DEHLEEZ SONG LYRICS IN PUNJABI
Dehleez song is the latest Punjabi song sung by Satinder Sartaaj. The Lyrics of this song are written by Satinder Sartaaj. The music in this song is given by Beat Minister.
SONG CREDITS :
Title: Dehleez
Singer/Lyricist/Composer: Satinder Sartaaj
Featuring: Fran Trag
Lead Actress: Kiren Raju
Music: Beat Minister
Label: Saga Music
SONG LYRICS IN PUNJABI LANGUAGE:
ਤੇਰੀ ਇਹ ਕਮੀਜ ਸੋਹਣੀ
ਸੱਚੀ ਹਰ ਚੀਜ ਸੋਹਣੀ
ਟੱਪੀ ਦਹਿਲੀਜ਼ ਸੋਹਣੀ
ਲਾੜਿਆਂ ਦੀ ਚਾਲ ਜਿਹੀ
ਸ਼ੌਲ ਕਸ਼ਮੀਰੀ ਦਿੱਤੀ
ਦਿਲਾਂ ਦੀ ਅਮੀਰੀ ਦਿੱਤੀ
ਰੂਹਾਂ ਨੂੰ ਫ਼ਕੀਰੀ ਦਿੱਤੀ
ਜ਼ਿੰਦਗੀ ਕਮਾਲ ਦੀ
ਡੋਰੀਏ ਸਲੇਟੀ ਰੰਗੇ
ਛੱਤ ਤੇ ਸਕਾਉਣੀ ਟੰਗੇ
ਡੋਰੀਏ ਸਲੇਟੀ ਰੰਗੇ
ਛੱਤ ਤੇ ਸਕਾਉਣੀ ਟੰਗੇ
ਬੱਦਲਾਂ ਨੇ ਰੰਗ ਮੰਗੇ
ਹੰਸੀ ਦਿੱਤਾ ਟਾਲ ਜੀ
ਦਾਵਤਾਂ ਕਰਾਇਏ
ਚਾਲ ਚਿੜੀਆਂ ਉਡਾਈਏ
ਦਾਵਤਾਂ ਕਰਾਇਏ ਚੱਲ
ਚੱਲ ਚਿੜੀਆਂ ਉਡਾਈਏ ਚੱਲ
ਓਹਨਾ ਨਾਲ ਗਾਈਏ ਚੱਲ
ਹੋਗੇ ਬੜੇ ਸਾਲ ਜੀ
ਸਫ਼ਰ ਮਲਾਹਾਂ ਵਾਲਾ
ਤਾਰਿਆਂ ਦੀ ਛਾਵਾਂ ਵਾਲਾ
ਹਵਾ ਤੇ ਦਿਸ਼ਾਵਾਂ ਵਾਲਾ
ਪੁੱਛਦੇ ਕੀ ਹਾਲ ਜੀ
ਬਣਕੇ ਚਰਵਾਹਿਆਂ ਨੂੰ
ਬੇਲੇ ਪੀਹੜੇ ਡਾਹੇਆਂ ਨੂੰ
ਰੰਗਿਯੋ ਚੁਰਾਹਿਆਂ ਨੂੰ
ਸੁੱਟ ਕੇ ਗੁਲਾਲ ਜੀ
Also Check, Nikke Nikke Supne By Fateh Siyan
ਓ ਰੰਗ ਦਰਿਆਂਵਾਂ ਵਾਲਾ
ਓ ਰੰਗ ਦਰਿਆਂਵਾਂ ਵਾਲਾ
ਹੋ ਸੰਗ ਦਰਿਆਂਵਾਂ ਵਾਲਾ
ਯੰਗ ਜੋ ਦਰਿਆਂਵਾਂ ਵਾਲਾ
ਪੂਰਾ ਜੋ ਜਲਾਲ ਜੀ
ਪੂਰਾ ਏ ਰਿਵਾਜ ਹੋਇਆ
ਕਿੰਨਾ ਸੋਹਣਾ ਕਾਜ ਹੋਇਆ
ਮਾਹੀ ਸਰਤਾਜ ਹੋਇਆ
ਸੁੱਟ ਕੇ ਰੁਮਾਲ ਜੀ
ਤੇਰੀ ਇਹ ਕਮੀਜ ਸੋਹਣੀ
ਸੱਚੀ ਹਰ ਚੀਜ ਸੋਹਣੀ
ਟੱਪੀ ਦਹਿਲੀਜ਼ ਸੋਹਣੀ
ਲਾੜਿਆਂ ਦੀ ਚਾਲ ਜਿਹੀ
ਡੋਰੀਏ ਸਲੇਟੀ ਰੰਗੇ
ਛੱਤ ਤੇ ਸਕਾਉਣੀ ਟੰਗੇ
ਡੋਰੀਏ ਸਲੇਟੀ ਰੰਗੇ
ਛੱਤ ਤੇ ਸਕਾਉਣੀ ਟੰਗੇ
Also Check, Gedi Drip By jazzy B
SONG LYRICS IN ENGLISH WORDS/FONTS:
teri eh kmeej sohni
schi har cheej sohni
tppi dehliz sohni
laareyan di chaal jehi
shaul kashmiri ditti
dilan di amiri ditti
roohan nu fkiri ditti
zindagi kmaal di
doriye sleti rnge
chatt te skauni tnge
doriye sleti rnge
chatt te skauni tnge
bdlan ne rang mnge
hnsi ditta tal ji
daavtan krayie
chal chiriyan udaiye
daavtan krayie chal
chal chiriyan udaiye chal
ohna naal gaayiye chal
hoge bde saal ji
sfr mlaahan wala
tareyan di chaavan wala
hva te dishaava wala
puchde ki haal g
baanke chrwaheyan nu
bele peehre daaheyan nu
rngeyo churahan nu
sutt ke gulaal g
Also Check, Sicarios By Sukhvir Gill
o rang dreyaanvan wala
o rang dreyaaanwa wala
ho sang dreyaanwa wala
yang jo dreyaanwa wala
poora jo jlaal ji
poora e rivaaj hoeaa
kinna sohna kaaj hoeaa
maahi sartaj hoeaa
sutt ke rumaal g
teri eh kmeej sohni
schi har cheej sohni
tppi dehliz sohni
laareyan di chaal jehi
doriye sleti rnge
chatt te skauni tnge
doriye sleti rnge
chatt te skauni tnge
Que. :- Who sings the song Dehleez?
Ans. :- This song is sung by Satinder Sartaaj.
Que. :- Who writes the song Dehleez?
Ans. :- This song is written by Satinder Sartaaj.
Que. :- Who gives music to Dehleez Song?
Ans. :- The music in this song is given by Beat Minister.