ZINDA HAN MAI SONG LYRICS IN PUNJABI
Zinda han mai song is the latest Punjabi song sung by Happy Raikoti Ft. Sruishty Mann. The lyrics of this song are written by Happy Raikoti. The music in this song is given by Avvy Sra.
SONG CREDITS :
Song: Zinda Han Mai
Singer / Lyrics / Composer: Happy Raikoti
Music : Avvy Sra
Feat. : Sruishty Mann
SONG LYRICS IN PUNJABI LANGUAGE:
ਮੈਂ ਛੱਡੇ ਗਿਣਨੇ ਤਾਰੇ
ਯਾਦ ਤੇਰੀ ਵਿਚ ਨਾ ਰੇ
ਤੂੰ ਛੱਡ ਕੇ ਗਈ ਏ
ਪੂਰਾ ਸਾਲ ਹੋ ਗਿਆ
ਹੁਣ ਕਰਨੀ ਨਹੀਓ ਉਡੀਕ
ਮੈਂ ਤੇਰੀ ਬਿਨ ਵੀ ਠੀਕ
ਸੋਚੀ ਨਾ ਕਿ ਮੇਰਾ ਬੁਰਾ
ਹਾਲ ਹੋ ਗਯਾ
ਮੈਂ ਜ਼ਿੰਦਾ ਜ਼ਿੰਦਾ ਫਿਰਦਾ ਹਾਂ
ਅਥਰੂ ਪੀਂਦਾ ਫਿਰਦਾ ਹਾਂ
ਤੂੰ ਸੋਚੀ ਨਾ ਮੇਰੇ ਬਾਰੇ ਹਾਂ
ਜ਼ਿੰਦਾ ਹਾਂ ਮੈਂ ਜ਼ਿੰਦਾ ਹਾਂ ਮੈਂ
ਤੇਰੇ ਬਿਨ ਵੀ ਹਾਂ
ਜ਼ਿੰਦਾ ਹਾਂ ਮੈਂ ਜ਼ਿੰਦਾ ਹਾਂ ਮੈਂ
ਤੇਰੇ ਬਿਨ ਵੀ ਹਾਂ
ਮੈਨੂੰ ਨਹੀਂ ਪਤਾ ਸੀ
ਏਦਾਂ ਕਰ ਜਾਣੀ ਤੂੰ
ਨੈਣਾਂ ਨੂੰ ਦੇ ਗਈ ਏ
ਖਾਰਾ ਖਾਰਾ ਪਾਣੀ ਕਿਉਂ
ਮੇਰੇ ਨਾਲ ਮੋਹੱਬਤਾ ਪਾਕੇ
ਤੂੰ ਤੁੱਰ ਗਈ ਲਾਰੇ ਲਾਕੇ
ਤੈਨੂੰ ਖੁਦਾ ਵਾਸਤਾ ਦੇਵਾ
ਨਾ ਹਾਲ ਪੁੱਛੀ ਹੁਣ ਆਕੇ
ਮੈਂ ਜ਼ਿੰਦਾ ਜ਼ਿੰਦਾ ਫਿਰਦਾ ਹਾਂ
ਅਥਰੂ ਪੀਂਦਾ ਫਿਰਦਾ ਹਾਂ
ਤੂੰ ਸੋਚੀ ਨਾ ਮੇਰੇ ਬਾਰੇ ਹਾਂ
ਜ਼ਿੰਦਾ ਹਾਂ ਮੈਂ ਜ਼ਿੰਦਾ ਹਾਂ ਮੈਂ
ਤੇਰੇ ਬਿਨ ਵੀ ਹਾਂ
ਜ਼ਿੰਦਾ ਹਾਂ ਮੈਂ ਜ਼ਿੰਦਾ ਹਾਂ ਮੈਂ
ਤੇਰੇ ਬਿਨ ਵੀ ਹਾਂ
ਮਿਲਿਆ ਕੀ ਤੈਨੂੰ ਨੀ
ਤੋੜ ਮੇਰੇ ਖਵਾਬ ਨੀ
ਸੋਚੀ ਨਾ ਮੰਗੂੰ ਗਾ
ਤੇਰੇ ਤੋਂ ਜਵਾਬ ਨੀ
ਹੈਪੀ ਰਾਏਕੋਟੀ ਤੇਰਾ
ਪੱਥਰ ਕਰਕੇ ਜਿਹੜਾ
ਹੌਲੀ ਹੌਲੀ ਭੁੱਲ ਜਾਓ
ਦੋ ਸ਼ਕਲਾਂ ਦਾ ਚੇਹਰਾ
ਜ਼ਿੰਦਾ ਹਾਂ ਮੈਂ ਜ਼ਿੰਦਾ ਹਾਂ ਮੈਂ
ਤੇਰੇ ਬਿਨ ਵੀ ਹਾਂ
ਜ਼ਿੰਦਾ ਹਾਂ ਮੈਂ ਜ਼ਿੰਦਾ ਹਾਂ ਮੈਂ
ਤੇਰੇ ਬਿਨ ਵੀ ਹਾਂ
SONG LYRICS IN ENGLISH WORDS/FONTS:
Main Chade Gine Tare,
Yad Tere Vich Nah Re,
Tu Chadke Gayi Ae,
Poora Sal Ho Gaya,
Hun Karni Nahio Dream,
Main Tere Bin Vi Thek,
Sochi Na Ki Mera Bhora,
Hal Ho Gaya,
Main Zinda Zinda Firda Ho,
Athru Pinda Firda Ho,
Tu Sochi Na Mere Bare Haa,
Linda Han Mai Zinda Han Mai,
Tere Bin Vi Han,
Linda Han Mai Zinda Han Mai,
Tere Bin Vi Han,
Mainu Nahi Pata Si,
Eda Kar Jani Tu,
Naina Nu De Gayi Ae,
Khara Khara Pani Kyu,
Mere Nal Mohabbda Pake,
Tu Turr Gayi Lare Lake,
Tainu Khuda Vasta Deva,
Na Hal Puchi Huni Ake,
Main Zinda Zinda Firda Ho,
Athru Pinda Firda Ho,
Tu Sochi Na Mere Bare Haa,
Linda Han Mai Zinda Han Mai,
Tere Bin Vi Han,
Linda Han Mai Zinda Han Mai,
Tere Bin Vi Han,
Mileya Ki Tainu Ni,
Tode Mere Khwab Ni,
Sochi Na Mangun Ga,
Tere Toh Jawab Ni,
Hai Phirai Koti Tera,
Patthar Karke Jehra,
Hauli Hauli Bhool Jao,
Dosh Tha Na Tera,
Linda Han Mai Zinda Han Mai,
Tere Bin Vi Han,
Linda Han Mai Zinda Han Mai,
Tere Bin Vi Han
Que. :- Who sings the song Zinda Han Mai?
Ans. :- This song is sung by Happy Raikoti Ft. Sruishty Mann.
Que. :- Who writes the song Zinda Han Mai?
Ans. :- This song is written by Happy Raikoti.
Que. :- Who gives music to Zinda Han Mai Song?
Ans. :- The music in this song is given by Avvy Sra.
Tags:
Punjabi Songs