SOHNEYA VE SONG LYRICS IN PUNJABI
Sohneya Ve Song is the latest Punjabi Song sung by Ninja | Shipra Goyal. The Lyrics of this song are written by Laddi Chahal. The music in this song is given by Yeah Proof.
SONG CREDITS :
Song: Sohneya Ve
Singer : Ninja & Shipra Goyal
Lyrics : Laddi Chahal
Music : Yeah Proof
SONG LYRICS IN PUNJABI LANGUAGE:
Yeah proof!
ਸੋਹਣਿਆਂ ਵੇ ਸੋਹਣਿਆਂ ਵੇ
ਉਡੀਕਾਂ ਕਰਦੀ ਦੀ ਅੱਖ ਝੱਟ ਫਾਰਕੀ
ਹੂਰ ਵੇ ਤੇਰੀ ਦੀ ਵੇਖ ਦਲੇਰੀ
ਸੋਹਣਿਆਂ ਜੱਟਾ ਵੇ ਲੰਘਿਆ ਰੱਤਾ
ਕੇ ਨਾਮ ਤੇਰੇ ਦਾ ਤੇ ਹੁਸਨ ਮੇਰੇ ਦਾ
ਵੇ ਜੱਗ ਮੁਰੀਦ ਮੈਂ ਮਰਦੀ ਤੇਰੇ ਤੇ
ਹਾਂ ਮੈਂ ਮਰਦੀ ਤੇਰੇ ਤੇ
ਓ ਹਾਏ ਮੈਂ ਮਰਦੀ ਤੇਰੇ ਤੇ
ਸੋਹਣਿਆਂ ਵੇ ਓ ਮਾਈਆ ਵੇ
ਸੋਹਣਿਆਂ ਵੇ ਓ ਮਾਈਆ ਵੇ
ਸੋਹਣੀਏ ਨੀ ਸੋਹਣੀਏ ਨੀ
ਨੀ ਖੰਡ ਤੂੰ ਮਿਸ਼ਰੀ ਸੋਹਣੀਏ ਮੇਰੀ
ਨੀ ਗੱਲ ਹਰ ਪਾਸੇ ਮੇਰੀ ਤੇਰੀ
ਮੈਂ ਸੱਚ ਸੁਣਾਵਾਂ ਤੂੰ ਹੱਸਕੇ ਵੇਖੇ
ਨੀ ਮੈਂ ਮਾਰਜਵਾ ਨੀ ਗੱਲ ਸੁਣ ਨਾਰੇ
ਹੁਸਨ ਸਰਕਾਰੇ
ਇਹ ਗੱਲ ਦੀ ਦੇਣ ਗਵਾਹੀ ਸਾਰੇ
ਤੂੰ ਜੱਟ ਦੀ ਜਾਨ ਕੁੜੇ
ਹਾਂ ਤੂੰ ਜੱਟ ਦੀ ਜਾਨ ਕੁੜੇ
ਸਚੀ ਤੂੰ ਜੱਟ ਦੀ ਜਾਨ ਕੁੜੇ
ਸੋਹਣੀਏ ਨੀ ਸੋਹਣੀਏ ਨੀ
ਓ ਮਿੱਠੀਏ ਨੀ ਸੋਹਣੀਏ ਨੀ
ਓ ਮਿੱਠੀਏ ਨੀ
Also Check, Bad Munda By Jass Manak
ਤੇਰੇ ਤੋਂ ਵਾਰੀ ਫਿਰਦੀ ਜਾਨ
ਮੋਹੱਬਤਾਂ ਦੇ ਤੂੰ ਰੰਗ ਪਛਾਣ
ਸੁਭਾ ਦਿਨ ਰਾਤ ਦੁਪਹਿਰੀ ਸ਼ਾਮ
ਕੇ ਬੁੱਲੀਆਂ ਉੱਤੇ ਤੇਰਾ ਨਾਮ
ਮੈਂ ਮਰਦੀ ਤੇਰੇ ਤੇ
ਹਾਂ ਮੈਂ ਮਰਦੀ ਤੇਰੇ ਤੇ
ਸੋਹਣਿਆਂ ਵੇ ਓ ਮਾਈਆ ਵੇ
ਓ ਮਾਈਆ ਵੇ ਓ ਮਾਈਆ ਵੇ
ਸੋਹਣੀਏ ਮੇਰਾ ਹੀ ਨੀ ਤੂੰ ਰਾਹ ਬਣਜਾ
ਨੀ ਆਉਂਦਾ ਜਾਂਦਾ ਕੱਲਾ ਕੱਲਾ ਸਾਹ ਬਣਜਾ
ਜੱਟੀ ਦਾ ਜੱਟੀ ਦਾ ਜੱਟਾ ਚਾ ਬਣਜਾ
ਇਸ਼ਕ ਐ ਦੀ ਬੇੜੀ ਦਾ ਮਲਾਹ ਬਣਜਾ
ਤੇਰੇ ਨਾਲ ਜਹਾਨ ਕੁੜੇ
ਤੂੰ ਜੱਟ ਦੀ ਜਾਨ ਕੁੜੇ
ਮੈਂ ਮਰਦੀ ਤੇਰੇ ਤੇ
ਸਚੀ ਤੂੰ ਜੱਟ ਦੀ ਜਾਨ ਕੁੜੇ
ਮੈਂ ਮਰਦੀ ਤੇਰੇ ਤੇ
ਸੋਹਣੀਏ ਨੀ ਸੋਹਣੀਏ ਨੀ
ਓ ਮਿੱਠੀਏ ਨੀ ਸੋਹਣੀਏ ਨੀ
ਓ ਮਿੱਠੀਏ ਨੀ
ਸੋਹਣਿਆਂ ਵੇ ਸੋਹਣਿਆਂ ਵੇ
ਓ ਮਾਈਆ ਵੇ ਓ ਮਾਈਆ ਵੇ
ਓ ਮਾਈਆ ਵੇ
SONG LYRICS IN ENGLISH WORDS/FONTS:
Yeah proof!
Sohneya ve sohneya ve
Udeekan kardi di ankh jhatt
Hoor ve teri di vekh daleri
Soneya jatta ve langhea ratta
Ke naam tere da te husan mere da
Ve jag mureed main mardi tere te
Haan main mardi tere te
Oh haye main mardi tere te
Sohneya ve oh mahiya ve
Sohneya ve oh mahiya ve
Sohniye ni sohniye ni
Ni khand tu mishri soniye meri
Ni gal har paase meri teri
Main sach sunava tu haske vekhe
Ni main marjawa ni gall sun naare
Husan sarkare
Eh gal di den gawahi saare
Tu jatt di jan kude
Haan tu jatt di jaan kude
Sachi tu jatt di jaan kude
Sohniye ni sohniye ni
Oh mithiye ni sohniye ni
Oh mithiye ni
Also Check, Khaab By Kaka
Tere ton vari firdi ja
Mohabbatan de tu rang pashaan
Subha din rat dupheri sham
Ke bulliyan utte tera nam
Main mardi tere te
Haan main mardi tere te
Sohneya ve oh maiya ve
Oh maiya ve oh maiya ve
Sohniye mera hi ni tu raah banja
Ni aunda janda kalla kalla saah banja
Jatti da jatti da jatta cha banja
Ishq ae di bedi da malaah banja
Tere nal jahaan kude
Tu jatt di jaan kude
Main mardi tere te
Sachi tu jatt di jaan kude
Sohniye ni sohniye ni
Oh mithiye ni sohniye ni
Oh mithiye ni
Sohneya ve sohneya ve
Oh maiya ve oh maiya ve
Oh maiya ve
Que. :- Who sings the song Sohneya Ve?
Ans. :- This song is sung by Ninja | Shipra Goyal.
Que. :- Who writes the song Sohneya Ve?
Ans. :- This song is written by Laddi Chahal.
Que. :- Who gives music to Sohneya Ve Song?
Ans. :- The music in this song is given by Yeah Proof.
Tags:
Punjabi Songs