GEDI DRIP SONG LYRICS IN PUNJABI
Gedi Drip song is the latest Punjabi song sung by Jazzy B. The Lyrics of this song are written by Harry. The music in this song is given by Archie. Rap in this song is sung by Kaater.
SONG CREDITS :
Song: Gedi Drip
Singer: Jazzy B
Music: Archie
Lyrics: Harry
Rap: Kaater
SONG LYRICS IN PUNJABI LANGUAGE:
ਕਾਟੇਰ ਵਰਸ !
ਟੌਰ ਨਾਲ ਜੱਟ ਗੇੜੀ ਮਾਰਦਾ ਸ਼ਹਿਰ ਤੇਰੇ
ਟੌਰ ਨਾਲ ਜੱਟ ਗੇੜੀ ਮਾਰਦਾ
ਟੌਰ ਨਾਲ ਜੱਟ ਗੇੜੀ ਮਾਰਦਾ ਸ਼ਹਿਰ ਤੇਰੇ
ਟੌਰ ਨਾਲ ਜੱਟ ਗੇੜੀ ਮਾਰਦਾ
ਵੈਰੀਆਂ ਦੇ ਸੀਨੇ ਫਿਰਾਂ ਸਾੜਦਾ
ਨੀ ਜੱਟ ਤੇਰੇ ਟੌਰ ਨਾਲ ਸ਼ਹਿਰ ਗੇੜੀ ਮਾਰਦਾ
ਟੌਰ ਨਾਲ ਜੱਟ ਗੇੜੀ ਮਾਰਦਾ ਨੀ ਸ਼ਹਿਰ ਤੇਰੇ
ਟੌਰ ਨਾਲ ਜੱਟ ਗੇੜੀ ਮਾਰਦਾ
ਫੋਕੀਆਂ ਜ਼ੁਬਾਨਾਂ ਨਾਲ ਨੀ ਗੱਲ ਕਰੀ ਦੀ
ਐਵੇਂ ਗੱਲਾਂ ਨਾਲ ਕਦੇ ਨੀ ਪਹਾੜ ਚੱਕੀ ਦੇ
ਜਿਹੜੀਏ ਸ਼ਾਲਾਰੂਆਂ ਨੂੰ ਲਈ ਫਿਰਦਾ
ਪਹਿਲੀ ਗੋਲੀ ਦੇ ਖੜਾਕ ਨਾਲ ਭੱਜੀ ਫਿਰਦੇ
ਅਸਲੇ ਦੀ ਗੱਲ ਤਾਂ ਤੂੰ ਦੂਰ ਛੱਡ ਦੇ
ਅਸਲੇ ਦੀ ਗੱਲ ਤਾਂ ਤੂੰ ਦੂਰ ਛੱਡ ਦੇ
ਸ਼ਹਿਰ ਗੋਲੀਆਂ ਨਾਲ ਭਰੂੰ ਗੱਲਾਂ ਨਾਲ ਨੀ ਸਾਰਦਾ
ਟੌਰ ਨਾਲ ਜੱਟ ਗੇੜੀ ਮਾਰਦਾ ਸ਼ਹਿਰ ਤੇਰੇ
ਟੌਰ ਨਾਲ ਜੱਟ ਗੇੜੀ ਮਾਰਦਾ
ਟੌਰ ਨਾਲ ਜੱਟ ਗੇੜੀ ਮਾਰਦਾ ਸ਼ਹਿਰ ਤੇਰੇ
ਟੌਰ ਨਾਲ ਜੱਟ ਗੇੜੀ ਮਾਰਦਾ
ਵੈਰੀਆਂ ਦੇ ਸੀਨੇ ਫਿਰਾਂ ਸਾੜਦਾ
ਨੀ ਜੱਟ ਤੇਰੇ ਟੌਰ ਨਾਲ ਸ਼ਹਿਰ ਗੇੜੀ ਮਾਰਦਾ
ਟੌਰ ਨਾਲ ਜੱਟ ਗੇੜੀ ਮਾਰਦਾ ਨੀ ਸ਼ਹਿਰ ਤੇਰੇ
ਟੌਰ ਨਾਲ ਜੱਟ ਗੇੜੀ ਮਾਰਦਾ
ਨਾਹੀਂ ਥੱਲੇ ਲੱਗੇ ਆਂ ਨਾ ਹੀ ਥੱਲੇ ਲਾਉਣੇ ਆਂ
ਜੱਟ ਜੁੜਤਾਂ ਨਾਲ ਤੀਰ ਜੇ ਸੁਭਾ ਰੱਖਦੇ
ਗੱਲਬਾਤ ਨਾਲ ਨਹਿਯੋੰ ਘੈਂਟ ਬਣੀ ਦਾ
ਗੱਲਬਾਤ ਨਾਲ ਨਹਿਯੋੰ ਘੈਂਟ ਬਣੀ ਦਾ
ਕਰੀ ਦਾ ਨੀ ਜੱਜ ਸ਼ਕਲਾਂ ਨੂੰ ਤਕ ਕੇ
ਸਿਧ ਹਿਕ ਉੱਤੇ ਆਕੇ ਵਾਰ ਕਰ ਬੱਲਿਆ
ਹਿਕ ਉੱਤੇ ਆਕੇ ਵਾਰ ਕਰ ਬੱਲਿਆ
ਹੋ ਪਿੱਠ ਪਿੱਛੇ ਵਾਰ ਨਾਲ ਨਹਿਯੋੰ ਜੱਟ ਹਾਰਦਾ
ਟੌਰ ਨਾਲ ਜੱਟ ਗੇੜੀ ਮਾਰਦਾ ਸ਼ਹਿਰ ਤੇਰੇ
ਟੌਰ ਨਾਲ ਜੱਟ ਗੇੜੀ ਮਾਰਦਾ
ਟੌਰ ਨਾਲ ਜੱਟ ਗੇੜੀ ਮਾਰਦਾ ਸ਼ਹਿਰ ਤੇਰੇ
ਟੌਰ ਨਾਲ ਜੱਟ ਗੇੜੀ ਮਾਰਦਾ
ਵੈਰੀਆਂ ਦੇ ਸੀਨੇ ਫਿਰਾਂ ਸਾੜਦਾ
ਨੀ ਜੱਟ ਤੇਰੇ ਟੌਰ ਨਾਲ ਸ਼ਹਿਰ ਗੇੜੀ ਮਾਰਦਾ
ਟੌਰ ਨਾਲ ਜੱਟ ਗੇੜੀ ਮਾਰਦਾ ਨੀ ਸ਼ਹਿਰ ਤੇਰੇ
ਟੌਰ ਨਾਲ ਜੱਟ ਗੇੜੀ ਮਾਰਦਾ
SONG LYRICS IN ENGLISH WORDS/FONTS:
Kaater verse!
Taur naal jatt gedi maarda shehar tere
Taur naal jatt gedi maarda
Taur naal jatt gedi maarda shehar tere
Taur naal jatt gedi maarda
Vairiyan de seene phiran saad'da
Ni jatt tere taur naal shehar gedi maarda
Taur naal jatt gedi maarda ni shehar tere
Taur naal jatt gedi maarda
Fokiyan juban'an naal ni gal kari di
Aivein gallan naal kade ni pahad chakki de
Jehdiye shalaruan nu layi phirda
Pehli goli de khadak naal bhajji phirde
Asle di gal tan tu door chhad de
Asle di gal tan tu door chhad de
Shehar goliyan naal bharun gallan naal ni saarda
Taur naal jatt gedi maarda shehar tere
Taur naal jatt gedi maarda
Taur naal jatt gedi maarda shehar tere
Taur naal jatt gedi maarda
Vairiyan de seene phiran saad'da
Ni jatt tere taur naal shehar gedi maarda
Taur naal jatt gedi maarda ni shehar tere
Taur naal jatt gedi maarda
Nahi thalle lagge aan na hi thale laune aan
Jatt jurratan naal teer je subha rakhde
Gallabata naal nahiyon ghaint bani da
Gallabata naal nahiyon ghaint bani da
Kari da ni judge shaqlan nu tak ke
Sidha hik utte aake var kar balleya
Hik utte aake var kar balleya
Ho pith piche vaar naal nahiyon jatt harda
Taur naal jatt gedi maarda shehar tere
Taur naal jatt gedi maarda
Taur naal jatt gedi maarda shehar tere
Taur naal jatt gedi maarda
Vairiyan de seene phiran saad'da
Ni jatt tere taur naal shehar gedi maarda
Taur naal jatt gedi maarda ni shehar tere
Taur naal jatt gedi maarda
Que. :- Who sings the song Gedi Drip?
Ans. :- This song is sung by Jazzy B.
Que. :- Who writes the song Gedi Drip?
Ans. :- This song is written by Harry.
Que. :- Who gives music to Gedi Drip Song?
Ans. :- The music in this song is given by Archie.
Tags:
Punjabi Songs