JHANJARAN SONG LYRICS IN PUNJABI
Jhanjaran song is the latest Punjabi song sung by Dilpreet Dhillon. The Lyrics of this song are written by Narinder Batth. The music in this song is given by Desi Crew.
SONG CREDITS :
Song - Jhanjaran (Full Audio)
Album - Next Chapter
Singer - Dilpreet Dhillon
Lyrics - Narinder Batth
Music - Desi Crew
Mix & Master - Dense
Label - Speed Records
SONG LYRICS IN PUNJABI LANGUAGE:
ਦੇਸੀ ਕਰੂ..! ਦੇਸੀ ਕਰੂ..!
ਓ ਜੱਟੀ ਅਨਭੋਲ ਮੈਂ ਜਵਾਨ ਹੁੰਦੀ ਜਾਨੀ ਆ
ਦੀਨੋ ਦਿਨ ਹੋਰ ਵੀ ਸ਼ੈਤਾਨ ਹੁੰਦੀ ਜਾਨੀ ਆ
ਓ ਜੱਟੀ ਅਨਭੋਲ ਮੈਂ ਜਵਾਨ ਹੁੰਦੀ ਜਾਨੀ ਆ
ਦੀਨੋ ਦਿਨ ਹੋਰ ਵੀ ਸ਼ੈਤਾਨ ਹੁੰਦੀ ਜਾਨੀ ਆ
ਵੇ ਬਾਠਾਂ ਵਾਲੇ ਬਾਠਾਂ ਤੇਰੀ
ਜਾਨ ਹੁਨੀ ਜਾਨੀ ਆ
ਵੇ ਯਾਰੀ ਦਾ ਸੁਰੂਰ ਵੱਖਰਾ
ਮੇਰੀ ਨੀਂਦਰਾਂ ਨਾਲ ਹੋ ਗਈ ਅਣ ਬਣ ਜਿਹੀ
ਓ ਜੱਟ ਨੇ ਦਵਾਈਆਂ ਝਾਂਜਰਾਂ
ਮੈਂ ਜਾਣ ਜਾਣ ਕੇ ਕਰਾਉਂਦੀ ਛੰਨ ਛੰਨ ਜਿਹੀ
ਓ ਜੱਟ ਨੇ ਦਵਾਈਆਂ ਝਾਂਜਰਾਂ
ਮੈਂ ਜਾਣ ਜਾਣ ਕੇ ਕਰਾਉਂਦੀ ਛੰਨ ਛੰਨ ਜਿਹੀ
ਹੋ ਬਿਨਾ ਗੱਲੋਂ ਆਈ ਜਾਂਦਾ ਹਾਸਾ ਸੋਚ ਸੋਚ ਕੇ
ਜੱਟ ਨੇ ਫੜਾਈਆਂ ਸਿਟਕੋ ਤੇ ਗੱਡੀ ਰੋਕ ਕੇ
ਯਾਰ ਦੀ ਨਿਸ਼ਾਨੀ ਨੂੰ ਸਵਾਦ ਆਉਂਦਾ ਸਾਂਭ ਕੇ
ਅੱਡੀਆਂ ਗੁਲਾਬੀ ਧਰਦੀ ਆ ਬੋਚ ਬੋਚ ਕੇ
ਓ ਸ਼ੀਸ਼ੇ ਨੂੰ ਵੀ ਚਾਅ ਚੜ੍ਹਦੈ
ਮੂਹਰੇ ਖੜ੍ਹਦੀ ਜਦੋਂ ਮੈਂ ਬਣ ਥੰਨ ਜੀ
ਓ ਜੱਟ ਨੇ ਦਵਾਈਆਂ ਝਾਂਜਰਾਂ
ਮੈਂ ਜਾਣ ਜਾਣ ਕੇ ਕਰਾਉਂਦੀ ਛੰਨ ਛੰਨ ਜਿਹੀ
ਓ ਜੱਟ ਨੇ ਦਵਾਈਆਂ ਝਾਂਜਰਾਂ
ਮੈਂ ਜਾਣ ਜਾਣ ਕੇ ਕਰਾਉਂਦੀ ਛੰਨ ਛੰਨ ਜਿਹੀ
Also Check, Dehleez By Satinder Sartaaj
ਸਹੇਲੀਆਂ ਦੀ ਕੰਪਨੀ ਤੋਂ ਹੋਗੀ ਜੱਟੀ ਬੋਰ ਵੇ
ਮਾਂ ਦੇ ਸ਼ੌਕੀਨਾਂ ਤੇਰੀ ਗੱਲ ਬਾਤ ਹੋਰ ਵੇ
ਪਹਿਲਾਂ ਤੋਂ ਨਸ਼ੀਲੀ ਹੋਗੀ ਅੱਖ ਮੁਟਿਆਰ ਦੀ
ਸਾਰਾ ਦਿਨ ਉਤਰੇ ਨਾ ਇਸ਼ਕੇ ਦੀ ਲੋਰ ਵੇ
ਖੌਰੇ ਕਦਾ ਮਾਣ ਹੋ ਗਿਆ
ਵੇ ਮੈਂ ਲੰਘਦੀ ਗਲੀ ਚੋ ਤਾਣ ਤਾਣ ਜੀ
ਓ ਜੱਟ ਨੇ ਦਵਾਈਆਂ ਝਾਂਜਰਾਂ
ਮੈਂ ਜਾਣ ਜਾਣ ਕੇ ਕਰਾਉਂਦੀ ਛੰਨ ਛੰਨ ਜਿਹੀ
ਓ ਜੱਟ ਨੇ ਦਵਾਈਆਂ ਝਾਂਜਰਾਂ
ਮੈਂ ਜਾਣ ਜਾਣ ਕੇ ਕਰਾਉਂਦੀ ਛੰਨ ਛੰਨ ਜਿਹੀ
ਓ ਸੂਟਾਂ ਦੇ Design ਸੌਖੇ ਆਉਂਦੇ ਨਾ ਪਸੰਦ ਵੇ
ਮੇਰੇ ਮੂਹਰੇ Average ਲੱਗਦਾ ਏ ਚੰਦ ਵੇ
ਜ਼ੁਲਫ਼ਾਂ ਦੇ ਛੱਲੇ ਤੇਰਾ ਨਾਮ ਲੈ ਲੈ ਖੇਡਦੇ
ਨਿਗਾਹਦਾਰੀ ਰੱਖਦੀ ਆ ਕੱਲੀ ਕੱਲੀ ਵੰਗ ਵੇ
ਓ ਗੋਰਾ ਰੰਗ ਛੱਡੇ ਲਾਲੀਆਂ
ਰੂਪ ਚੜ੍ਹਿਆ ਜੱਟੀ ਤੇ ਮਾਣ ਮੰਜੀ
ਓ ਜੱਟ ਨੇ ਦਵਾਈਆਂ ਝਾਂਜਰਾਂ
ਮੈਂ ਜਾਣ ਜਾਣ ਕੇ ਕਰਾਉਂਦੀ ਛੰਨ ਛੰਨ ਜਿਹੀ
ਓ ਜੱਟ ਨੇ ਦਵਾਈਆਂ ਝਾਂਜਰਾਂ
ਮੈਂ ਜਾਣ ਜਾਣ ਕੇ ਕਰਾਉਂਦੀ ਛੰਨ ਛੰਨ ਜਿਹੀ
SONG LYRICS IN ENGLISH WORDS/FONTS:
Desi Crew..! Desi Crew..!
Oh Jatti Anpohl Main Jawan Hundi Jani Aa
Dino Din Hor Vi Shaitan Hundi Jani Aa
Oh Jatti Anpohl Main Jawan Hundi Jani Aa
Dino Din Hor Vi Shaitan Hundi Jani Aa
Ve Batth’an Wale Batth’an Teri
Jaan Huni Jani Aa
Ve Yaari Da Suroor Wakhra
Meri Nindran Naal Ho Gayi Ann Bann Jehi
Oh Jatt Ne Dawaiyan Jhanjraan
Main Jaan Jaan Ke Karundi Chhan Chhan Jehi
Oh Jatt Ne Dawaiyan Jhanjraan
Main Jaan Jaan Ke Karundi Chhan Chhan Jehi
Ho Bina Gallon Aayi Janda Hassan Soch Soch Ke
Jatt Ne Fadaiyan Sitko Te Gaddi Rok Ke
Yaar Di Nishani Nu Sawad Aunda Sambh Ke
Addiyan Gulabi Dhardi Aa Boch Boch Ke
Oh Sheeshe Nu Vi Chaah Chadhde
Muhre Khad’di Jadon Main Ban Than Ji
Oh Jatt Ne Dawaiyan Jhanjraan
Main Jaan Jaan Ke Karundi Chan Chan Jehi
Oh Jatt Ne Dawaiyan Jhanjraan
Main Jaan Jaan Ke Karundi Chan Chan Jehi
Also Check, Celebrity Killer By Sidhu Moosewala
Saheliyan Di Company To Hogi Jatti Bor Ve
Maa De Shaukeena Teri Gall Baat Hor Ve
Pehlan To Nasheeli Hogi Ankh Mutiyaar Di
Sara Din Utre Na Ishqe Di Lorh Ve
Khaure Kada Maan Ho Gaya
Ve Main Langhdi Gali Cho Tann Tann Ji
Oh Jatt Ne Dawaiyan Jhanjraan
Main Jaan Jaan Ke Karundi Chhan Chhan Jehi
Oh Jatt Ne Dawaiyan Jhanjraan
Main Jaan Jaan Ke Karundi Chhan Chhan Jehi
Oh Suitan De Design Saukhe Aunde Na Pasand Ve
Mere Moohre Average Lagda Ae Chand Ve
Julfan De Chale Tera Naam Lai Lai Khed’de
Nigahdaari Rakhdi Aa Kalli Kalli Wang Ve
Oh Gora Rang Chadde Laliyan
Roop Chadeya Jatti Te Man Manji
Oh Jatt Ne Dawaiyan Jhanjraan
Main Jaan Jaan Ke Karundi Chhan Chhan Jehi
Oh Jatt Ne Dawaiyan Jhanjraan
Main Jaan Jaan Ke Karundi Chhan Chhan Jehi
Que. :- Who sings the song Jhanjaran?
Ans. :- This song is sung by Dilpreet Dhillon.
Que. :- Who writes the song Jhanjaran?
Ans. :- This song is written by Narinder Batth.
Que. :- Who gives music to Jhanjaran Song?
Ans. :- The music in this song is given by Desi Crew.