekhke Dar Lagda,
Devi Na Gabru Mar Ni,
Tera Sabh Kuj Laggda End Kude,
Tera Koka Jhanjar Jhumka Ni,
Ik Vajjdi Beat An Miste Di,
Dujja Vajda Tera Thumka Ni,
Oh Mech Leja Tu Wang Meri Da,
Jad Tera Dil Kitta Ve,
Bin Khamba Ton Udi Firdi,
Jadu Kaisa Kitta Ve,
Konkean Valea Got Tera Main,
Apne Piche La Lea,
Meri Taur Wekh Reh Javin,
Lembarghinii Walea,
Main Car Teri De Warga,
Haye Suit Kala Pa Lea
Que. :- Who sings the song Lambarghinii?
Ans. :- This song is sung by Barbie Maan.
Que. :- Who writes the song Lambarghinii?
Ans. :- This song is written by Veet Baljit.
Que. :- Who gives music to Lambarghinii Song?
Ans. :- The music in this song is given by Mista Baaz.
Tags:
Punjabi Songs