NIKKE NIKKE SUPNE SONG LYRICS IN PUNJABI
Nikke Nikke Supne song is the latest Punjabi song sung by Fateh Siyan. The Lyrics of this song are written by Love Sivia. The music in this song is given by Excel Music. The female character in this song video is led by Somya Dhillon.
SONG CREDITS :
Song: Nikke Nikke Supne
Singer: Fateh Siyan
Lyrics: Love Sivia
Music: Excel Music
Female Lead: Somya Dhillon
SONG LYRICS IN PUNJABI LANGUAGE:
ਮੇਰੇ ਨਿੱਕੇ ਨਿੱਕੇ ਸੁਪਨੇ ਆ ਸੋਹਣਿਆਂ
ਤੂੰ ਕਰਿ ਦਿਲ ਤੋਂ ਪਿਆਰ ਚੰਨ ਵੇ
ਤੇਰੇ ਨਾਲ ਕਚੇ ਕਚੇ ਕੋਠਿਆਂ ਚ ਰਹਿ ਲਵਾ
need ਕੋਠੀਆਂ ਨਾ ਕਾਰ ਚੰਨ ਵੇ
ਮੇਰੇ ਨਿੱਕੇ ਨਿੱਕੇ ਸੁਪਨੇ ਆ ਸੋਹਣਿਆਂ
ਤੂੰ ਕਰਿ ਦਿਲ ਤੋਂ ਪਿਆਰ ਚੰਨ ਵੇ
ਤੇਰੇ ਨਾਲ ਕਚੇ ਕਚੇ ਕੋਠਿਆਂ ਚ ਰਹਿ ਲਵਾ
need ਕੋਠੀਆਂ ਨਾ ਕਾਰ ਚੰਨ ਵੇ
ਮੇਰੇ ਖ਼ਾਬਾਂ ਦੇ ਵੇ ਸੁਣ ਰਾਜਿਆ
ਮੈਂ ਸੂਟ ਪਾਣੇ ਤੇਰੀ ਪੱਗ ਨਾਲ ਦੇ
ਤੂੰ ਨਿੱਕੀ ਹੁੰਦੀ ਦੇ ਖਿਡੌਣੇ ਵਰਗਾ
ਜੋ ਮੈਨੂੰ ਲੱਗਦੇ ਸੀ ਰੱਬ ਨਾਲ ਦੇ
ਤੇਰੀ ਫੋਨ ਚ ਫੋਟੋ ਵੇ ਲਵ ਸੀਵੀਆ
ਜਿਨੂੰ ਵੇਖ ਵਾਰ ਵਾਰ ਚੰਨ ਵੇ
ਮੇਰੇ ਨਿੱਕੇ ਨਿੱਕੇ ਸੁਪਨੇ ਆ ਸੋਹਣਿਆਂ
ਤੂੰ ਕਰਿ ਦਿਲ ਤੋਂ ਪਿਆਰ ਚੰਨ ਵੇ
ਤੇਰੇ ਨਾਲ ਕਚੇ ਕਚੇ ਕੋਠਿਆਂ ਚ ਰਹਿ ਲਵਾ
need ਕੋਠੀਆਂ ਨਾ ਕਾਰ ਚੰਨ ਵੇ
Also Check, Dehleez By Satinder Sartaaj
ਗੱਲ ਵਿਆਹ ਦੀ ਛੱਡੀ ਰੱਬ ਆਸਰੇ
ਮੈਂ ਰਹਿਣਾ life time ਤੇਰੀ ਬਣ ਕੇ
ਵੇ ਤੇਰੀ ਬੇਬੇ ਮੇਰਾ ਪਹਿਲਾ ਸੁਫਨਾ
ਪਾਣੀ ਵਾਰੀ ਮੇਰੀ ਸੱਸ ਬਣ ਕੇ
ਆਜੋ ਗੱਲਾਂ time ਪਾਸ ਵਾਲੀਆਂ
ਮੇਰੀ ਸੋਚ ਤੋਂ ਨੇ ਬਾਹਰ ਚੰਨ ਵੇ
ਮੇਰੇ ਨਿੱਕੇ ਨਿੱਕੇ ਸੁਪਨੇ ਆ ਸੋਹਣਿਆਂ
ਤੂੰ ਕਰਿ ਦਿਲ ਤੋਂ ਪਿਆਰ ਚੰਨ ਵੇ
ਤੇਰੇ ਨਾਲ ਕਚੇ ਕਚੇ ਕੋਠਿਆਂ ਚ ਰਹਿ ਲਵਾ
need ਕੋਠੀਆਂ ਨਾ ਕਾਰ ਚੰਨ ਵੇ
ਹੋਗੀ ਵੱਖਰੀ attachment ਵੇ
ਹੋਵੀਂ ਕਦੀ ਨਾ ਤੂੰ ਦੂਰ ਮੇਰੇ ਤੋਂ
ਮੈਂ ਚੂੜਾ ਬਾਹੀਂ ਪਾਉਣਾ ਤੇਰੇ ਨਾਮ ਦਾ
ਮੈਨੂੰ ਬਹੁਤ ਨੇ ਉਮੀਦਾਂ ਤੇਰੇ ਤੋਂ
ਵੇ ਤੇਰੀ ਫੈਮਿਲੀ proud ਕਰੂਗੀ
ਮੈਂ ਕਰੂ ਐਨਾ ਸਤਿਕਾਰ ਚੰਨ ਵੇ
ਮੇਰੇ ਨਿੱਕੇ ਨਿੱਕੇ ਸੁਪਨੇ ਆ ਸੋਹਣਿਆਂ
ਤੂੰ ਕਰਿ ਦਿਲ ਤੋਂ ਪਿਆਰ ਚੰਨ ਵੇ
ਤੇਰੇ ਨਾਲ ਕਚੇ ਕਚੇ ਕੋਠਿਆਂ ਚ ਰਹਿ ਲਵਾ
need ਕੋਠੀਆਂ ਨਾ ਕਾਰ ਚੰਨ ਵੇ
Que. :- Who sings the song Nikke Nikke Supne?
Ans. :- This song is sung by Fateh Siyan.
Que. :- Who writes the song Nikke Nikke Supne?
Ans. :- This song is written by Love Sivia.
Que. :- Who gives music to Nikke Nikke Supne Song?
Ans. :- The music in this song is given by Excel Music.
Que. :- Who leads the female character in Nikke Nikke Supne Song?
Ans. :- The female character led by Somya Dhillon.
Tags:
Punjabi Songs