CELEBRITY KILLER SONG LYRICS IN PUNJABI
Celebrity Killer song is the latest Punjabi song sung by Sidhu Moosewala. The Lyrics of this song are written by Sidhu Moosewala. The music in this song is given by Steel Banglez, The Kidd, JB, A.Singh, M1 on the Beat & Chris Rich. This is another song from Sidhu Moosewala's Moosetape album.
SONG CREDITS :
Singer/Lyrics/Composer - Sidhu Moose Wala
Music - Steel Banglez, The Kidd, JB, A.Singh, M1 on the Beat & Chris Rich
Mix Master - Dense
Video - Raf-Saperra
Label - Sidhu Moose Wala
SONG LYRICS IN PUNJABI LANGUAGE:
Steel Banglez!
The Kidd!
Jb On The Beat!
ਓ ਟੌਰ ਟੱਪਾ ਲਾਕੇ
ਜਿਹੜੇ ਗੇੜੇ ਕੱਢਦੇ
ਮੈਂ ਓਹਨਾ ਟੀਨਾਂ ਵਿੱਚੋ ਨੀ
ਹੱਥ ਜਿੱਦਾਂ ਹੁੰਦਾ ਐ
ਮਾਊਜ਼ਰ ਟੰਗਿਆ ਨੀ
ਪੈਗੀ ਜਿਨਾਂ ਵਿਚ ਨੀ
ਨਵੀ ਜਿਹੀ ਮੰਡੀਰ ਉੱਠੀ
ਤੇਰੇ ਸ਼ਹਿਰ ਦੀ
ਬੇਚੇ ਨਾਮ ਜੱਟ ਦਾ
ਤੂੰ ਸੁਣਿਆਂ ਤਾਂ ਬਹੁਤ ਹੋਣਾ
ਦੇਖਿਆ ਨੀ ਹੋਣਾ
ਮੈਨੂੰ Scena ਵਿਚ ਨੀ
ਓ ਜਦੋਂ ਕਿੱਤੇ ਨਿਕਲੇ ਹੋਏ
ਬਾਹਰ ਹੁੰਨੇ ਆ
ਨੀ ਓਦੋਂ ਕਾਲ ਹੁੰਦਾ ਆ ਨੀ
ਮੈਂ ਕਿਹਾ 3-4 ਤੇ
Gucci ਦਾ ਨੀ ਗੋਲੀ ਆਲਾ ਸੰਪ
ਛਾਪਿਆ ਨੀ ਮਿੱਤਰਾਂ ਦੀ ਕਾਰ ਤੇ
ਉਹ Gucci ਦਾ ਨੀ ਗੋਲੀ ਆਲਾ ਸੰਪ
ਛਾਪਿਆ ਨੀ ਮਿੱਤਰਾਂ ਦੀ ਕਾਰ ਤੇ
ਓ ਐਂਟੀ ਹੁੱਡ ਟੈਂਟ
ਵਿੰਡੋ ਰੋਮ ਕਰਦੇ
ਬੰਦੇ ਗੈਰ ਸੋਹਣੀਏ
ਕਹਿੰਦੇ ਆ ਖਾੜਕਾ
ਐੱਸ ਵਾਰੀ ਕਰਨਾ
ਤੇਰੇ ਸ਼ਹਿਰ ਸੋਹਣੀਏ
ਓ ਖੋਈ ਹੋਈ G Wagon
ਆ ਥੱਲੇ ਮਿੱਠੀਏ
ਜਾਂਦੀ ਫਾਕੇ ਵੱਢਦੀ
ਰਾਈਟ ਵਿੰਡੋ ਬੋਨੇਟ ਤੇ
ਵੱਜੇ ਹੋਏ ਆ
ਜੀਹਦੇ Fire ਸੋਹਣੀਏ
ਓ ਘੁੱਗੀਆਂ ਗੁਟਾਰਾਂ ਦਾ ਕੀ
ਵੱਸ ਚਲਣਾ
ਬਾਜਾਂ ਆਲੀ ਡਾਰ ਤੇ
Gucci ਦਾ ਨੀ ਗੋਲੀ ਆਲਾ ਸੰਪ
ਛਾਪਿਆ ਨੀ ਮਿੱਤਰਾਂ ਦੀ ਕਾਰ ਤੇ
ਉਹ Gucci ਦਾ ਨੀ ਗੋਲੀ ਆਲਾ ਸੰਪ
ਛਾਪਿਆ ਨੀ ਮਿੱਤਰਾਂ ਦੀ ਕਾਰ ਤੇ
[English Vocal]
ਓ Underground ਸਾਡੀ ਚਲੇ ਜ਼ਿੰਦਗੀ
ਨਾ ਔਨਲਾਈਨ ਮਿਲਦੇ
ਉਹ ਵੈਰੀਆਂ ਦੇ ਮੱਥਿਆਂ ਤੇ
Hollow ਪੋਇੰਟਾਂ ਨਾਲ
ਸਾਡੇ Sign ਮਿਲਦੇ
ਓ ਐਥੋਂ ਕਰ ਰੁਤਬਾ
ਤੂੰ ਚੈੱਕ ਸੋਹਣੀਏ
ਨੀ ਮੂਸੇ ਆਲੇ ਜੱਟ ਦਾ
ਹਾਂ ਮੈਂ ਖੈਜਾ ਜਿਹਦੇ ਨਾਲ
ਸਰਕਾਰ ਵੱਲੋਂ ਓਹਨੂੰ Gunman ਮਿਲਦੇ
ਉਹ ਕਾਲ ਕੋਲੋਂ ਬਚਦੇ ਆ
ਕਿਥੇ ਮਿੱਠੀਏ
ਚੜ੍ਹੇ ਜੋ ਰਾਡਾਰ ਤੇ
Gucci ਦਾ ਨੀ ਗੋਲੀ ਆਲਾ ਸੰਪ
ਛਾਪਿਆ ਨੀ ਮਿੱਤਰਾਂ ਦੀ ਕਾਰ ਤੇ
ਉਹ Gucci ਦਾ ਨੀ ਗੋਲੀ ਆਲਾ ਸੰਪ
ਛਾਪਿਆ ਨੀ ਮਿੱਤਰਾਂ ਦੀ ਕਾਰ ਤੇ
SONG LYRICS IN ENGLISH WORDS/FONTS:
Steel Banglez!
The Kidd!
Jb On The Beat!
Oh Taur Tappa Laake
Jehde Gehde Karh’de
Main Ohna Teen’an Vicho Ni
Hath Jiddan Hunda Ae
Mauser Tangeya Ni
Pegi Jean’an Vich Ni
Navi Jehi Mandeer Uthi
Tere Shehar Di
Beche Naam Jatt Da
Tu Suneyan Taan Bahut Hona
Dekheya Ni Hona
Mainu Scena Vich Ni
Oh Jadon Kitte Nikle Hoye
Baahar Hunne Aa
Ni Ohdon Kaal Hunda Aa Ni
Main Keha 3-4 Te
Gucci Da Ni Goli Aala Sanp
Chapeya Ni Mitran Di Car Te
Oh Gucci Da Ni Goli Aala Sanp
Chapeya Ni Mitran Di Car Te
Oh Anti Hood Tent
Window Roam Karde
Bande Gair Sohniye
Kehnde Aa Khadaka
Ess Waari Karna
Tere Shehar Sohniye
Oh Khoyi Hoyi G Wagon
Aa Thalle Mithiye
Jaandi Faake Wadd’di
Right Window Bonet Te
Wajje Hoye Aa
Jihde Fire Sohniye
Oh Guggiyan Guitar’an Da Ki
Vass Chalna
Baajan Aali Daar Te
Haaye Gucci Da Ni Goli Da Print
Chapeya Ni Mitran Di Car Te
Oh Gucci Da Ni Goli Da Print
Chapeya Ni Mitran Di Car Te
[English Vocal]
Oh Underground Saddi Chale Zindagi
Na Online Milde
Oh Vairiyan De Matheyan Te
Hollow Point’an Naal
Sadde Sign Milde
Oh Aithon Kar Rutba
Tu Check Sohniye
Ni Moose Aale Jatt Da
Haan Main Khaija Jihde Naal
Sarkar Vallon Ohnu Gunman Milde
Oh Kaal Kolon Bachde Aa
Kithe Mithiye
Chadhe Jo Radar Te
Gucci Da Ni Goli Aala Sanp
Chapeya Ni Mitran Di Car Te
Oh Gucci Da Ni Goli Aala Sanp
Chapeya Ni Mitran Di Car Te
Que. :- Who sings the song Celebrity Killer?
Ans. :- This song is sung by Sidhu Moosewala.
Que. :- Who writes the song Celebrity Killer?
Ans. :- This song is written by Sidhu Moosewala.
Que. :- Who gives music to Celebrity Killer Song?
Ans. :- The music in this song is given by Steel Banglez, The Kidd, JB, A.Singh, M1 on the Beat & Chris Rich.
Que. :- Celebrity Killer Song is in which album of Sidhu Moosewala?
Ans. :- Moosetape.