MASLA SONG LYRICS IN PUNJABI
Masla Song is the latest Punjabi Song sung by Gurnam Bhullar. The Lyrics of this song are written by Vicky Dhaliwal. The music in this song is given by Desi Crew. The female character in this song video is led by Khushi Chaudhary.
SONG CREDITS :
Song: Masla
Singer : Gurnam Bhullar
Female Lead: Khushi Chaudhary
Lyrics: Vicky Dhaliwal
Music: Desi Crew
SONG LYRICS IN PUNJABI LANGUAGE:
ਦੇਸੀ ਕਰੂ! ਦੇਸੀ ਕਰੂ!
ਹੋ ਫਿਰਦੇ ਟਾਈਆਂ ਪਾਉਂਦੇ ਜਿਹੜੇ
ਮੱਥਾ ਸਾਡੇ ਨਾਲ ਲਾਉਂਦੇ ਜਿਹੜੇ
ਵੇਖੀ ਕੱਚ ਵਾਂਗੂ ਖੜਕਾ ਦੂ
ਜੱਟੀਏ God ਨੀ ਜੱਟ ਲਵਾ ਦੂ
ਸ਼ਾਮ ਤੋਂ ਪਹਿਲਾ ਚੰਨ ਚੜ੍ਹਾ ਦੂ
ਕੰਮ ਅੱਖ ਦੀ ਘੂਰ ਦਾ ਸੀ
ਹੁਣ ਤਾ ਅਸਲਾ ਬਣ ਗਿਆ ਐ
ਰੌਲਾ ਤਾਂ ਪਹਿਲਾ ਸੀ
ਹੁਣ ਤਾਂ ਮਸਲਾ ਬਣ ਗਿਆ ਐ
ਰੌਲਾ ਤਾਂ ਪਹਿਲਾ ਸੀ
ਹੁਣ ਤਾਂ ਮਸਲਾ ਬਣ ਗਿਆ ਐ
ਭੇਜੇ ਟੋਚਨ ਫਤਿਹ ਕਰਾ ਕੇ
ਢਾ ਤੇ ਮੋਰਚੇ ਜਿਥੇ ਨੇ
ਫਿਰਦੇ ਸੀ ਬੜੀ ਫੀਲਿੰਗ ਚੱਕੀ
ਏਨੇ ਜੋਗੇ ਕਿਥੇ ਨੇ
ਕਹਿ ਦੋ ਵਡਿਆਂ ਵੈਲੀਆਂ ਨੂੰ
ਚੋਬਰ ਹਿੱਕ ਤਾਣ ਗਿਆ ਐ
ਰੌਲਾ ਤਾਂ ਪਹਿਲਾ ਸੀ
ਹੁਣ ਤਾਂ ਮਸਲਾ ਬਣ ਗਿਆ ਐ
ਰੌਲਾ ਤਾਂ ਪਹਿਲਾ ਸੀ
ਹੁਣ ਤਾਂ ਮਸਲਾ ਬਣ ਗਿਆ ਐ
Also Check, Unbreakable By Big Boi Deep
ਰੌਲਾ ਤਾਂ ਪਹਿਲਾ ਸੀ
ਹੁਣ ਤਾਂ ਮਸਲਾ ਬਣ ਗਿਆ ਐ
ਰੌਲਾ ਤਾਂ ਪਹਿਲਾ ਸੀ
ਹੁਣ ਤਾਂ ਮਸਲਾ ਬਣ ਗਿਆ ਐ
ਜੋ ਇਕ ਬੋਲ ਤੇ ਕਰਨ ਖੜਾਕੇ
ਮਾਣ ਓਹਨਾ ਦੀ ਯਾਰੀ ਦਾ
ਵੈਸੇ ਤਾਂ ਜੱਟ ਸਾਊ ਸੁਣੀਦਾ
ਕੱਬਾ ਫੁਲ ਗਰਾਰੀ ਦਾ
ਜਿਹੜਾ ਅੜੀਆਂ ਕਰਦਾ ਸੀ
ਸੁਣਿਆ ਛੇਤੀ ਮਨ ਗਿਆ ਐ
ਰੌਲਾ ਤਾਂ ਪਹਿਲਾ ਸੀ
ਹੁਣ ਤਾਂ ਮਸਲਾ ਬਣ ਗਿਆ ਐ
ਰੌਲਾ ਤਾਂ ਪਹਿਲਾ ਸੀ
ਹੁਣ ਤਾਂ ਮਸਲਾ ਬਣ ਗਿਆ ਐ
ਵਿੱਕੀ ਧਾਲੀਵਾਲ ਦੇ ਅੱਗੇ
ਲਗਦੀ 22 ਦੀ ਵਰਬ ਕੁੜੇ
ਤਾਹਿਯੋ ਗੱਲ ਚੋਬਰ ਦੀ ਹੁੰਦੀ
ਕਰਦਾ ਜੱਟ deserve ਕੁੜੇ
ਜੋ ਘੈਂਟ ਕਹਾਉਂਦੇ ਸੀ
ਸਬ ਮੜਕਾਂ ਭਨ ਗਿਆ ਐ
ਰੌਲਾ ਤਾਂ ਪਹਿਲਾ ਸੀ
ਹੁਣ ਤਾਂ ਮਸਲਾ ਬਣ ਗਿਆ ਐ
ਰੌਲਾ ਤਾਂ ਪਹਿਲਾ ਸੀ
ਹੁਣ ਤਾਂ ਮਸਲਾ ਬਣ ਗਿਆ ਐ
SONG LYRICS IN ENGLISH WORDS/FONTS:
Desi Crew! Desi Crew!
ho phirde taayiyan paunde jehre
mtha saade naal launde jehre
vekhi kach vaagu khrka du
jttye god ni jatt lva du
sham to pehla chan chra du
kam akh di ghoor da si
hun ta asla ban geya ae
raula ta pehla c
hun ta masla ban geya ae
raula ta pehla c
hun ta masla ban geya ae
bheje tochan fateh kra ke
dha te morche jithe ne
firde c bdi feeling chkki
ene joge kithe ne
keh do vdeyan vaileeyan nu
chobar hikk tan geya ae
raula ta pehla c
hun ta masla ban geya ae
raula ta pehla c
hun ta masla ban geya ae
raula ta pehla c
hun ta masla ban geya ae
raula ta pehla c
hun ta masla ban geya ae
Also Check, Puzzle Life By Sharry Hassan
jo ik bol te karn khraake
maan ohna di yaari da
vaise ta jatt saoo sunida
kbba full grari da
jehra ariyan krda c
suneya cheti man geya ae
raula ta pehla c
hun ta masla ban geya ae
raula ta pehla c
hun ta masla ban geya ae
vicky dhaliwal de agge
lgdi 22 di verb kude
taahiyo gall chobbar di hundi
krda jatt deserve kude
jo ghaint khaunde c
sab markan bhan geya ae
raula ta pehla c
hun ta masla ban geya ae
raula ta pehla c
hun ta masla ban geya ae
Que. :- Who sings the song Masla?
Ans. :- This song is sung by Gurnam Bhullar | Vicky Dhaliwal.
Que. :- Who writes the song Masla?
Ans. :- This song is written by Vicky Dhaliwal.
Que. :- Who gives music to Masla Song?
Ans. :- The music in this song is given by Desi Crew.
Que. :- Who leads the female character in Masla Song?
Ans. :- The female character led by Khushi Chaudhary.