3 AARHI SONG LYRICS IN PUNJABI
3 Aarhi song is the latest Punjabi song sung by Amrit Maan. The Lyrics of this song are written by Amrit Maan. The music in this song is given by Desi Crew.
SONG CREDITS :
Song - 3 Aarhi
Singer/Lyrics - Amrit Maan
Music - Desi Crew
Video - Sukh Sanghera
SONG LYRICS IN PUNJABI LANGUAGE:
ਦੇਸੀ ਕਰੂ..! ਦੇਸੀ ਕਰੂ..!
ਪਹਿਲਾ ਨੀ ਮਿੱਠੀਏ ਬੋਲੀਦਾ
ਪਿੱਛੋਂ ਸਿੱਰ ਜੇਹਾ ਖੋਲਿਦਾ
Introduction ਕਾਫੀ ਐ
ਮੁੰਡਾ ਹੈਡ ਛੜਿਆਂ ਦੀ ਟੋਲੀ ਦਾ
ਉਹ ਉਹ 3 ਆੜ੍ਹੀ ਨੇ ਕੁੱਲ ਬਿੱਲੋ
ਬੋਤਲ ਜਾਂਦੀ ਖੁੱਲ੍ਹ ਬਿੱਲੋ
7 ਕ ਬਜੇ ਤਕ Descent ਆ
ਪਿੱਛੋਂ ਵੈਲੀ ਬਣਦੇ ਫੁੱਲ ਬਿੱਲੋ
ਅੱਡਦੀ ਨਿੱਤ ਗਰਾਰੀ ਐ
G Wagon ਕਦੇ ਫਰਾਰੀ ਐ
ਨਾਲ ਯਾਰ ਬਠਿੰਡੇ ਵਾਲੇ ਨੇ
ਪਾਰ ਪਿੱਛੇ ਦੁਨੀਆਂ ਸਾਰੀ ਐ
ਉਹ 3 ਆੜ੍ਹੀ ਨੇ ਕੁੱਲ ਬਿੱਲੋ
ਬੋਤਲ ਜਾਂਦੀ ਖੁੱਲ੍ਹ ਬਿੱਲੋ
7 ਕ ਬਜੇ ਤਕ Descent ਆ
ਪਿੱਛੋਂ ਵੈਲੀ ਬਣਦੇ ਫੁੱਲ ਬਿੱਲੋ
ਬਾਲੇ ਨੀ ਗੋਰੇ ਗੁਰੇ
ਸਾਂਵਲੇ ਰੰਗ ਜੱਟਾ ਦੇ
ਅਲ੍ਹੜਾ ਨੇ Like ਕਰਦੀਆਂ
ਨੀ ਬੋਲਣ ਦੇ ਢੰਗ ਜੱਟਾਂ ਦੇ
ਬਾਲੇ ਨੀ ਗੋਰੇ ਗੁਰੇ
ਸਾਂਵਲੇ ਰੰਗ ਜੱਟਾ ਦੇ
ਅਲ੍ਹੜਾ ਨੇ Like ਕਰਦੀਆਂ
ਨੀ ਬੋਲਣ ਦੇ ਢੰਗ ਜੱਟਾਂ ਦੇ
ਮੁੱਲ ਨੀ ਜੱਟੀਏ ਮਾੜਕਾਂ ਦੇ
ਉਹ ਰਾਜੇ ਗਬਰੂ ਸੜਕਾਂ ਦੇ
ਉਹ ਨਾਲੇ ਜੀਮ ਜ਼ੋਰ ਨਾਲ ਮਾਰੀਦੀ
ਦੋ ਬਟਨ ਖੋਲ ਕੇ ਸ਼ਰਟਾਂ ਕੇ
ਉਹ 3 ਆੜ੍ਹੀ ਨੇ ਕੁੱਲ ਬਿੱਲੋ
ਬੋਤਲ ਜਾਂਦੀ ਖੁੱਲ੍ਹ ਬਿੱਲੋ
7 ਕ ਬਜੇ ਤਕ Descent ਆ
ਪਿੱਛੋਂ ਵੈਲੀ ਬਣਦੇ ਫੁੱਲ ਬਿੱਲੋ
ਲਾ ਲਾ ਲਾ ਲਾ…
ਬੋਟਮ ਤੋਂ ਚੱਲੇ ਜਿਹੜੇ
ਬੈੱਲ ਬੋਟਮਾ ਪਾਉਂਦੇ ਆ
ਪੈਰਾਂ ਵਿਚ Custom ਜੁੱਤੇ
ਪਿਆਰ ਨਾਲ ਲਿਸ਼ਕਾਉਂਦੇ ਆ
ਕੰਮ ਹੀ ਜੱਟੀਏ ਕਾਲੇ ਆ
ਤਾਂ ਪੁਲਿਸ ਦੋਵਾਲੇ ਆ
ਉਹ ਸਿਰ ਦੇਕੇ ਜੋ ਖੱਟੇ ਨੇ
ਉਹ ਲਿੰਕ ਹੀ ਸੁਖ ਨਾਲ ਬਾਹਲੇ ਆ
ਉਹ 3 ਆੜ੍ਹੀ ਨੇ ਕੁੱਲ ਬਿੱਲੋ
ਬੋਤਲ ਜਾਂਦੀ ਖੁੱਲ੍ਹ ਬਿੱਲੋ
7 ਕ ਬਜੇ ਤਕ Descent ਆ
ਪਿੱਛੋਂ ਵੈਲੀ ਬਣਦੇ ਫੁੱਲ ਬਿੱਲੋ
ਉਹ ਨਾ ਨਾ ਨਾ ਨਾ ਕਰਦੀ ਫਿਰਦੀ
ਕਾਤੋਂ ਇੱਦਾ ਕਰਦੀ ਐ
ਉਹ ਗੀਤ ਮਾਨ ਦੇ ਸੁਣਦੀ ਫਿਰਦੀ
ਉਪਰੋਂ ਉਪਰੋਂ ਡਰਦੀ ਐ
ਮੰਨਦੇ ਆ ਵੈਲੀ Touch ਕੁੜੇ
ਗੁੱਸੇ ਆਲੇ ਆ ਤੂ ਮੱਚ ਕੁੜੇ
ਨਾਲ Original ਬੰਦੇ ਰੱਖੀ ਦੇ
ਰੱਖੀਦਾ ਨੀ ਬੰਦਾ ਖੱਚ ਕੁੜੇ
ਉਹ 3 ਆੜ੍ਹੀ ਨੇ ਕੁੱਲ ਬਿੱਲੋ
ਬੋਤਲ ਜਾਂਦੀ ਖੁੱਲ੍ਹ ਬਿੱਲੋ
7 ਕ ਬਜੇ ਤਕ Descent ਆ
ਪਿੱਛੋਂ ਵੈਲੀ ਬਣਦੇ ਫੁੱਲ ਬਿੱਲੋ
SONG LYRICS IN ENGLISH WORDS/FONTS:
Desi Crew..! Desi Crew..!
Pehla Ni Mithiye Bolida
Picho Sirr Jeha Kholida
Introduction Kafi Ae
Munda Head Chadeyan Di Tolli Da
Oh Oh 3 Aarhi Ne Kull Billo
Bottle Jandi Khul Billo
7 Ek Baje Tak Descent Aa
Picho Velly Bande Full Billo
Add’di Nitt Garari Ae
G Wagon Kade Ferrari Ae
Naal Yaar Bhatinde Wale Ne
Par Piche Duniya Sari Ae
Oh 3 Aarhi Ne Kull Billo
Bottle Jandi Khul Billo
7 Ek Baje Tak Descent Aa
Picho Velly Bande Full Billo
Baade Ni Gore Gure
Sanwale Rang Jatta De
Alhada Ne Like Kardiyan
Ji Bolan De Dhang Jatta De
Baade Ni Gore Gure
Sanwale Rang Jatta De
Alhada Ne Like Kardiyan
Ji Bolan De Dhang Jatta De
Mull Ni Jattiye Madkan De
Oh Raje Gabru Sadkan De
Oh Naale Gym Jor Naal Maridi
Do Button Khol Ke Shirtan Ke
Oh 3 Aarhi Ne Kull Billo
Bottle Jandi Khul Billo
7 Ek Baje Tak Descent Aa
Picho Velly Bande Full Billo
La La La La…
Bottom To Chale Jehde
Bell Bottoma Paunde Aa
Paira Wich Custom Jutte
Pyar Naal Lashkaunde Aa
Kamm Hi Jattiye Kale Aa
Taan Police Dowale Aa
Oh Sir Deke Jo Khate Ne
Oh Link Hi Sukh Naal Bahle Aa
Oh 3 Aarhi Ne Kull Billo
Bottle Jandi Khul Billo
7 Ek Baje Tak Descent Aa
Picho Velly Bande Full Billo
Oh Na Na Na Na Kardi Firdi
Kaaton Edda Kardi Ae
Oh Geet Maan De Sundi Firdi
Upron Upron Dardi Ae
Mande Aa Velly Touch Kude
Gusse Aale Aa Too Much Kude
Naal Original Bande Rakhi De
Rakhida Ni Banda Khach Kude
Oh 3 Aarhi Ne Kull Billo
Bottle Jandi Khul Billo
7 Ek Baje Tak Descent Aa
Picho Velly Bande Full Billo
Que. :- Who sings the song 3 Aarhi?
Ans. :- This song is sung by Amrit Maan.
Que. :- Who writes the song 3 Aarhi?
Ans. :- This song is written by Amrit Maan.
Que. :- Who gives music to 3 Aarhi Song?
Ans. :- The music in this song is given by Desi Crew.
Que. :- 3 Aarhi Song is in which album of Amrit Maan?
Ans. :- All Bomb.