AAKDAN SONG LYRICS IN PUNJABI
Aakdan song is the latest Punjabi song sung by Maninder Buttar. The Lyrics of this song are written by Babbu. The music in this song is given by MixSingh.
SONG CREDITS :
Song: Aakdan
Singer/Composer : Maninder Buttar
Lyrics : Babbu
Music : MixSingh
SONG LYRICS IN PUNJABI LANGUAGE:
Mixsingh in the house!
ਵੇ ਮੈਂ ਆਕੜਾਂ ਨੂੰ ਭੰਨ ਬੈਠੀ
ਵੇ ਮੈਂ ਆਕੜਾਂ ਨੂੰ ਭੰਨ ਬੈਠੀ
ਵੇ ਮੈਂ ਆਕੜਾਂ ਨੂੰ ਭੰਨ ਬੈਠੀ
ਵੇ ਮੈਂ ਆਕੜਾਂ ਨੂੰ ਭੰਨ ਬੈਠੀ
ਵੇ ਸਾਂਵਲੇ ਜੇ ਰੰਗ ਵਾਲਿਆ
ਵੇ ਸਾਂਵਲੇ ਜੇ ਰੰਗ ਵਾਲਿਆ
ਵੇ ਸਾਂਵਲੇ ਜੇ ਰੰਗ ਵਾਲਿਆ
ਤੈਨੂੰ ਸਬ ਕੁਝ ਮੰਨ ਬੈਠੀ
ਵੇ ਸਾਂਵਲੇ ਜੇ ਰੰਗ ਵਾਲਿਆ
ਤੈਨੂੰ ਸਬ ਕੁਝ ਮੰਨ ਬੈਠੀ
ਸਹੇਲੀਆਂ ਨੂੰ ਛੱਡਤਾ ਮੈਂ
ਗੇੜੀਆਂ ਨੂੰ ਛੱਡਤਾ ਮੈਂ
ਤੇਰੇ ਕੋਲੋਂ ਮੱਚਦੀ ਆ ਨੇ
ਜਿਹੜੀ ਜਿਹੜੀ ਆ ਨੂੰ ਛੱਡਤਾ ਮੈਂ
ਇਹ ਕੈਸਾ ਚੱਕਰ ਪਿਆ
ਏ ਕੈਸਾ ਚੱਕਰ ਪਿਆ
ਇਹ ਕੈਸਾ ਚੱਕਰ ਪਿਆ
ਏ ਕੈਸਾ ਚੱਕਰ ਪਿਆ
ਵੇ ਪਹਿਲਾਂ ਹੀ ਸੀ ਮੈਂ ਕਮਲੀ
ਵੇ ਪਹਿਲਾਂ ਹੀ ਸੀ ਮੈਂ ਕਮਲੀ
ਉੱਤੋਂ ਪਾਗਲ ਟੱਕਰ ਗਿਆ
ਵੇ ਪਹਿਲਾਂ ਹੀ ਸੀ ਮੈਂ ਕਮਲੀ
ਉੱਤੋਂ ਪਾਗਲ ਟੱਕਰ ਗਿਆ
ਤੇਰਾ ਜੂਠਾ ਖਾ ਕੇ ਵੇ
ਤੇਰੀ tshirt ਪਾ ਕੇ ਵੇ
ਮੈਂ ਖੁਸ਼ ਹੋ ਜਾਂ ਬੱਬੂ
ਤੈਨੂੰ ਕੋਲ ਬਿਠਾ ਕੇ ਵੇ
ਬਹਿ ਕੋਲ ਨਿਹਾਰਾਂ ਮੈਂ
ਬਹਿ ਕੋਲ ਨਿਹਾਰਾਂ ਮੈਂ
ਬਹਿ ਕੋਲ ਨਿਹਾਰਾਂ ਮੈਂ
ਬਹਿ ਕੋਲ ਨਿਹਾਰਾਂ ਮੈਂ
ਵੇ ਮੇਰਾ ਬੜਾ ਦਿਲ ਕਰਦੈ
ਵੇ ਮੇਰਾ ਬੜਾ ਦਿਲ ਕਰਦੈ
ਤੇਰੇ ਬਾਲ ਸੰਵਾਰਾਂ ਮੈਂ
ਵੇ ਮੇਰਾ ਬੜਾ ਦਿਲ ਕਰਦੈ
ਤੇਰੇ ਬਾਲ ਸੰਵਾਰਾਂ ਮੈਂ
ਮੇਰੀ ਗੱਲ ਤੇ ਸੁਣ ਯਾਰਾ
ਮੇਰੀ ਗੱਲ ਤੇ ਸੁਣ ਯਾਰਾ
ਵੇ ਇਕ ਪਾਸੇ ਤੂੰ ਬੱਬੂ
ਵੇ ਇਕ ਪਾਸੇ ਤੂੰ ਬੱਬੂ
ਇਕ ਪਾਸੇ ਜੱਗ ਸਾਰਾ
ਵੇ ਇਕ ਪਾਸੇ ਤੂੰ ਬੱਬੂ
ਇਕ ਪਾਸੇ ਜੱਗ ਸਾਰਾ
SONG LYRICS IN ENGLISH WORDS/FONTS:
Mixsingh in the house!
Ve main aakdan nu bhann baithi
Ve main akkdan nu bhann baithi
Ve main aakdan nu bhann baithi
Ve main akkdan nu bhann baithi
Ve saawle je rang waleya
Ve saanwle je rang waleya
Ve saawle je rang waleya
Tainu sab kujh mann baithi
Ve saanwle je rang waleya
Tainu sab kujh mann baithi
Saheliyan nu chhadta main
Gehdiyan nu chhadta main
Tere kolon machdi aa ne
Jehdi jehdi aa nu chhadta main
Eh kaisa chakkar peya
Ae kaisa chakkar peya
Eh kaisa chakkar peya
Ae kaisa chakkar peya
Ve pehlan hi si main kamli
Ve pehlan hi si main kamli
Utton paagal takkar gaya
Ve pehlan hi si main kamli
Utton paagal takkar gaya
Tera jhootha kha ke ve
Teri tshirt paa ke ve
Main khush ho jaan babbu
Tainu kol bitha ke ve
Beh kol niharan main
Beh kol niharan main
Beh kol niharan main
Beh kol niharan main
Ve mera bada dil karde
Ve mera bada dil karde
Tere baal sanwara main
Ve mera bada dil karde
Tere baal sanwara main
Meri gal te sun yaara
Meri gal te sun yaara
Ve ik paase tu babbu
Ve ik paase tu babbu
Ik paase jagg saara
Ve ik paase tu babbu
Ik paase jagg saara
Que. :- Who sings the song Aakdan?
Ans. :- This song is sung by Maninder Buttar.
Que. :- Who writes the song Aakdan?
Ans. :- This song is written by Babbu.
Que. :- Who gives music to Aakdan Song?
Ans. :- The music in this song is given by MixSingh.
Tags:
Punjabi Songs