SHAUNKI PUTT SONG LYRICS IN PUNJABI
Shaunki putt song is the latest Punjabi song sung by Amrit Maan | Meharvaani. The Lyrics of this song are written by Amrit Maan. The music in this song is given by Desi Crew.
SONG CREDITS :
Song: Shaunki Putt
Singer: Amrit Maan | Mehar Vaani
Lyrics: Amrit Maan
Music- Desi Crew
SONG LYRICS IN PUNJABI LANGUAGE:
ਦੇਸੀ ਕਰੂ…
ਹੋ ਕੰਮ ਬਥੇਰੇ ਹਾਣ ਦੀਏ
ਉਂਝ ਮੋੜਾਂ ਉੱਤੇ ਖੜ੍ਹਦਾ ਨਈ
Age 27 ਜੱਟ ਦੀ
ਜਣੀ ਖਣੀ ਤੇ ਮਾਰਦਾ ਨੀ
ਇੰਟਰੋ ਦੇ ਲਈ ਕਾਫੀ ਐ
ਫੁੱਕਰੇਆਂ ਦੇ ਲਈ ਮਾਫੀ ਐ
ਹੋ ਖੜ ਜਾਂਦਾ ਹਿੱਕ ਤਾਣ ਕੇ
ਜਿਥੇ ਮੁੱਲ ਪੈ ਜਾਂਦਾ ਥਾਂ ਦਾ
ਹੋ ਸ਼ੌਂਕੀ ਪੁੱਤ ਮਾਂ ਦਾ
ਪੈੱਗ ਲਾਉਂਦਾ ਤੇਰੇ ਨਾਂ ਦਾ
ਦੁਨੀਆਂ ਥੱਲੇ ਲਾ ਲਈ ਜੱਟ ਨੇ
Wait ਕਰੇ ਤੇਰੀ ਹਾਂ ਦਾ
ਹੋ ਸ਼ੌਂਕੀ ਪੁੱਤ ਮਾਂ ਦਾ
ਪੈੱਗ ਲਾਉਂਦਾ ਤੇਰੇ ਨਾਂ ਦਾ
ਦੁਨੀਆਂ ਥੱਲੇ ਲਾ ਲਈ ਜੱਟ ਨੇ
Wait ਕਰੇ ਤੇਰੀ ਹਾਂ ਦਾ
ਪਿੱਤੀ ਬਿਨ ਨੀ ਆਉਂਦੀਆਂ ਤੈਨੂੰ
ਗੱਲਾਂ ਯਾਰਾ ਪਿਆਰ ਦੀਆਂ
ਹੋ ਡੈਡ ਨੂੰ ਪੁੱਛੀ ਕਿਹੜਾ ਲਾ ਗਿਆ
ਰਾਤ ਡ੍ਰਿਫਟਾਂ ਕਾਰ ਦੀਆਂ
ਨੀ ਜਾਣ ਕੇ ਐਦਾਂ ਕਰਦਾ ਤੂੰ
ਹੋ ਫੇਰ ਕਹੇਂਗੀ ਡਰਦਾ ਐਂ ਤੂੰ
ਹੋ ਮੈਨੂੰ ਪਤਾ ਸਪੈਸ਼ਲ ਜਾਨਾ ਕਿਉਂ
ਤੂੰ ਯਾਰਾਂ ਨਾਲ ਮਨਾਲੀ ਵੇ
ਅਮਰੀਕੀ ਡਾਲਰ ਵਰਗੀ ਜੱਟੀ
ਫਿਕਰ ਤੇਰੇ ਨੇ ਖਾਲੀ ਵੇ
ਹਾਂ ਤਾਂ ਤੈਨੂੰ ਕਰ ਦਿਆਂ ਜੱਟਾ
ਦਾਰੂ ਪੀਣੈ
ਦਾਰੂ ਪੀਣੈ ਬਾਹਲੀ ਵੇ
ਬੋਲ ਕੇ ਦੱਸਾਂ 2-3 ਗੱਲਾਂ
ਸੁਣ ਲੈ ਲਾਕੇ ਕੰਨ ਜੱਟਾ
Convent ਚੋਣ educated
ਨਖਰਾ ਨੰਬਰ one ਜੱਟਾ
ਹੋ ਟੌਰ ਨਾਲ ਗੱਬਰੂ ਜੀਂਦਾ ਨੀ
ਸੋਨ ਲੱਗੇ ਨਿੱਤ ਪੀਂਦਾ ਨੀ
ਕੋਯੀ ਤਾੜ ਫਾੜ ਕਰਦਾ ਦੱਸ ਦਵੀਂ
ਐਡਰੈੱਸ ਉਹ ਫੰਨੇ ਖਾਨ ਦਾ
ਹੋ ਸ਼ੌਂਕੀ ਪੁੱਤ ਮਾਂ ਦਾ
ਪੈੱਗ ਲਾਉਂਦਾ ਤੇਰੇ ਨਾਂ ਦਾ
ਦੁਨੀਆਂ ਥੱਲੇ ਲਾ ਲਈ ਜੱਟ ਨੇ
Wait ਕਰੇ ਤੇਰੀ ਹਾਂ ਦਾ
ਹੋ ਸ਼ੌਂਕੀ ਪੁੱਤ ਮਾਂ ਦਾ
ਪੈੱਗ ਲਾਉਂਦਾ ਤੇਰੇ ਨਾਂ ਦਾ
ਦੁਨੀਆਂ ਥੱਲੇ ਲਾ ਲਈ ਜੱਟ ਨੇ
Wait ਕਰੇ ਤੇਰੀ ਹਾਂ ਦਾ
ਚੁੱਪ ਚਾਪ ਜੇਹਾ ਰਹਿਕੇ ਮਾਨਾ
ਜੱਗ ਤੇ ਅੱਤ ਕਰਾਈ ਐ
ਹੋ controversy ਕਰਦੇ ਨੀ
ਸਾਡੀ ਓਹਦਾ ਹੀ ਫੁਲ ਚੜ੍ਹਾਈ ਐ
ਸ਼ੋਸ਼ੇ ਜੋ ਅੱਜ ਕੱਲ ਦੇ ਆ
ਬਹੁਤੀ ਦੇਰ ਨਾ ਚਲਦੇ ਆ
ਹੋ ਫੁਲ credit ਯਾਰਾਂ ਨੂੰ
ਮੇਰੇ ਸਿਰ ਤੇ ਕਿੱਤੀ ਛਾਂ ਦਾ
ਹੋ ਸ਼ੌਂਕੀ ਪੁੱਤ ਮਾਂ ਦਾ
ਪੈੱਗ ਲਾਉਂਦਾ ਤੇਰੇ ਨਾਂ ਦਾ
ਦੁਨੀਆਂ ਥੱਲੇ ਲਾ ਲਈ ਜੱਟ ਨੇ
Wait ਕਰੇ ਤੇਰੀ ਹਾਂ ਦਾ
ਹੋ ਸ਼ੌਂਕੀ ਪੁੱਤ ਮਾਂ ਦਾ
ਪੈੱਗ ਲਾਉਂਦਾ ਤੇਰੇ ਨਾਂ ਦਾ
ਦੁਨੀਆਂ ਥੱਲੇ ਲਾ ਲਈ ਜੱਟ ਨੇ
Wait ਕਰੇ ਤੇਰੀ ਹਾਂ ਦਾ
SONG LYRICS IN ENGLISH WORDS/FONTS:
Desi Crew, Desi Crew…
Oh Kamm Bhatere Haandiye
Unjh Moda Utte Khad’da Ni
Age 27 Jatt Di
Jani Khani Te Marda Ni
Intro De Layi Kaafi Ae
Fukreyan De Layi Maafi Ae
Oh Khadd Janda Hikk Tann Ke
Jithe Mull Pai Janda Thaan Da
Oh Shaunki Putt Maa Da
Peg Launda Tere Naa Da
Duniya Thalle Laa Layi Jatt Ne
Wait Kare Teri Haan Da
Oh Shaunki Putt Maa Da
Ho Peg Launda Tere Naa Da
Duniya Thalle Laa Layi Jatt Ne
Wait Kare Teri Haan Da
Peeti Bin Ni Aundiyan Tainu
Gallan Yaaran Pyar Diyan
Oh Dad Nu Puchi Kehda Laa Gaya
Raat Drift’an Car Diyan
Ni Jaan Ke Edda Kardae Tu
Oh Pher Kahegi Darda Ae Tu
Oh Mainu Pata Special Janae Kyun
Tu Yaara Naal Manali Ve
Americi Dollar Wargi Jatti
Fikar Tere Ne Khali Ve
Haan Taan Tainu Kar Deyan Jatta
Daaru Peenae
Daaru Peenae Baahli Ve
Bol Ke Dassan Do Teen Gallan
Sunle Laake Kann Jatta
Convent Cho Educated
Nakhra Number One Jatta
Oh Taur Naal Gabbru Jeenda Ni
Sonh Lagge Nitt Pinda Ni
Koyi Tad Fad Karda Dass Dawin
Address Oh Fanne Khan Da
Oh Shaunki Putt Maa Da
Peg Launda Tere Naa Da
Duniya Thalle Laa Layi Jatt Ne
Wait Kare Teri Haan Da
Oh Shaunki Putt Maa Da
Ho Peg Launda Tere Naa Da
Duniya Thalle Laa Layi Jatt Ne
Wait Kare Teri Haan Da
Chup Chap Jeha Rehke Maana
Jag Te Att Karayi Ae
Oh Controversy Karde Ni
Saddi Ohda Hi Full Chadhayi Ae
Shoshey Jo Ajj Kal De Aa
Bahuti Der Na Chalde Aa
Oh Full Credit Yaaran Nu
Mere Sirr Te Kitti Chhaa Da
Oh Shaunki Putt Maa Da
Peg Launda Tere Naa Da
Duniya Thalle Laa Layi Jatt Ne
Wait Kare Teri Haan Da
Oh Shaunki Putt Maa Da
Ho Peg Launda Tere Naa Da
Duniya Thalle Laa Layi Jatt Ne
Wait Kare Teri Haan Da
Que. :- Who sings the song Shaunki Putt?
Ans. :- This song is sung by Amrit Maan | Meharvaani.
Que. :- Who writes the song Shaunki Putt?
Ans. :- This song is written by Amrit Maan.
Que. :- Who gives music to Shaunki Putt Song?
Ans. :- The music in this song is given by Desi Crew.
Que. :- Shaunki Putt Song is in which album of Amrit Maan?
Ans. :- All Bomb.