MAJAK THODI AE SONG LYRICS IN PUNJABI
Majak Thodi Ae song is the latest Punjabi song sung by R Nait | Gurlez Akhtar. The Lyrics of this song are written by R Nait. The music in this song is given by MixSingh. The featuring in this song video is led by Mahi Sharma.
SONG CREDITS :
Title: Dehleez
Singer- R Nait & Gurlej Akhtar
Ft - Mahi Sharma
Lyrics- R Nait
Music -MixSingh
SONG LYRICS IN PUNJABI LANGUAGE:
ਵੇ ਤੈਨੂੰ ਮਾਰਨ ਮਰਾਉਣ ਦੀਆਂ ਕਰਦੇ ਜੋ ਗੱਲਾਂ
ਤੂੰ ਵੀ ਓਹਨਾ ਨਾਲ ਵਰਤੀ ਲਿਹਾਜ ਨਾ
ਹੋ ਬੋਲਾਂ ਨਾ ਰਕਾਨੇ ਦਸ ਹੋਰ ਕੀ ਕਰਾਂ ਮੈਂ
ਜਦੋ ਪੰਗੇ ਟੈਮਪੂ ਲੈਂਦੇ ਸਵਰਾਜ ਨਾ
ਹੋ ਚੱਬਣੀ ਜੀ ਫਿਰਦੀ ਲਗੋਡ ਮਿੱਤਰਾ
ਵੇ ਤੇਰਾ ਫਿਰਦੀ ਆ ਪਿੱਛਾ ਕਰਦੀ
ਹੋ ਮਾਰ ਮਾਰ ਕੇ ਵਗਾਨਾ ਪੁੱਤ ਕਰ ਦਿੰਦਾ ਐ
ਨੀ body ਕੱਟੀ ਦੇ ਬ੍ਰੈਡ ਵਰਗੀ
ਉਹ ਕਾਫਲੇ ਦੇ ਵਿਚ ਘੁੰਮਦੇ
ਵੇ ਉਹ ਕਾਫਲੇ ਦੇ ਵਿਚ ਘੁੰਮਦੇ
ਹੋ ਤੇਰਾ ਯਾਰ ਕੋਈ ਜਵਾਕ ਥੋੜੀ ਐ
ਹੋ fortuner ਚੋ ਕਹਿੰਦੇ ਤੇਰਾ ਯਾਰ ਚੱਕਣਾ
ਓ ਬਿੱਲੋ ਕੋਈ ਮਜਾਕ ਥੋੜੀ ਐ
ਵੇ fortuner ਚੋ ਕਹਿੰਦੇ ਤੇਰਾ ਯਾਰ ਚੱਕਣਾ
ਓ ਬਿੱਲੋ ਕੋਈ ਮਜਾਕ ਥੋੜੀ ਐ
ਹਾਏ ਉਡ ਦੀ ਜੀ ਸੁਣੀ ਮੈਂ news ਮਿੱਤਰਾ
ਸ਼ਹਿਰ ਤੇਰੇ ਗੋਲੀ ਚੱਲੀ ਐ
ਹੋ ਭਾਰ ਚੈੱਕ ਕਰਦੇ ਰਕਾਨੇ ਲੱਤਾਂ ਦਾ
ਛੋਟੇ ਲੈਵਲ ਦੇ ਵੈਲੀ ਬੱਲੀਏ
ਹੋ ਬਾਬੇ ਸੰਧੂ ਦੀ height ਵਾਂਗੂ ਨਾਮ ਤੇਰਾ ਉਚਾ
ਉੱਤੋਂ ਐਂਟੀਆਂ ਨੇ ਸਾੜਾ ਰੱਖਿਆ
ਹੋ ਰੱਖੀ ਨੀ ਰਕਾਨੇ ਰਨ ਮਾੜੀ ਮੁੰਡੇ ਨੇ
ਤੇ ਦੂਜਾ weapon ਨੀ ਮਾੜਾ ਰੱਖਿਆ
ਹੋ ਗੇਮ ਪਾਉਣ ਵਾਲੇ ਕਦੋ ਬੋਲਦੇ
ਵੇ ਗੇਮ ਪਾਉਣ ਵਾਲੇ ਕਦੋ ਬੋਲਦੇ
ਆਉਣ ਦੰਦੇ ਕੋਈ ਸਰਾਖ ਥੋੜੀ ਐ
ਹੋ fortuner ਚੋ ਕਹਿੰਦੇ ਤੇਰਾ ਯਾਰ ਚੱਕਣਾ
ਓ ਬਿੱਲੋ ਕੋਈ ਮਜਾਕ ਥੋੜੀ ਐ
ਵੇ fortuner ਚੋ ਕਹਿੰਦੇ ਤੇਰਾ ਯਾਰ ਚੱਕਣਾ
ਓ ਬਿੱਲੋ ਕੋਈ ਮਜਾਕ ਥੋੜੀ ਐ
ਹਾਏ ਮਨਗੀ ਤਰੀਕਾ ਧਰਮਪੁਰੇ ਵਾਲਿਆ
ਨਾਲੇ ਕੁੱਟੇ ਨਾਲੇ ਰੋਣ ਨੀ ਦਿੰਦਾ
ਓ ਯਾਰ ਤੇਰਾ ਘੁੱਮੇ ਬਿੱਲੋ ਕਾਲ ਬਣ ਕੇ
ਰਾਤਾਂ ਨੂੰ ਵੀ ਸੌਣ ਨੀ ਦਿੰਦਾ
ਵੇ ਚੁੱਪ ਚਾਪ ਰਹਿ ਕੇ ਗੇਮ ਪਾਇਆ ਕਰ ਜੱਟਾ
ਬਾਲੇ ਰੋਲ ਵੀ ਜਰੂਰੀ ਨੀ ਹੁੰਦੇ
ਓ ਬਿੱਲੋ ਬਦਮਾਸ਼ੀ ਸਦਾ ਦਿਲ ਮੰਗਦੀ
ਕੱਲੇ ਡੋਲੇ ਵੀ ਜਰੂਰੀ ਨੀ ਹੁੰਦੇ
ਰੱਬ ਰਾਖਾ ਤੇਰਾ r nait ਵੇ
ਹਾਂ ਰੱਬ ਰਾਖਾ ਤੇਰਾ r nait ਵੇ
ਮੁੰਡਾ ਲੈਂਡ ਤੋਂ ਚਲਾਕ ਥੋੜੀ ਐ
ਹੋ fortuner ਚੋ ਕਹਿੰਦੇ ਤੇਰਾ ਯਾਰ ਚੱਕਣਾ
ਓ ਬਿੱਲੋ ਕੋਈ ਮਜਾਕ ਥੋੜੀ ਐ
ਵੇ fortuner ਚੋ ਕਹਿੰਦੇ ਤੇਰਾ ਯਾਰ ਚੱਕਣਾ
ਓ ਬਿੱਲੋ ਕੋਈ ਮਜਾਕ ਥੋੜੀ ਐ
ਅੰਦਰ ਵੇ ਰੱਖਦਾ ਐ ਤੁੰਨ ਤੁੰਨ ਕੇ
ਪਿਆ ਕੋਡੀ ਵਾਂਗੂ ਗਾਣਾ ਬੁਣਿਆ
ਓ ਰੁਕਜਾ ਨੀ ਰੁਕਜਾ ਹਰਾਨ ਹੋਵੇਗੀ
ਹਲੇ ਅਗਲਾ ਟੱਪਾ ਨੀ ਸੁਣਿਆ
ਹਾਏ underground ਰਹੇ ਖਿੱਚ ਦੇ ਸੀ ਲੱਤਾ
ਪਰ ਫੇਰ ਵੀ ਨਾ ਯਾਰ ਮੇਰਾ ਡਰਿਆ ਕੁੜੇ
ਆ ਮੇਰੇ ਹੀ ਖਿਲਾਫ ਰਚਦੇ ਆ ਸਾਜਿਸ਼ਾ
ਨੀ ਮੈਂ ਜਿਨ੍ਹਾਂ ਨੂੰ ਜਨਾਨੀ ਜੋਗਾ ਕਰਿਆ ਕੁੜੇ
ਬੰਦੇ ਮਤਲਬੀ ਸਾਰੇ ਟੰਗਤੇ
ਹੋ ਬੰਦੇ ਮਤਲਬੀ ਸਾਰੇ ਟੰਗਤੇ
ਮੁੰਡਾ ਦੋਗਲਿਆਂ ਦਾ ਗਾਹਕ ਥੋੜੀ ਐ
ਹੋ fortuner ਚੋ ਕਹਿੰਦੇ ਤੇਰਾ ਯਾਰ ਚੱਕਣਾ
ਓ ਬਿੱਲੋ ਕੋਈ ਮਜਾਕ ਥੋੜੀ ਐ
ਵੇ fortuner ਚੋ ਕਹਿੰਦੇ ਤੇਰਾ ਯਾਰ ਚੱਕਣਾ
ਓ ਬਿੱਲੋ ਕੋਈ ਮਜਾਕ ਥੋੜੀ ਐ
ਓ ਬਿੱਲੋ ਕੋਈ ਮਜਾਕ ਥੋੜੀ ਐ
SONG LYRICS IN ENGLISH WORDS/FONTS:
ve tainu maarn mraun diyan krde jo gllan
tu vi ohna naal varti lehaaj na
ho bolan naa rkaane ds hor ki kra mai
jdo pnge tempoo lainde swaraj na
ho chabni ji phirdi lgod mitra
ve tera phirdi aa picha krdi
ho maar maar ke vgana putt kar dinda ae
ni body ktti de bread wargi
oh kaafle de vich ghumde
ve oh kaafle de vich ghumde
ho tera yaar koi jwaak thodi ae
ho fortuner cho kehnde tera yaar chkna
o billo koi mjaak thodi ae
ve fortuner cho kehnde tera yaar chkna
o billo koi mjaak thodi ae
haae ud du ji suni mai news mitra
sher tere goli chlli ae
ho bhar check krde rkaane lttan da
chote level de veli blliye
ho babe sandhu di height wangu naam tera ucha
utton antian ne saara rkheya
ho rkhi ni rkane rn maari munde ne
te dooja weapon ni maara rkheya
ho gema paun wale kdo bolde
ve gema paun wale kdo bolde
aaun dnde koi sraakh thode ae
ho fortuner cho kehnde tera yaar chkna
o billo koi mjaak thodi ae
ve fortuner cho kehnde tera yaar chkna
o billo koi mjaak thodi ae
haae mngi treeka dharmpure waleaa
naale kutte naale ron ni dinda
o yaar tera ghumme billo kaal ban ke
raatan nu v son ni dinda
ve chup chap reh ke game paaeaa jtta
baale rolle vi jruri ni hunde
o billo bdmashi sda dil mngdi
klle dole vi jruri ni hunde
rabb rakha tera r nait ve
haa rabb rakha tera r nait ve
munda land to chlaak thori ae
ho fortuner cho kehnde tera yaar chkna
o billo koi mjaak thodi ae
ve fortuner cho kehnde tera yaar chkna
o billo koi mjaak thodi ae
aae andar ve rkhda ae tunn tunn ke
peaa kodi wangu gaana buneya
o rukja ni rukja hraan hovegi
hle agla tppa ni suneya
haae underground rhe khich de c ltta
par pher vi na yaar mera dreya kude
aa mere hi khilaaf rchde aa saajisha
ni mai jina nu jnani joga kreaa kude
bnde matlabi saare tngte
ho bnde matlabi saare tang te
munda doglean da gaahk thodi ae
ho fortuner cho kehnde tera yaar chkna
o billo koi mjaak thodi ae
ve fortuner cho kehnde tera yaar chkna
o billo koi mjaak thodi ae
o billo koi mjaak thodi ae
Que. :- Who sings the song Majak Thodi Ae?
Ans. :- This song is sung by R Nait | Gurlez Akhtar.
Que. :- Who writes the song Majak Thodi Ae?
Ans. :- This song is written by R Nait.
Que. :- Who gives music to Majak Thodi Ae Song?
Ans. :- The music in this song is given by MixSingh.
Que. :- Who leads the female character in Majak Thodi Ae Song?
Ans. :- The female character led by Mahi Sharma.