HATHYAR 2 YAAR SONG LYRICS IN PUNJABI
Hathyar 2 Song is the latest Punjabi Song sung by Gippy Grewal Ft. Navpreet Banga. The Lyrics of this song are written by Happy Raikoti. The music in this song is given by Laddi Gill. The female vocal in this song is given by Manpreet Kaur.
SONG CREDITS :
Song - Hathyar 2
Album - Limited Edition
Singer - Gippy Grewal Ft. Navpreet Banga
Female Vocal - Manpreet Kaur
Lyrics & Composer- Happy Raikoti
Music - Laddi Gill
Label - Humble Music
SONG LYRICS IN PUNJABI LANGUAGE:
ਹੋਏ ਓਏ ਦੀ ਉਹ ਕਹੀ ਦਾ
ਤੇ ਨਾ ਹੀ ਐ ਕਹਾਈ ਦਾ
ਬਿਨਾ ਗੱਲੋਂ ਕਿਸੇ ਨਾਲ
ਵੈਰ ਨਹੀਓ ਪਾਈ ਦਾ
ਹੋ ਫੇਰ ਵੀ ਜੇ ਸਾਲਾ ਕੋਈ
ਜਾਣ ਜਾਣ ਘੇਰ ਦਾ
ਹੋਏ ਓਦੋਂ ਖੂਨ ਖੌਲਦਾ ਐ
ਕੂਮੀ ਆਲੇ ਸ਼ੇਰ ਦਾ
ਵੇ ਤੇਰੇ ਨਾਲ ਪਿਸਤੌਲਾਂ ਵਾਲੇ ਕੌਣ ਹੁੰਦੇ ਆ
ਮੇਰੇ ਯਾਰ ਬੱਲੀਏ
ਐਨਾ ਦਾ ਕੀ ਤੇਰੇ ਨਾਲ ਕੰਮ ਦੱਸਦੇ
ਆਰ ਪਾਰ ਬੱਲੀਏ
ਐੱਡੀ ਤੇਰੀ ਲੱਗਦੀ ਉਮਰ ਤਾਂ ਨੀ ਜੱਟਾ
ਡੱਬ ਵਿਚ ਰਾਖੇ ਕਾਹਤੋਂ UP ਵਾਲਾ ਕੱਟਾ
ਵੇ ਨਾਲ ਨਾਲ ਕਾਹਤੋਂ ਹਥਿਆਰ ਰੱਖਦੈ
ਨੀ ਖਾਂਦੇ ਖ਼ਾਰ ਬੱਲੀਏ
ਬ੍ਰਾਵੋ!
ਵੇ ਤੇਰੇ ਨਾਲ ਪਿਸਤੌਲਾਂ ਵਾਲੇ ਕੌਣ ਹੁੰਦੇ ਆ
ਮੇਰੇ ਯਾਰ ਬੱਲੀਏ
ਐਨਾ ਦਾ ਕੀ ਤੇਰੇ ਨਾਲ ਕੰਮ ਦੱਸਦੇ
ਆਰ ਪਾਰ ਬੱਲੀਏ
ਐੱਡੀ ਤੇਰੀ ਲੱਗਦੀ ਉਮਰ ਤਾਂ ਨੀ ਜੱਟਾ
ਡੱਬ ਵਿਚ ਰਾਖੇ ਕਾਹਤੋਂ UP ਵਾਲਾ ਕੱਟਾ
ਨਾਲ ਨਾਲ ਕਾਹਤੋਂ ਹਥਿਆਰ ਰੱਖਦੈ
ਨੀ ਖਾਂਦੇ ਖ਼ਾਰ ਬੱਲੀਏ
ਵੇ ਤੇਰੇ ਨਾਲ ਪਿਸਤੌਲਾਂ ਵਾਲੇ ਕੌਣ ਹੁੰਦੇ ਆ
ਮੇਰੇ ਯਾਰ ਬੱਲੀਏ
ਐਨਾ ਦਾ ਕੀ ਤੇਰੇ ਨਾਲ ਕੰਮ ਦੱਸਦੇ
ਆਰ ਪਾਰ ਬੱਲੀਏ
Also Check, Degree Wale Yaar By Virasat Sandhu
ਹੋ ਰੈਲੀ ਜਿੰਨਾ ਰੱਖਦਾ ਐ ਇਕੱਠ ਚੋਬਰਾ
ਤੂੰ ਜਮਾ ਵੱਖ ਚੋਬਰਾ
ਵੇ ਦੱਸ ਐਂਨੀ ਕਯੋਂ ਮੰਡੀਰ ਪਾਲੀ ਆ
ਹੋ ਪਾਲੀ ਨੀ ਮੰਡੀਰ ਆਪੇ ਆਈ ਬੱਲੀਏ
ਨੀ ਮੇਰੇ ਭਾਈ ਬੱਲੀਏ
ਇਹਨਾਂ ਮੇਰੀ ਮੌਤ ਟਾਲੀ ਆ
ਵੇ ਜ਼ਿੰਦਗੀ ਚ ਦੱਸ ਭਲਾ ਕੀ ਖੱਟਿਆ
ਬਸ ਪਿਆਰ ਬੱਲੀਏ
ਵੇ ਤੇਰੇ ਨਾਲ ਪਿਸਤੌਲਾਂ ਵਾਲੇ ਕੌਣ ਹੁੰਦੇ ਆ
ਮੇਰੇ ਯਾਰ ਬੱਲੀਏ
ਐਨਾ ਦਾ ਕੀ ਤੇਰੇ ਨਾਲ ਕੰਮ ਦੱਸਦੇ
ਆਰ ਪਾਰ ਬੱਲੀਏ
ਐੱਡੀ ਤੇਰੀ ਲੱਗਦੀ ਉਮਰ ਤਾਂ ਨੀ ਜੱਟਾ
ਡੱਬ ਵਿਚ ਰਾਖੇ ਕਾਹਤੋਂ UP ਵਾਲਾ ਕੱਟਾ
ਨਾਲ ਨਾਲ ਕਾਹਤੋਂ ਹਥਿਆਰ ਰੱਖਦੈ
ਨੀ ਖਾਂਦੇ ਖ਼ਾਰ ਬੱਲੀਏ
ਵੇ ਤੇਰੇ ਨਾਲ ਪਿਸਤੌਲਾਂ ਵਾਲੇ ਕੌਣ ਹੁੰਦੇ ਆ
ਮੇਰੇ ਯਾਰ ਬੱਲੀਏ
ਐਨਾ ਦਾ ਕੀ ਤੇਰੇ ਨਾਲ ਕੰਮ ਦੱਸਦੇ
ਆਰ ਪਾਰ ਬੱਲੀਏ
ਪਹਿਲਾ ਤਾਂ ਤੂੰ ਬੜਾ ਸੀ ਸ਼ਰੀਫ ਹੋ ਗਿਆ
ਵੇ ਹੁਣ ਢੀਠ ਹੋ ਗਿਆ
ਤੈਨੂੰ ਹੋ ਗਿਆ ਐ ਕੀ ਹੈਪੀ ਵੇ
ਹੋ ਪਿਆਰ ਪੂਰੇ ਲੁਕ ਜਿੰਦ ਘੱਟ ਰਖਦੇ
ਨੀ ਬਸ ਅੱਤ ਰਖਦੇ
ਨੀ change ਹੋ ਗਏ ਅਸੂਲ ਹੈਪੀ ਦੇ
Future ਕੀ ਤੇਰਾ ਰਾਇਕੋਟ ਵਾਲਿਆਂ
ਤਾੜ ਤਾੜ ਬੱਲੀਏ
ਵੇ ਤੇਰੇ ਨਾਲ ਪਿਸਤੌਲਾਂ ਵਾਲੇ ਕੌਣ ਹੁੰਦੇ ਆ
ਮੇਰੇ ਯਾਰ ਬੱਲੀਏ
ਐਨਾ ਦਾ ਕੀ ਤੇਰੇ ਨਾਲ ਕੰਮ ਦੱਸਦੇ
ਆਰ ਪਾਰ ਬੱਲੀਏ
ਐੱਡੀ ਤੇਰੀ ਲੱਗਦੀ ਉਮਰ ਤਾਂ ਨੀ ਜੱਟਾ
ਡੱਬ ਵਿਚ ਰਾਖੇ ਕਾਹਤੋਂ UP ਵਾਲਾ ਕੱਟਾ
ਨਾਲ ਨਾਲ ਕਾਹਤੋਂ ਹਥਿਆਰ ਰੱਖਦੈ
ਨੀ ਖਾਂਦੇ ਖ਼ਾਰ ਬੱਲੀਏ
ਵੇ ਤੇਰੇ ਨਾਲ ਪਿਸਤੌਲਾਂ ਵਾਲੇ ਕੌਣ ਹੁੰਦੇ ਆ
ਮੇਰੇ ਯਾਰ ਬੱਲੀਏ
ਐਨਾ ਦਾ ਕੀ ਤੇਰੇ ਨਾਲ ਕੰਮ ਦੱਸਦੇ
ਆਰ ਪਾਰ ਬੱਲੀਏ
ਲਾਡੀ ਗਿੱਲ!
SONG LYRICS IN ENGLISH WORDS/FONTS:
Hoye oye di oh kahi da
Te na hi ae kahayi da
Bina gallon kise naal
Vair nahio paayi da
Ho pher vi je saala koyi
Jaan jaan gher da
Hoye ohdon khoon khaulda ae
Koomi aale sher da
Ve tere naal pistolan wale kaun hunde aa
Mere yaar balliye
Aina da ki tere naal kamm dassde
Aar paar balliye
Aiddi teri lagdi umar taan ni jatta
Dabb vich rakhe kahton UP wala katta
Ve naal naal kahton hathyar rakhde
Ni khande khaar balliye
Bravo!
Ve tere naal pistolan wale kaun hunde aa
Mere yaar balliye
Aina da ki tere naal kamm dassde
Aar paar balliye
Aiddi teri lagdi umar taan ni jatta
Dabb vich rakhe kahton UP wala katta
Naal naal kahton hathyar rakhde
Khande khaar balliye
Ve tere naal pistolan wale kaun hunde aa
Mere yaar balliye
Aina da ki tere naal kamm dassde
Aar paar balliye
Ho really jinna rakhda ae kath chobbra
Tu jama wakh chobbra
Ve dass ainni kyon madeer paali aa
Ho paali ni madeer aape aayi balliye
Ni mere bhai balliye
Ehna meri maut taali aa
Ve zindagi ch dass bhala ki khatteya
Bas pyar balliye
Ve tere naal pistolan wale kaun hunde aa
Yaar balliye
Aina da ki tere naal kamm dassde
Aar paar balliye
Aiddi teri lagdi umar taan ni jatta
Dabb vich rakhe kahton UP wala katta
Also Check, Maula By B Praak
Naal naal kahton hathyar rakhde
Ni khande khaar balliye
Ve tere naal pistolan wale kaun hunde aa
Yaar balliye
Aina da ki tere naal kamm dassde
Aar paar balliye
Pehla taan tu bada si sahreef ho gaya
Ve hunn dheeth ho gaya
Tainu ho gaya ae ki happy ve
Ho pyar pure look jind ghatt rakhde
Ni bas att rakhde
Ni change ho gaye asool happy de
Future ki tera raikot waleya
Taad taad balliye
Ve tere naal pistolan wale kaun hunde aa
Mere yaar balliye
Aina da ki tere naal kamm dassde
Aar paar balliye
Aiddi teri lagdi umar taan ni jatta
Dabb vich rakhe kahton UP wala katta
Naal naal kahton hathyar rakhde
Ni khande khaar balliye
Ve tere naal pistolan wale kaun hunde aa
Yaar balliye
Aina da ki tere naal kamm dassde
Aar paar balliye
Laddi Gill!
Que. :- Who sings the song Hathyar 2?
Ans. :- This song is sung by Gippy Grewal Ft. Navpreet Banga.
Que. :- Who writes the song Hathyar 2?
Ans. :- This song is written by Happy Raikoti.
Que. :- Who gives music to Hathyar 2 Song?
Ans. :- The music in this song is given by Laddi Gill.
Que. :- Hathyar 2 Song is in which album of Gippy Grewal?
Ans. :- Limited Edition.