SICARIOS SONG LYRICS IN PUNJABI
Sicarios song is the latest Punjabi song sung by Sukhvir Gill. The Lyrics of this song are written by Sukhvir Gill. The music in this song is given by Byg Byrd.
SONG CREDITS :
Song: Sicarios
Singer/Lyrics: Sukhvir Gill
Music: Byg Byrd
SONG LYRICS IN PUNJABI LANGUAGE:
ਜਰੀਮ ਨਾਲ ਜਾਣੇ ਨਹੀਂ ਮਾਪੇ ਮਿੱਤਰਾਂ
ਜਦੋ ਛਾਤੀ ਵਿਚ ਹੋਲ ਕਰੇ ਜੱਟ ਨੇ
ਪੱਥਰ ਤੇ ਖਿੱਚੀ ਹੋਈ ਲੀਕ ਬਣ ਗਏ
ਜਦੋ ਜਿਹੜੇ ਬੋਲ ਕਿੱਤੇ ਜੱਟ ਨੇ
ਨਾਮ ਵੀ famous ਹੋ ਜਾਉ ਗਾ
ਜਿਵੇ ਗੱਡੀਆਂ ਚ famous bugati
sicarios ਪੂਜਦੇ ਨੇ ਜੱਟ ਨੂੰ
ਜਿਮੇ ਡੇਵਿਲਾ ਨੂੰ ਪੂਜੇ ਇਲੁ ਮਨਾਤੀ
sicarios ਪੂਜਦੇ ਨੇ ਜੱਟ ਨੂੰ
ਜਿਮੇ ਡੇਵਿਲਾ ਨੂੰ ਪੂਜੇ ਇਲੁ ਮਨਾਤੀ
ਯਾਰੀ ਯਾਰ 4 ਯਾਰਾਂ ਨਾਲ ਪੱਕੀ ਐ
ਯਾਰੀ ਮੁੱਢ ਤੋਂ ਹੀ ਓਹਨਾ ਨਾਲ ਰੱਖੀ ਆ
ਯਾਰੀ ਬੇਨੇਫਿਟ ਲਈ ਜੋ ਲਾਉਂਦੇ ਨੇ
ਯਾਰੀ ਨਾ ਨਾ ਨਾ ਨਾ ਓਹਨਾ ਨਾਲ ਨੀ ਰੱਖੀ ਐ
ਮੌਕਾ ਯਾਰੀ ਲਾਉਣ ਦਾ ਵੀ ਦੀਨੇ ਆ
ਪਾਰ ਹੁੰਦੇ ਨਹਿਯੋ ਛੇਤੀ ਜਜ਼ਬਾਤੀ
sicarios ਪੂਜਦੇ ਨੇ ਜੱਟ ਨੂੰ
ਜਿਮੇ ਡੇਵਿਲਾ ਨੂੰ ਪੂਜੇ ਇਲੁ ਮਨਾਤੀ
sicarios ਪੂਜਦੇ ਨੇ ਜੱਟ ਨੂੰ
ਜਿਮੇ ਡੇਵਿਲਾ ਨੂੰ ਪੂਜੇ ਇਲੁ ਮਨਾਤੀ
ਹੋ ਅਸਲੇ ਦੇ ਸਿਰ ਤੇ ਜੋ ਜੰਪ ਕਰਦੇ
ਲੋੜ ਪੈਣ ਉੱਤੇ ਓਹੀ ਡੰਪ ਕਰਦੇ
ਕਹਿੰਦੇ ਸੀ ਜੋ ਨਾਲ ਬਣ ਥਮ ਬਣਾ ਗੇ
ਬੋਲੇ ਬੋਲ ਸਾਲੀਆਂ ਦੇ bump ਕਰ ਗਏ
ਜ਼ਿੰਦਗੀ ਚ ਬੰਦੇ ਬਹੁਤ ਪਰਖੇ
ਸਿਆਣਾ ਬਣਦਾ ਜੋ ਪੁੱਟੀ ਓਹਦੀ ਪਾਤੀ
sicarios ਪੂਜਦੇ ਨੇ ਜੱਟ ਨੂੰ
ਜਿਮੇ ਡੇਵਿਲਾ ਨੂੰ ਪੂਜੇ ਇਲੁ ਮਨਾਤੀ
sicarios ਪੂਜਦੇ ਨੇ ਜੱਟ ਨੂੰ
ਜਿਮੇ ਡੇਵਿਲਾ ਨੂੰ ਪੂਜੇ ਇਲੁ ਮਨਾਤੀ
ਹੋ ਮੈਥੋਂ ਸਿੱਖ ਮੇਰੇ ਉੱਤੇ ਚਾਲਾਂ ਚਲਦੇ
ਭੁੱਲ ਗਏ ਨੇ ਕੇ ਓ ਨੇ ਜਵਾਕ ਕੱਲ ਦੇ
ਮੈਂ ਜਿਹੜੀ ਗੇਮ ਵਿਚ ਟਾਪ ਉੱਤੇ ਆ
ਤੁਸੀਂ ਓਹਨਾ ਗੇਮਾਂ ਵਿਚ ਫਾਡੀ ਚਲਦੇ
ਡੈਰੀਆਂ ਦੇ ਮੂੰਹ ਬੰਦ ਕਿੱਤੇ ਨੇ
ਜਿਵੇ ਤੋੜੇ ਦਾ ਮੂੰਹ ਕਰਦੀ ਆ ਚਾਟੀ
sicarios ਪੂਜਦੇ ਨੇ ਜੱਟ ਨੂੰ
ਜਿਮੇ ਡੇਵਿਲਾ ਨੂੰ ਪੂਜੇ ਇਲੁ ਮਨਾਤੀ
sicarios ਪੂਜਦੇ ਨੇ ਜੱਟ ਨੂੰ
ਜਿਮੇ ਡੇਵਿਲਾ ਨੂੰ ਪੂਜੇ ਇਲੁ ਮਨਾਤੀ
Que. :- Who sings the song Sicarios?
Ans. :- This song is sung by Sukhvir Gill.
Que. :- Who writes the song Sicarios?
Ans. :- This song is written by Sukhvir Gill.
Que. :- Who gives music to Sicarios Song?
Ans. :- The music in this song is given by Byg Byrd.
Tags:
Punjabi Songs