SHEESHA SONG LYRICS IN PUNJABI
Sheesha Song is the latest Punjabi Song sung by Pari Pandher Ft. Jordan Sandhu. The Lyrics of this song are written by Bunty Bains. The music in this song is given by Chet Singh.
SONG CREDITS :
Song: Sheesha
Singer: Pari Pandher
Featuring: Jordan Sandhu
Lyricist & Composer: Bunty Bains
Music: Chet Singh
SONG LYRICS IN PUNJABI LANGUAGE:
ਵੇਖ ਕੇ ਮੇਰਾ ਹੁਸਨ ਹਾਣੀਆਂ
ਸਾਹ ਮੁੰਡਿਆਂ ਦੇ ਰੁਕਣ ਹਾਣੀਆਂ
ਡਾਰ ਲੱਗਦੈ ਟੂਣੇ ਹਾਰੀ ਅੱਖ ਨਾ
ਕਰ ਦੇ ਵੇ ਅਣਹੋਣੀ
ਮੈਨੂੰ ਦੱਸਿਆ ਸ਼ੀਸ਼ੇ ਨੇ
ਵੇ ਮੈਂ ਸਬ ਕੁੜੀਆਂ ਤੋਂ ਸੋਹਣੀ
ਮੈਨੂੰ ਦੱਸਿਆ ਸ਼ੀਸ਼ੇ ਨੇ
ਵੇ ਮੈਂ ਸਬ ਕੁੜੀਆਂ ਤੋਂ ਸੋਹਣੀ
ਗੱਲ ਸੁਣ ਮੇਰੇ ਨਾਲ ਪਢ਼ਾਤੀਏ
ਹੁਸਨ ਦੀਏ ਸਰਕਾਰੇ
ਗੱਲ ਸੁਣ ਮੇਰੇ ਨਾਲ ਪਢ਼ਾਤੀਏ
ਹੁਸਨ ਦੀਏ ਸਰਕਾਰੇ
ਨੀ ਮੁੰਡੇ ਤੇਰਾ ਰਾਹ ਮਲਦੇ
ਰਾਹ ਮਲਦੇ ਤੈਨੂੰ ਵੇਖਣ ਦੇ ਮਾਰੇ
ਨੀ ਮੁੰਡੇ ਤੇਰਾ ਰਾਹ ਮਲਦੇ
ਰਾਹ ਮਲਦੇ ਤੈਨੂੰ ਵੇਖਣ ਦੇ ਮਾਰੇ
ਤਾਰੇ ਤਾਰੇ ਤਾਰੇ
ਤਾਰੇ ਤਾਰੇ ਤਾਰੇ
ਹੋ ਆਰ ਪਾਰ ਹੁੰਦੇ ਦਿਲ ਤੇ
ਹੁੰਦੇ ਦਿਲ ਤੇ ਮੇਰੇ ਕੋਕੇ ਦੇ ਲਿਸ਼ਕਾਰੇ
ਨੀ ਆਰ ਪਾਰ ਹੁੰਦੇ ਦਿਲ ਤੇ
ਹੁੰਦੇ ਦਿਲ ਤੇ ਮੇਰੇ ਕੋਕੇ ਦੇ ਲਿਸ਼ਕਾਰੇ
ਹੋ ਛੱਲੇ ਮੇਰੇ ਨਾਲ change ਕਰਨ ਨੂੰ
ਫਿਰਦੇ ਮੁੰਡੇ ਮੁੰਡਿਆਂ ਵੇ
ਕੁੜੀਆਂ ਤਾਪੀ ਕਰਨ ਲੱਗਣ ਲੱਗੀ ਆਂ
ਵੇਖ ਕੇ ਗੁੱਤਾਂ ਗੁੰਦੀਆਂ ਵੇ
ਹੋ ਮੁੜਦੀ ਐ ਦਿਲ ਲੁੱਟ ਕੇ ਘਰ ਨੂੰ
ਸੂਰਤ ਐ ਮਨਮੋਹਣੀ
ਮੈਨੂੰ ਦੱਸਿਆ ਸ਼ੀਸ਼ੇ ਨੇ
ਵੇ ਮੈਂ ਸਬ ਕੁੜੀਆਂ ਤੋਂ ਸੋਹਣੀ
ਮੈਨੂੰ ਦੱਸਿਆ ਸ਼ੀਸ਼ੇ ਨੇ
ਵੇ ਮੈਂ ਸਬ ਕੁੜੀਆਂ ਤੋਂ ਸੋਹਣੀ
Also Check, Hathyar 2 By Gippy Grewal
ਇਕ ਤਾਂ ਮੇਰੀ ਅੱਖ ਖ਼ਸ਼ਨੀ
ਦੂਜਾ ਪਹਿਰਾ ਜੋਬਨ ਦਾ
ਵੰਗਾਂ ਦੇ ਛਣਕਾਟੇ ਕਰਦੇ
ਕੰਮ ਨੇ ਨੀਂਦਾਂ ਖੋਵਣ ਦਾ
ਵੰਗਾਂ ਦੇ ਛਣਕਾਟੇ ਕਰਦੇ
ਕੰਮ ਨੇ ਨੀਂਦਾਂ ਖੋਵਣ ਦਾ
ਬੈਂਸ ਬੈਂਸ ਨੇ ਸਿਫ਼ਤ ਜੱਟੀ ਦੀ
ਗੀਤਾਂ ਵਿਚ ਪਰੋਨੀ
ਮੈਨੂੰ ਦੱਸਿਆ ਸ਼ੀਸ਼ੇ ਨੇ
ਵੇ ਮੈਂ ਸਬ ਕੁੜੀਆਂ ਤੋਂ ਸੋਹਣੀ
ਮੈਨੂੰ ਦੱਸਿਆ ਸ਼ੀਸ਼ੇ ਨੇ
ਵੇ ਮੈਂ ਸਬ ਕੁੜੀਆਂ ਤੋਂ ਸੋਹਣੀ
ਸੱਚ ਦੱਸਿਆ ਸ਼ੀਸ਼ੇ ਨੇ
ਨੀ ਤੂੰ ਸਬ ਕੁੜੀਆਂ ਤੋਂ ਸੋਹਣੀ
SONG LYRICS IN ENGLISH WORDS/FONTS:
Vekh ke mera husan haaniyan
Saah mundeyan de rukan haaniyan
Dar lagdae toone haari akh na
Kar de ve anhoni
Mainu dasseya sheeshe ne
Ve main sab kudiyan ton sohni
Mainu dasseya sheeshe ne
Ve main sab kudiyan ton sohni
Gall sunn mere naal padhatiye
Husan diye sarkare
Gall sunn mere naal padhatiye
Husan diye sarkare
Ni munde tera raah malde
Raah malde tainu vekhan de maare
Ni munde tera raah malde
Raah malde tainu vekhan de maare
Taare taare taare
Taare taare taare
Ho aar paar hunde dil te
Hunde dil te mere koke de lishkare
Ni aar paar hunde dil te
Hunde dil te ni tere koke de lishkare
Ho chhalle mere naal change karan nu
Phirde munde mundiyan ve
Kudiyan taapi karan lagan lagi aan
Vekh ke guttan gundiyan ve
Ho mud’di ae dil lutt ke ghar nu
Surat ae manmohni
Mainu dasseya sheeshe ne
Ve main sab kudiyan ton sohni
Mainu dasseya sheeshe ne
Ve main sab kudiyan ton sohni
Also Check, Degree Wale Yaar By Virasat Sandhu
Ik taan meri akh khashni
Dooja pehra joban da
Wanga de chhankaate karde
Kamm ne neendan khovan da
Wanga de chhankaate karde
Kamm ne neendan khovan da
Bains Bains ne sifat jatti di
Geetan vich paroni
Mainu dasseya sheeshe ne
Ve main sab kudiyan ton sohni
Mainu dasseya sheeshe ne
Ve main sab kudiyan ton sohni
Sach dasseya sheeshe ne
Ni tu sab kudiyan ton sohni
Que. :- Who sings the song Sheesha?
Ans. :- This song is sung by Pari Pandher Ft. Jordan Sandhu.
Que. :- Who writes the song Sheesha?
Ans. :- This song is written by Bunty Bains.
Que. :- Who gives music to Sheesha Song?
Ans. :- The music in this song is given by Chet Singh.