DEADLY EYES SONG LYRICS IN PUNJABI
Deadly Eyes Song is the latest Punjabi Song sung by Gopi Waraich Ft. Tarsem Jassar. The Lyrics of this song are written by Sunny Randhawa. The music in this song is given by Hiten. The female character in this song video is led by Aditi Aarya.
SONG CREDITS :
Singer - GOPI WARAICH
Featuring- Tarsem Jassar
Lyrics- Sunny Randhawa
Tarsem Jassar Lyrics - Tarsem Jassar
Music - Hiten
Female Artist - Aditi Aarya
Label - Vehli Janta Records
SONG LYRICS IN PUNJABI LANGUAGE:
ਹੋ ਜੱਟਾਂ ਦਾ ਐ ਪੁੱਤ ਹੋਇਆ ਤੇਰਾ ਜੋ ਦੀਵਾਨਾ
ਅੱਖ ਤੇਰੀ ਮਾਰਦੀ ਐ ਦਿਲ ਤੇ ਨਿਛਾਣਾ
ਹੋ fanty beauty ਦੇ eye shadow ਨਾਰ ਦੇ
ਇਥੋਂ ਪਤਾ ਲੱਗੇ ਕੇ ਫ਼ੋੱਲੋ ਕਰੇ ਤੂੰ ਰਿਹਾਨਾ
ਕਦੇ ਸੂਰਮਾ ਪੰਜਾਬ ਵਾਲਾ ਪਾਵੇ
ਨੀ ਪਤਲੇ ਜੇ ਲੱਕ ਵਾਲੀਏ
ਮੋਟੀ ਅੱਖ ਕਾਰੇ ਕਰਵਾਵੇ
ਨੀ ਪਤਲੇ ਜੇ ਲੱਕ ਵਾਲੀਏ
ਮੋਟੀ ਅੱਖ ਕਾਰੇ ਕਰਵਾਵੇ
ਨੀ ਪਤਲੇ ਜੇ ਲੱਕ ਵਾਲੀਏ
ਹੋ ਗੋਰੇ ਗੋਰੇ ਪੈਰਾਂ ਵਿਚ ਝਾਂਜਰ ਐ ਚਾਂਦੀ
ਸੱਪ ਵਾਂਗੂ ਮੈਲਦੀ ਐ ਗੁੱਤ ਤੇਰੀ ਜਾਂਦੀ
ਖਿੱਚਦਾ ਐ ਸਾਨੂੰ perfume ਕਿਹੜਾ ਲਾਉਣੀ ਐ
ਜਿਧਰ ਵੀ ਜਾਵੇ ਮਹਿਕਾਂ ਫਿਰਦੀ ਖੜਾਉਂਦੀ
ਲੱਗੇ ਰੀਜ ਸਾਰੀ ਰੂਪ ਤੇ ਹੀ ਲਾਵੇ
ਨੀ ਪਤਲੇ ਜੇ ਲੱਕ ਵਾਲੀਏ
ਮੋਟੀ ਅੱਖ ਕਾਰੇ ਕਰਵਾਵੇ
ਨੀ ਪਤਲੇ ਜੇ ਲੱਕ ਵਾਲੀਏ
ਮੋਟੀ ਅੱਖ ਕਾਰੇ ਕਰਵਾਵੇ
ਨੀ ਪਤਲੇ ਜੇ ਲੱਕ ਵਾਲੀਏ
ਹੋ ਹੋ ਗੇੜੇ ਤੇਰੇ ਪਿੱਛੇ ਲਾਵੇ ਸਨੀ ਰੰਧਾਵਾ
ਮੱਚਦੀ ਮੰਡੀਰ ਜਦੋ ਨੇੜੇ ਤੇਰੇ ਆਵਾ
ਸੂਹੇ ਸੂਹੇ ਬੁਲਾਂ ਚੋ demandan ਕਰ ਬੱਲੀਏ
ਪਹਿਲੇ ਬੋਲ ਉੱਤੇ ਰੀਜ ਜੱਟੀਏ ਪੁਗਾਮਾ
ਬਿੱਲੋ ਰੁੱਸੀ ਕਦੇ ਜੱਟ ਨਾ ਮਨਾਵੇ
ਨੀ ਪਤਲੇ ਜੇ ਲੱਕ ਵਾਲੀਏ
ਮੋਟੀ ਅੱਖ ਕਾਰੇ ਕਰਵਾਵੇ
ਨੀ ਪਤਲੇ ਜੇ ਲੱਕ ਵਾਲੀਏ
ਮੋਟੀ ਅੱਖ ਕਾਰੇ ਕਰਵਾਵੇ
ਨੀ ਪਤਲੇ ਜੇ ਲੱਕ ਵਾਲੀਏ
Also Check, Masla By Gurnam Bhullar
ਹੋ ਅੜਬ ਸਿਰੇ ਦਾ ਸਾਡੀ ਬੋਲਬਾਣੀ ਦੱਸਦੀ
ਕਾਤੋਂ ਐਵੇ ਟੇਢੀ ਹੋਕੇ ਜੱਸੜ ਨੂੰ ਤੱਕਦੀ
ਯਾਰੀ ਪਿੱਛੇ ਜਾਨ ਲਾਵੇ ਗੱਲ ਕੀ ਐ ਲੱਖ ਦੀ
ਜਿਥੇ ਖੜੇ ਮੇਲਾ ਲੱਗੇ ਟੌਰ ਪੂਰੀ ਜੱਟ ਦੀ
ਤੇਰਾ ਕਾਲਾ ਟਿੱਕਾ ਕਾਲਾ ਕੋਕਾ ਵਾਲ਼ ਉੱਤੋਂ ਕਾਲੇ
ਹਰਟ ਦੀ ਸਕਿੱਪ ਬਿੱਲੋ ਨੇਹਰੀ ਐਸੀ ਠਾਲੇ
ਸ਼ਰਤਾਂ ਚ ਤੂੰ ਰਹਿੰਦੀ ਚਾਰਤਾਂ ਚ ਗਬਰੂ
ਹਾਸਿਆਂ ਚ ਤੂੰ ਜਚੇ ਬੜ੍ਹਕਾਂ ਚ ਗਬਰੂ
ਹੋ ਵਿਗੜਿਆ ਜੱਟ ਹੁਣ ਤੇਰੇ ਪਿੱਛੇ ਸੁਧਰੂ
ਗੋਲ੍ਡ ਜਿਹੀ ਗੱਲ ਮਹਿੰਗੀ ਕੀਤੇ ਨਿਬਰੂ
UK ਆਲੀ ਰਾਣੀ ਜਿਥੋਂ ਹਾਰ ਬਨਵਾਉਂਦੀ
ਕੋਕਾ ਕਾਟਿਯੇ ਦਾ ਪਾਵੇ
ਨੀ ਤਿੱਖੇ ਜਿਹੇ ਲੱਕ ਵਾਲ਼ੀਏ
ਮੋਟੀ ਅੱਖ ਕਾਰੇ ਕਰਵਾਵੇ
ਨੀ ਪਤਲੇ ਜੇ ਲੱਕ ਵਾਲੀਏ
ਮੋਟੀ ਅੱਖ ਕਾਰੇ ਕਰਵਾਵੇ
ਨੀ ਪਤਲੇ ਜੇ ਲੱਕ ਵਾਲੀਏ
SONG LYRICS IN ENGLISH WORDS/FONTS:
ho jttan da ae putt hoeaa tera jo divana
akh teri maardi ae dil te nichana
ho fanty beuty de eye shadow naar de
etho pta lgge ke follow kre tu rihana
kde surma punjab wala paave
ni ptle je lakk waliye
motti akh kaare krvave
ni ptle je lakk waliye
motti akh kaare krvave
ni ptle je lakk waliye
ho gore gore pairan vich jhanjar ae chandi
sapp wangu maildi ae gutt teri jandi
khichda ae saanu perfume kehra launi ae
jidar vi jaave mehka phirdi khdaundi
lgge reej saari roop te hi laave
ni ptle je lakk waliye
motti akh kaare krvave
ni ptle je lakk waliye
motti akh kaare krvave
ni ptle je lakk waliye
ho ho gere tere piche laave sunny randhawa
machdi mndeer jdo nere tere aava
soohe soohe bulan cho demandan kar blliye
pehle bol utte reej jttiye pugama
billo russi kde jatt na mnaave
ni ptle je lakk waliye
motti akh kaare krvave
ni ptle je lakk waliye
motti akh kaare krvave
ni ptle je lakk waliye
Also Check, Majak Thodi Ae By R Nait
ho arab sire da sadi bolbani dasdi
kaaton eve tedi hoke jassar nu takdi
yaari piche jaan laave gall ki ae lakh di
jithe khre mela lgge taur puri jatt di
tera kala tikka kala koka waal utton kaale
heart di skip billo nehri esi thaale
shartan ch tu rehndi chartan ch gabru
haseya ch tu jche barkan ch gabru
ho vigdeya jatt hun tere piche sudhru
gold jehi gall mehngi kite nibru
UK aali rani jitho haar bnwaundi
koka katiye da paave
ni tikhe jehe lakk walliye
motti akh kaare krvave
ni ptle je lakk waliye
motti akh kaare krvave
ni ptle je lakk waliye
Que. :- Who sings the song Deadly Eyes?
Ans. :- This song is sung by Gopi Waraich Ft. Tarsem Jassar.
Que. :- Who writes the song Deadly Eyes?
Ans. :- This song is written by Sunny Randhawa.
Que. :- Who gives music to Deadly Eyes Song?
Ans. :- The music in this song is given by Hiten.
Que. :- Who leads the female character in Deadly Eyes Song?
Ans. :- The female character led by Aditi Aarya.