VIGDE JATT SONG LYRICS IN PUNJABI
Vigde Jatt song is the latest Punjabi song sung by Misaal Ft. Gurlez Akhtar. The Lyrics of this song are written by Misaal. The music in this song is given by Proof. The female character in this song video is led by Akaisha.
SONG CREDITS :
Song: Vigde Jatt
Singer/Lyrics: Misaal
Ft. : Gurlez Akhtar
Music: Proof
Female Lead: Akaisha
SONG LYRICS IN PUNJABI LANGUAGE:
Yeah proof!
ਜਿੱਮ ਵਿਚ accent ਕਰੇ ਚੈੱਕ ਕੁੜੀਆਂ ਦੇ
ਪਾ ਕੇ iceland ਦੀਆਂ hoodiyan
ਉਹ ਸਿਲੀਕਾਨ ਭਰਿਆ ਐ ਸਾਰੀ ਬੋਡੀ ਵਿਚ
ਇਹ ਤਾਂ ਬਾਰਬੀ ਡੌਲ ਦੀਆਂ ਗੁਡੀਆਂ
ਕੇ ਜੱਟਾ ਵਾਰਨਿੰਗ ਮੇਰੀ
ਕੀ ਦੱਸ mistake ਮੇਰੀ
ਉਹ ਚੰਨ ਬੜ੍ਹੇ ਤੂੰ ਚਾੜੇ ਨੇ
ਉਹ ਜੱਟੀਆਂ ਵੀ ਘੱਟ ਨਹੀਂ
ਜੇ ਜੱਟ ਵਿਗੜੇ ਮਾਹੜੇ ਨੇ
ਵੇ ਜੱਟੀਆਂ ਵੀ ਘੱਟ ਨਹੀਂ
ਜੇ ਜੱਟ ਵਿਗੜੇ ਮਾਹੜੇ ਨੇ
ਹੋ ਟਾਪ ਟਾਪ ਦੀਆਂ ਕੁੜੀਆਂ
ਸਨੈਪ ਤੇ ਜੱਟ ਨਾਲ ਐੱਡ ਨੇ
ਇਹ ਨਾ ਸੋਚੀ ਅੱਲ੍ਹੜੇ
ਨੀਤਾਂ ਜੱਟ ਦੀਆਂ bad ਨੇ
ਉਹ thinking ਸਮਾਲ ਵਿਚ
ਮੇਮਾਂ ਚ ਟ੍ਰੋਲ ਕੁੜੇ
ਜੱਟ ਨਾ ਹੁੰਦੇ ਜੱਟ ਨਾ ਹੁੰਦੇ
ਮੂੰਹ ਤੇ ਗੱਲਾਂ ਝੂਠੀਆਂ
ਹੱਥਾਂ ਚ ਫਰੂਟੀਆਂ
ਜੱਟ ਨਾ ਹੁੰਦੇ ਜੱਟ ਨਾ ਹੁੰਦੇ
ਤੂੰ ਕਾਹਤੋਂ ਐਂਨੀ ਵਹਿਮੀ ਐ
ਇਹ ਤੇਰੀ ਗ਼ਲਤਫ਼ਹਿਮੀ ਐ
ਹੋ ਪੈਣੇ ਭੁਗਤਣੇ ਲੇਖੇ ਨੀ
ਐਂਨੇ ਚ ਹੀ ਅੱਕ ਗਈ ਤੂੰ
ਜੱਟ ਵਿਗੜੇ ਦੇਖੇ ਨੀ
ਐਂਨੇ ਚ ਹੀ ਅੱਕ ਗਈ ਤੂੰ
ਜੱਟ ਵਿਗੜੇ ਦੇਖੇ ਨੀ
ਐਂਨੇ ਚ ਹੀ ਅੱਕ ਗਈ ਤੂੰ
ਜੱਟ ਵਿਗੜੇ ਦੇਖੇ ਨੀ
ਉਹ ਜ਼ੀਰੋ ਆ figure ਗਨ ਪੁਆਇੰਟ ਤੇ ਮੁੰਡੇ ਰੱਖਾਂ
ਦੇਖਦੇ ਹੀ ਸਾਹ ਛੱਡ ਜਾਂਦੇ ਨੇ
ਕਰਕੇ ਬੋਟੋਜ਼ ਜੋ ਅੱਗੇ ਪਿੱਛੇ ਘੁੰਮਦੀਆਂ
ਓਹਨਾ ਦੇ ਕਿਉਂ ਬੁੱਲ ਜਚੀ ਜਾਂਦੇ ਨੇ
ਵੇ ਤੈਨੂੰ ਓਹਨਾ ਦੇ ਕਿਉਂ ਬੁੱਲ ਜਚੀ ਜਾਂਦੇ ਨੇ
ਵੇ ਹੁਣ ਕਿਉਂ ਭੁੱਲ ਗਿਆ
ਨੀ ਦੱਸ ਕੀ ਮੈਂ ਭੁੱਲ ਗਿਆ
ਤੂੰ ਕਿੰਨੇ ਕੱਢੇ ਹਾੜੇ ਨੇ
ਉਹ ਜੱਟੀਆਂ ਵੀ ਘੱਟ ਨਹੀਂ
ਜੇ ਜੱਟ ਵਿਗੜੇ ਮਾਹੜੇ ਨੇ
ਉਹ ਜੱਟੀਆਂ ਵੀ ਘੱਟ ਨਹੀਂ
ਜੇ ਜੱਟ ਵਿਗੜੇ ਮਾਹੜੇ ਨੇ
ਹੋ ਟੌਰ ਨਾਲ ਰਹਿੰਦੇ ਉੱਠਦੇ ਬਹਿੰਦੇ
ਦੁਨੀਆਂ ਨੂੰ ਪਚਦੀ ਨੀ
ਜੇ ਕਰਦੀ ਨਖਰੇ ਸਿੱਟ ਤੂੰ ਪੈਸਾ
ਵੇਖੀ ਨੱਚਦੀ ਨੀ
ਜੇ ਕਰਦੀ ਨਖਰੇ ਸਿੱਟ ਤੂੰ ਪੈਸਾ
ਵੇਖੀ ਨੱਚਦੀ ਨੀ
ਉਹ hype ਦੇਕੇ up ਗਾਣਿਆਂ ਚ ਗੱਪ
ਮਿਸਾਲ ਨਾ ਲਿਖੇ ਮਿਸਾਲ ਨਾ ਲਿਖੇ
ਨੋਨੂ ਸਿੰਘ ਨਾਲ ਹੁੰਦਾ ਓਹਦਾ ਕਿਸੇ ਨਾਲ ਤਾਂ
ਮਿਸਾਲ ਨਾ ਦਿਖੇ ਮਿਸਾਲ ਨਾ ਦਿਖੇ
ਕੀ ਦੱਸ ਤੇਰਾ ਰੌਲਾ ਨੀ
ਤੂੰ ਐੱਨ ਭੋਲਾ ਨੀ
ਹੋ ਦੁਨੀਆਂ ਮੱਥੇ ਟੇਕੇ ਨੀ
ਉਹ ਐਂਨੇ ਚ ਹੀ ਅੱਕ ਗਈ ਤੂੰ
ਜੱਟ ਵਿਗੜੇ ਦੇਖੇ ਨੀ
ਐਂਨੇ ਚ ਹੀ ਅੱਕ ਗਈ ਤੂੰ
ਜੱਟ ਵਿਗੜੇ ਦੇਖੇ ਨੀ
ਜੱਟੀਆਂ ਵੀ ਘੱਟ ਨਹੀਂ
ਜੇ ਜੱਟ ਵਿਗੜੇ ਮਾਹੜੇ ਨੇ
ਵੇ ਜੱਟੀਆਂ ਵੀ ਘੱਟ ਨਹੀਂ
ਜੇ ਜੱਟ ਵਿਗੜੇ ਮਾਹੜੇ ਨੇ
ਤੂੰ ਜੱਟ ਵਿਗੜੇ ਦੇਖੇ ਨੀ
SONG LYRICS IN ENGLISH WORDS/FONTS:
Yeah proof!
Gym vich accent kare check kudiyan de
Paa ke iceland diyan hoodiyan
Oh silicon bhariya ae sari body vich
Eh taan barbie doll diyan gudiyan
Ke jatta warning meri
Ki dass mistake meri
Oh chann badhe tu chaade ne
Oh jattiyan vi ghatt nahi
Je jatt vigde maahde ne
Ve jattiyan vi ghatt nahi
Je jatt vigde maahde ne
Ho top top diyan kudiyan
Snap te jatt naal add ne
Eh na sochi allhde
Neetan jatt diyan bad ne
Oh thinking small vich
Meme'an ch troll kude
Jatt na hunde jatt na hunde
Muh te gallan jhuthiyan
Hathan ch frootiyan
Jatt na hunde jatt na hunde
Tu kaahton ainni vehmi ae
Eh teri galatfehmi ae
Ho paine bhugtne lekhe ni
Ainne ch hi akk gayi tu
Jatt vigde dekhe ni
Ainne ch hi akk gayi tu
Jatt vigde dekhe ni
Ho ainne ch hi akk gayi tu
Jatt vigde dekhe ni
Oh zero aa figure gun point te munde rakhan
Dekhde he saah chhad jande ne
Karake botox jo agge piche ghumdiyan
Ohna de kyun bull jachi jande ne
Ve tainu ohna de kyun bull jachi jande ne
Ve hun kyun bhul gaya
Ni dass ki mein bhul gaya
Tu kinne kadde haade ne
Oh jattiyan vi ghatt nahi
Je jatt vigde maahde ne
Ve jattiyan vi ghatt nahi
Je jatt vigde maahde ne
Ho taur naal rehnde uthde behnde
Duniya nu pachdi ni
Je kardi nakhre sitt tu paisa
Vekhi nachdi ni
Je kardi nakhre sitt tu paisa
Vekhi nachdi ni
Oh hype deke up gaaneyan ch gapp
Misaal na likhe misaal na likhe
Nonu singh naal hunda ohda kise naal tan
Misaal na dikhe misaal na dikhe
Ki dass tera raula ni
Tu ainna bhola ni
Ho duniya mathe teke ni
Oh ainne ch hi akk gayi tu
Jatt vigde dekhe ni
Ainne ch hi akk gayi tu
Jatt vigde dekhe ni
Jattiyan vi ghatt nahi
Je jatt vigde maahde ne
Ve jattiyan vi ghatt nahi
Je jatt vigde maahde ne
Tu jatt vigde dekhe ni
Que. :- Who sings the song Vigde Jatt?
Ans. :- This song is sung by Misaal Ft. Gurlez Akhtar.
Que. :- Who writes the song Vigde Jatt?
Ans. :- This song is written by Misaal.
Que. :- Who gives music to Vigde Jatt Song?
Ans. :- The music in this song is given by Proof.
Que. :- Who leads the female character in Vigde Jatt Song?
Ans. :- The female character led by Akaisha.
Tags:
Punjabi Songs