PUZZLE LIFE SONG LYRICS IN PUNJABI
Puzzle Life Song is the latest Punjabi Song sung by Sharry Hassan. The Lyrics of this song are written by Narinder Grewal. The music in this song is given by Street Boy.
SONG CREDITS :
Title - Puzzle Life
Singer- Sharry Hasan
Rap- Sucha Yaar
Featuring - Khushi Punjaban and Vivek Chaudhary (Mr. and Mrs. Chaudhary)
Lyrics- Narinder Grewal
Music - Street Boy
Label - Single Track Studios
SONG LYRICS IN PUNJABI LANGUAGE:
ਮੇਰੀ ਲਾਈਫ ਕਾਤੋਂ ਵੇ puzzle ਕਿੱਤੀ ਐ
ਜੇ ਤੂੰ ਹਰ confusion ਦਾ ਹੱਲ ਰੱਖਦਾ
ਮੇਰਾ ਪਿਆਰ shine ਹੋਵੇ ਤੇਰੇ ਫੇਸ ਤੇ
ਜਦੋਂ ਬੁੱਲਾਂ ਉੱਤੇ ਮੇਰੀ ਕੋਈ ਗੱਲ ਰੱਖਦਾ
Brain ਮੇਰਾ ਹੈਂਗ ਕਰਤਾ ਆਂ ਸੋਹਣਿਆਂ
ਜਿੱਦੇ ਦਾ ਤੂੰ ਮੇਰੀ ਸੈਂਸ ਨਾਲ ਖੈ ਗਿਆ
ਮੇਰੀ ਜ਼ਿੰਦਗੀ ਚ ਸੋਹਣਿਆਂ
ਵੇ ਤੇਰਾ ਅੱਧੋ ਵੱਧ ਹਿੱਸਾ ਪੈ ਗਿਆ
ਨਾ ਤੂੰ ਦਿਲ side ਕਿੱਤਾ ਸੀਨੇ ਚੋਂ
ਵੇ ਸੀਧਾ ਧੜਕਣ ਕੱਢ ਲੈ ਗਿਆ
ਮੇਰੀ ਜ਼ਿੰਦਗੀ ਚ ਸੋਹਣਿਆਂ
ਵੇ ਤੇਰਾ ਅੱਧੋ ਵੱਧ ਹਿੱਸਾ ਪੈ ਗਿਆ
ਨਾ ਤੂੰ ਦਿਲ side ਕਿੱਤਾ ਸੀਨੇ ਚੋਂ
ਵੇ ਸੀਧਾ ਧੜਕਣ ਕੱਢ ਲੈ ਗਿਆ
ਆ… ਆ…..
ਜਦੋਂ ਮੈਂ ਫਰੈਂਡਾ ਨਾਲ ਗੱਲ ਕਰਦੀ
ਮੱਲੋ ਮੱਲੀ ਮੂਹੋ ਤੇਰਾ ਨਾਂ ਨਿਕਲੇ
ਤੂੰ ਜਿੰਨੀ ਬਾਰੇ ਕਹੇ ਮੈਨੂੰ I love you
ਓਹਨੂੰ ਵਾਰੀ ਮੂਹੋ ਮੇਰੇ ਹਾਂ ਨਿਕਲੇ
ਤੂੰ ਜਿੰਨੀ ਬਾਰੇ ਕਹੇ ਮੈਨੂੰ I love you
ਓਹਨੂੰ ਵਾਰੀ ਮੂਹੋ ਮੇਰੇ ਹਾਂ ਨਿਕਲੇ
ਦਿਲ ਵਾਲੇ ਰੂਮ ਨੂੰ ਮੈਂ ਬੰਦ ਰੱਖਿਆ
ਜਿੱਦੇ ਦਾ ਤੂੰ ਏਹਦੇ ਵਿਚ ਆ ਕੇ ਬਹਿ ਗਿਆ
ਮੇਰੀ ਜ਼ਿੰਦਗੀ ਚ ਸੋਹਣਿਆਂ
ਵੇ ਤੇਰਾ ਅੱਧੋ ਵੱਧ ਹਿੱਸਾ ਪੈ ਗਿਆ
ਨਾ ਤੂੰ ਦਿਲ side ਕਿੱਤਾ ਸੀਨੇ ਚੋਂ
ਵੇ ਸੀਧਾ ਧੜਕਣ ਕੱਢ ਲੈ ਗਿਆ
ਮੇਰੀ ਜ਼ਿੰਦਗੀ ਚ ਸੋਹਣਿਆਂ
ਵੇ ਤੇਰਾ ਅੱਧੋ ਵੱਧ ਹਿੱਸਾ ਪੈ ਗਿਆ
ਨਾ ਤੂੰ ਦਿਲ side ਕਿੱਤਾ ਸੀਨੇ ਚੋਂ
ਵੇ ਸੀਧਾ ਧੜਕਣ ਕੱਢ ਲੈ ਗਿਆ
Also Check, Mauka Hai By B Praak
ਅਵੱਲਾ ਹੋ ਗਿਆ ਇਸ਼ਕ ਦਾ ਪਰ ਚੰਗਾ ਲੱਗਦਾ
ਹੁਣ ਦਿਨ ਭੀ ਤੇਰੇ ਨਾਲ ਤੇ ਸ਼ਾਮ ਭੀ ਤੇਰੇ ਨਾਲ
ਏ ਜਿੰਦ ਭੀ ਤੇਰੇ ਨਾਲ ਤੇ ਜਾਨ ਭੀ ਤੇਰੇ ਨਾਲ
ਜੇ ਗੱਲ ਮੁਹੱਬਤ ਦੀ ਆਗੀ ਯਾਰਾ
ਹੁਣ ਤਾਂ ਨਫ਼ੇ ਭੀ ਤੇਰੇ ਨਾਲ ਤੇ ਨੁਕਸਾਨ ਭੀ ਤੇਰੇ ਨਾਲ
ਦੁਖਾਂ ਵਿਚ ਐਂਵੇਂ ਨਾ ਤੂੰ ਰਿਹਾ ਕਰ ਵੇ
ਤੇਰੇ ਵੱਲੋਂ ਵੇਖਿਯੋਂ ਤੋਂ ਪੈਣ ਹੋਂਦੇ ਆਂ
ਬੜਾ ਰੋਕਾਂ ਉਸ time ਮੈਂ ਅੱਖਾਂ ਨੂੰ
ਉਸ ਵਾਰ ਹੰਜੂਆਂ ਦੀ rain ਹੋਂਦੀ ਆਂ
ਬੜਾ ਰੋਕਾਂ ਉਸ time ਮੈਂ ਅੱਖਾਂ ਨੂੰ
ਉਸ ਵਾਰ ਹੰਜੂਆਂ ਦੀ rain ਹੋਂਦੀ ਆਂ
ਗਰੇਵਾਲ ਨਰਿੰਦਰ ਮੈਂ ਤੇਰੇ ਜੋਗੀ ਆਂ
ਤੂੰ ਭੀ ਬਸ ਕਹਿੰਦੇ ਤੇਰੇ ਜੋਗਾ ਰਹਿ ਗਿਆ
ਮੇਰੀ ਜ਼ਿੰਦਗੀ ਚ ਸੋਹਣਿਆਂ
ਵੇ ਤੇਰਾ ਅੱਧੋ ਵੱਧ ਹਿੱਸਾ ਪੈ ਗਿਆ
ਨਾ ਤੂੰ ਦਿਲ side ਕਿੱਤਾ ਸੀਨੇ ਚੋਂ
ਵੇ ਸੀਧਾ ਧੜਕਣ ਕੱਢ ਲੈ ਗਿਆ
ਮੇਰੀ ਜ਼ਿੰਦਗੀ ਚ ਸੋਹਣਿਆਂ
ਵੇ ਤੇਰਾ ਅੱਧੋ ਵੱਧ ਹਿੱਸਾ ਪੈ ਗਿਆ
ਨਾ ਤੂੰ ਦਿਲ side ਕਿੱਤਾ ਸੀਨੇ ਚੋਂ
ਵੇ ਸੀਧਾ ਧੜਕਣ ਕੱਢ ਲੈ ਗਿਆ
SONG LYRICS IN ENGLISH WORDS/FONTS:
Meri life ka tu ve puzzle kitti ae
Je tu har confusion da hall rakhhda..
Mera pyar shine hove tere face te
Jadon bhullan uthhe meri koyi gall rakhda..
Brain mera hang karta aan sohniya
Jidde da tu meri sense maal keh gaya..
Meri zindgi ch sohnniya
Ve tere addho baad hissa pe gaya
Naa tu dil side kitta seene chon
Ve seedha dhadkan kadd le gaya..
Meri zindgi ch sohnniya
Ve tere addho baad hissa pe gaya
Naa tu dil side kitta seene chon
Ve seedha dhadkan kadd le gaya..
Aa… Aa…..
Jadon main freinda naal gall kardi
Mallo malli muho tere naam nikale
Tu jinni baare kahe mainu I love you
Ohnu vaari muho mere haan nikale..
Tu jinni baare kahe mainu I love you
Ohnu vaari muho mere haan nikale..
Dil waale room nu main baandh rakhiya
Jidde da tu aihde vich aa ke beh gaya
Meri zindgi ch sohnniya
Ve tere addho baad hissa pe gaya
Naa tu dil side kitta seene chon
Ve seedha dhadkan kadd le gaya..
Meri zindgi ch sohnniya
Ve tere addho baad hissa pe gaya
Naa tu dil side kitta seene chon
Ve seedha dhadkan kadd le gaya..
Also Check, Sohneya Ve By Ninja
Halla ho gaya ishq da par changa lagda
Hunn din bhi tere te naal sham bhi tere naal
Ae jindd bhi tere naal te jaan bhi tere naal
Je gall mohbbatt di aayi hai na
Hunn taan nafe bhi tere naal te nuksaan bhi tere naal..
Dukhaan vich ainvein naa tu reha kar ve
Tere vallon vekheyon ton pain honde aan
Bada rokaan uss time main ankhaan nu
Uss vaar hanjuaan di rain hondi aan..
Bada rokaan uss time main ankhaan nu
Uss vaar hanjuaan di rain hondi aan..
Gare yaar ne rijhraan main tere jogi aan
Tu bhi bass kehde tera joga reh gaya..
Meri zindgi ch sohnniya
Ve tere addho baad hissa pe gaya
Naa tu dil side kitta seene chon
Ve seedha dhadkan kadd le gaya..
Meri zindgi ch sohnniya
Ve tere addho baad hissa pe gaya
Naa tu dil side kitta seene chon
Ve seedha dhadkan kadd le gaya..!
Que. :- Who sings the song Puzzle Life?
Ans. :- This song is sung by Sharry Hassan.
Que. :- Who writes the song Puzzle Life?
Ans. :- This song is written by Narinder Grewal.
Que. :- Who gives music to Puzzle Life Song?
Ans. :- The music in this song is given by Street Boy.
Tags:
Punjabi Songs