GUSTAKHI SONG LYRICS IN PUNJABI
Gustakhi song is the latest Punjabi song sung by Kaka Ft. Amarinder. The lyrics of this song are written by Kaka. The music in this song is given by Arrow Soundz. The female character in this song video is led by Sana Khan.
SONG CREDITS :
Song: Gustakhi
Singer : Kaka Ft Amarinder
Lyrics & Composition: Kaka
Female Lead: Sana Khan
Music: Arrow Soundz
Label: Yaarvelly Productions
SONG LYRICS IN PUNJABI LANGUAGE:
ਇਕ ਹੋ ਗਈ ਗੁਸਤਾਖੀ ਏ ਗਰੀਬ ਤੋਂ
ਤੇਰੇ ਨੈਣਾ ਨੂੰ ਮੈਂ ਤੱਕਿਆ ਕਰੀਬ ਤੋਂ
ਹੁਣ ਹੋਰ ਕੀ ਮੈਂ ਮੰਗਣਾ ਨਸੀਬ ਤੋਂ
ਤੇਰੇ ਨੈਣਾ ਵਾਲਿਆ ਮੈਖ਼ਾਨੇ ਮਿਲ ਗਏ
ਦਾਰੂ ਏ ਤੋਂ ਦਵਾ ਦਾਰੂ ਹੋ ਗਈ
ਸਾਰੇ ਨਸ਼ਿਆਂ ਤੇ ਭਾਰੂ ਹੋ ਗਈ
ਜਾਨ ਕੱਢੀ ਜਾਵੇ ਮਾਰੂ ਹੋ ਗਈ
ਮੁੱਕਦੇ ਨੀ ਜਿਹੜੇ ਆ ਖ਼ਜ਼ਾਨੇ ਮਿਲ ਗਏ
This is Arrow Soundz!
ਛੱਡ ਨਾ ਤੂੰ ਜਾਵੀ ਵਿਚਕਾਰ ਨੀ
ਤੇਰੇ ਨਾਲ ਕਿੱਤਾ ਏ ਪਿਆਰ ਨੀ
ਦਿੰਦੇ ਰਹਿਣ ਤੇਰੇ ਜੇ ਦੀਦਾਰ ਨੀ
ਸਾਨੂੰ ਜ਼ਿੰਦਗੀ ਜਯੋਨ ਲਈ ਨਿਸ਼ਾਨੇ ਮਿਲ ਗਏ
ਸੋਹਨਿਯੋਂ ਤੋਂ ਸੋਹਣੀ ਏ ਤੂੰ ਸੋਹਣੀਏ
ਮੈਨੂੰ ਮਹੀਵਾਲ ਤੂੰ ਬਣਾਉਣੀ ਏ
ਮੁੰਡਾ ਪੱਟਿਆ ਜੜਾਂ ਤੋਂ ਪੱਟ ਹੋਣੀ ਏ
ਗੀਤ ਲਿਖਣ ਤੇ ਗਾਉਣ ਦੇ ਬਹਾਨੇ ਮਿਲ ਗਏ
ਹੁਣ ਨਜ਼ਰਾਂ ਤੋਂ ਕਰ ਦੇਈ ਨਾ ਦੂਰ ਨੀ
ਕਿੱਸਾ ਸੋਹਣੀ ਮਹੀਵਾਲ ਵਾਲਾ ਪੂਰ ਨੀ
ਹੁਣ ਛੱਡ ਵੀ ਦੇ ਆਪਣਾ ਗੁਰੂਰ ਨੀ
ਤੈਨੂੰ ਦਿਲੋਂ ਚੌਣ ਵਾਲੇ ਏ ਦੀਵਾਨੇ ਮਿਲ ਗਏ
ਇਕ ਹੋ ਗਈ ਗੁਸਤਾਖੀ ਏ ਗਰੀਬ ਤੋਂ
ਤੇਰੇ ਨੈਣਾ ਨੂੰ ਮੈਂ ਤੱਕਿਆ ਕਰੀਬ ਤੋਂ
ਹੁਣ ਹੋਰ ਕੀ ਮੈਂ ਮੰਗਣਾ ਨਸੀਬ ਤੋਂ
ਤੇਰੇ ਨੈਣਾ ਵਾਲਿਆ ਮੈਖ਼ਾਨੇ ਮਿਲ ਗਏ
ਮੈਂ ਸ਼ਰਾਰਤ ਕਰ ਸਕਦਾ
ਚਲਾਕੀ ਨੀ ਕਰਦਾ
ਡਰ ਕੇ ਬੋਲਾਂ
ਤੇਰੇ ਨਾਲ ਬੇਬਾਕੀ ਨੀ ਕਰਦਾ
ਬੇਸ਼ੱਕ ਦੌਲਤ ਸ਼ੋਹਰਤ ਮੇਰੇ ਪਿਛੇ ਪਿਛੇ
ਬੇਸ਼ੱਕ ਦੌਲਤ ਸ਼ੋਹਰਤ ਮੇਰੇ ਪਿਛੇ ਪਿਛੇ ਏ
ਜਾਂਦੀ ਏ ਤਾਂ ਜਾਵੇ
ਮੈਂ ਕੋਈ ਵੱਖ ਹੀ ਨੀ ਕਰਦਾ
ਜੱਦ ਤੂੰ ਨੇੜੇ ਆਈ
ਤੇ ਮੈਂ ਨਜ਼ਰ ਮਿਲਾ ਬੈਠਾ
ਜੱਦ ਤੂੰ ਨੇੜੇ ਆਈ
ਤੇ ਮੈਂ ਨਜ਼ਰ ਮਿਲਾ ਬੈਠਾ
ਸੋਂਹ ਲਗੇ ਮੈਂ ਮੁੜ ਐਸੀ
ਗੁਸਤਾਖੀ ਨੀ ਕਰਦਾ
SONG LYRICS IN ENGLISH WORDS/FONTS:
Ik ho gayi gustakhi ae gareeb tonTere naina nu main takkeya kareeb ton
Hun hor ki main mangna naseeb ton
Tere naina waleya mehkhane mil gaye
Daaru ae to dawa daaru ho gayi
Saare nasheyan to bharu ho gayi
Jaan kaddi jaave maaru ho gayi
Mukkde ni jehde aa khazane mil gaye
This is arrow soundz!
Chhad na tu jaavi vichkar ni
Tere naal kitta ae pyaar ni
Dinde rehan tere je didar ni
Saanu zindagi jyon layin nishane mil gaye
Sohniyon ton sohni ae tu sohniye
Mainu mahiwal tu banauni ae
Munda patteya jadan ton patt honi ae
Geet likhan te gaun de bahane mil gaye
Hun nazran to kar deyi na door ni
Kissa sohni mahiwal wala poor ni
Hun chhad vi de apna guroor ni
Tainu dil'on chaun wale ae deewane mil gaye
Ik ho gayi gustakhi ae gareeb ton
Tere naina nu main takkeya kareeb ton
Hor ki main mangna naseeb ton
Tere naina waleya mehkhane mil gaye
Main shararat kar sakda chalaki nai karda
Dar ke bolan tere naal bebaaki nai karda
Beshak daulat shauhrat mere pichhe pichhe
Beshak daulat shauhrat mere pichhe pichhe ae
Jaandi ae taan jaave main koyi rakh hi nai karda
Jadd tu nehde aayi
Te main nazar mila baitha
Jadd tu nehde aayi
Te main nazar mila baitha
Sonh lage main mudeya si
Gustakhi ni karda
Que. :- Who sings the song Gustakhi?
Ans. :- This song is sung by Kaka Ft. Amarinder.
Que. :- Who writes the song Gustakhi?
Ans. :- This song is written by Kaka.
Que. :- Who gives music to Gustakhi Song?
Ans. :- The music in this song is given by Arrow Soundz.
Que. :- Who leads the female character in Gustakhi Song?
Ans. :- The female character led by Sana Khan.
Tags:
Punjabi Songs