MAULA SONG LYRICS IN PUNJABI
Maula Song is the latest Punjabi Song sung by B Praak. The Lyrics of this song are written by Jaani. The music in this song is given by B Praak. This song is the Ucha Pind movie song.
SONG CREDITS :
Song: Maula
Movie: Ucha Pind
Singer & Music: B Praak
Lyricist & Composer: Jaani
Starring : Navdeep Kaler, Poonam Sood
SONG LYRICS IN PUNJABI LANGUAGE:
ਮੌਲਾ ਤੂੰ ਮੇਰਾ ਮੌਲਾ ਮੋੜ ਵੇ
ਤੇਰੇ ਤੋਂ ਵੱਧ ਓਹਦੀ ਲੋੜ ਵੇ
ਹੋ ਓਹਦੇ ਬਿਨਾ ਮਰ ਜਾਵਾਂਗੇ
ਰਹੇ ਆ ਤੇਰੇ ਹੱਥ ਜੋੜ ਵੇ
ਮੌਲਾ ਤੂੰ ਮੇਰਾ ਮੌਲਾ...
ਓਹਦੇ ਬਿਨਾ ਕੋਈ ਨਾ ਸਹਾਰਾ ਐ ਜਹਾਨ ਤੇ
ਛੇਤੀ ਮੋੜ ਓਹਨੂੰ ਮੇਰੀ ਬਣੀ ਪਈ ਐ ਜਾਨ ਤੇ
ਨਾ ਹੰਜੂਆਂ ਆ ਦਾ ਦਰਿਆਂ ਰੋੜ ਵੇ
ਰਹੇ ਆ ਤੇਰੇ ਹੱਥ ਜੋੜ ਵੇ
ਹੋ ਓਹਦੇ ਬਿਨਾ ਮਰ ਜਾਵਾਂਗੇ
ਮੌਲਾ ਤੂੰ ਮੇਰਾ ਮੌਲਾ ਮੋੜ ਦੇ
ਹੋ ਓਹਦੇ ਬਿਨਾ ਜ਼ਿੰਦਗੀ ਗੁਜ਼ਾਰਨੀ ਨਹੀਂ
ਜ਼ਿੰਦਗੀ ਐ ਜੀਨੀ ਔਖੀ ਬਹੁਤ ਲੱਗਦੀ
ਜਿੰਨਾ ਜਾਨੀ ਮੇਰੇ ਕੋਲੋਂ ਦੂਰ ਦੂਰ ਐ
ਓਹਨੀ ਨੇੜੇ ਮੈਨੂੰ ਮੇਰੀ ਮੌਤ ਲੱਗਦੀ
ਹੋ ਓਹਦੇ ਬਿਨਾ ਜ਼ਿੰਦਗੀ ਗੁਜ਼ਾਰਨੀ ਨਹੀਂ
ਜ਼ਿੰਦਗੀ ਐ ਜੀਨੀ ਔਖੀ ਬਹੁਤ ਲੱਗਦੀ
ਜਿੰਨਾ ਜਾਨੀ ਮੇਰੇ ਕੋਲੋਂ ਦੂਰ ਦੂਰ ਐ
ਓਹਨੀ ਨੇੜੇ ਮੈਨੂੰ ਮੇਰੀ ਮੌਤ ਲੱਗਦੀ
(ਓਹਨੀ ਨੇੜੇ ਮੈਨੂੰ ਮੇਰੀ ਮੌਤ ਲੱਗਦੀ)
ਦੁਨੀਆਂ ਮੈਂ ਦੇਣੀ ਛੋੜ ਵੇ
ਰਹੇ ਆ ਤੇਰੇ ਹੱਥ ਜੋੜ ਵੇ
ਓਹਦੇ ਬਿਨਾ ਮਰ ਜਾਵਾਂਗੇ
ਮੌਲਾ ਤੂੰ ਮੇਰਾ ਮੌਲਾ ਮੋੜ ਦੇ
ਮੌਲਾ ਤੂੰ ਮੇਰਾ ਮੌਲਾ…
Also Check, Deadly Eyes By Gopi Waraich
ਯੇ ਕੈਸੀ ਐ ਜੁਦਾਈ ਰੱਬਾ ਮੇਰੇ ਯਾਰ ਦੀ
ਦਿਨ ਹੋਵੇ ਰਾਤ ਹੋਵੇ ਸੌਣ ਨਾ ਦੇ
ਸੋਚਿਆ ਸੀ ਹੋ ਜਾਣਾ ਕਿਸੇ ਹੋਰ ਦਾ
ਪਿਆਰ ਓਹਦਾ ਕਿਸੇ ਦਾ ਵੀ ਹੋਣ ਨਾ ਦੇ
ਯੇ ਕੈਸੀ ਐ ਜੁਦਾਈ ਰੱਬਾ ਮੇਰੇ ਯਾਰ ਦੀ
ਦਿਨ ਹੋਵੇ ਰਾਤ ਹੋਵੇ ਸੌਣ ਨਾ ਦੇ
ਸੋਚਿਆ ਸੀ ਹੋ ਜਾਣਾ ਕਿਸੇ ਹੋਰ ਦਾ
ਪਿਆਰ ਓਹਦਾ ਕਿਸੇ ਦਾ ਵੀ ਹੋਣ ਨਾ ਦੇ
(ਪਿਆਰ ਓਹਦਾ ਕਿਸੇ ਦਾ ਵੀ ਹੋਣ ਨਾ ਦੇ)
ਸਾਹਾਂ ਦੀ ਟੁੱਟੀ ਡੋਰ ਵੇ
ਰਹੇ ਆ ਤੇਰੇ ਹੱਥ ਜੋੜ ਵੇ
ਓਹਦੇ ਬਿਨਾ ਮਰ ਜਾਵਾਂਗੇ
ਮੌਲਾ ਤੂੰ ਮੇਰਾ ਮੌਲਾ ਮੋੜ ਦੇ
ਮੌਲਾ ਤੂੰ ਮੇਰਾ ਮੌਲਾ...
SONG LYRICS IN ENGLISH WORDS/FONTS:
Maula Tu Mera Maula Mod Ve
Tere Ton Vadh Ohdi Lod Ve
Ho Ohde Bin Marr Javange
Rahe Aa Tere Hatth Jod Ve
Maula Tu Mera Maula…
Ohde Bin Koi Naa Sahara Ae Jahan Te
Chetti Mod Ohnu Meri Ban Payi Ae Jaan Te
Na Hanuj Aa Da Dariyan Raun Ve
Rahe Aa Tere Hatth Jod Ve
Ohde Bin Marr Javange
Maula Tu Mera Maula Mod De
Ho Ohde Bina Zindagi Guzarni Nahi
Zindagi Ae Jeeni Aukhi Bahut Lagdi
Jinna Jaani Mere Kolo Door Door Ae
Ohni Nehde Mainu Meri Maut Lagdi
Ohde Bina Zindagi Guzarni Nahi
Zindagi Ae Jeene Aukhi Bahut Lagde
Jinna Jaani Mere Kolo Door Door Ae
Ohni Nehde Mainu Meri Maut Lagdi
(Ohni Nehde Mainu Meri Maut Lagdi)
Duniyan Main Deni Chod Ve
Rahe Aa Tere Hatth Jod Ve
Ohde Bin Marr Javange
Maula Tu Mera Maula Mod De
Maula Tu Mera Maula…
Also Check, Unbreakable By Big Boi Deep
Ye Kaisi Ae Judai Rabba Mere Yaar Di
Din Hove Raat Hove Son Na De
Socheya Si Ho Jaana Kise Hor Da
Pyaar Ohda Kise Da Vi Hon Na De
Ye Kaisi Ae Judai Rabba Mere Yaar Di
Din Hove Raat Hove Son Na De
Socheya Si Ho Jaana Kise Hor Da
Pyaar Ohda Kise Da Vi Hon Na De
(Pyaar Ohda Kise Da Vi Hon Na De)
Saaha Di Tutti Dor Ve
Rahe Aa Tere Hatth Jod Ve
Ohde Bin Marr Javange
Maula Tu Mera Maula Mod De
Maula Tu Mera Maula
Que. :- Who sings the song Maula?
Ans. :- This song is sung by B Praak.
Que. :- Who writes the song Maula?
Ans. :- This song is written by Jaani.
Que. :- Who gives music to Maula Song?
Ans. :- The music in this song is given by B Praak.
Que. :- Maula Song is which movie song?
Ans. :- Ucha Pind.