SAKHIYAN 2.0 SONG LYRICS IN PUNJABI
Sakhiyan Song is the latest Hindi Song sung by Maninder Buttar & Zara Khan. The Lyrics of this song are written by Babbu, Maninder Buttar & Tanishk Bagchi. The music in this song is given by Maninder Buttar & Tanishk Bagchi.
SONG CREDITS :
Song name: Sakhiyan2.0
Composer: Maninder Buttar
Music: Maninder Buttar & Tanishk Bagchi
Singer: Maninder Buttar & Zara Khan
Lyrics: Babbu, Maninder Buttar & Tanishk Bagchi
SONG LYRICS IN PUNJABI LANGUAGE:
ਸਖੀਆਂ ਨੇ ਮੈਨੂੰ ਮੇਹਣੇ ਮਾਰ ਦੀਆਂ
ਉੱਡੀਆਂ ਨੇ ਚੰਨਾ ਗੱਲਾਂ ਪਿਆਰ ਦੀਆਂ
ਸ਼ਾਮ ਨੂੰ ਤੂੰ ਕਿਥੇ ਕੀਹਦੇ ਨਾਲ ਹੋਨਾ ਆਂ
ਵੇਖੀਆਂ ਮੈਂ ਫੋਟੋਆਂ ਬੇਕਾਰ ਦੀਆਂ
ਮੈਨੂੰ ਡਰ ਜਿਹਾ ਲੱਗਦਾ ਆ
ਦਿਲ ਟੁੱਟ ਨਾ ਜਾਏ ਵਿਚਾਰਾ
ਤੇਰੇ ਯਾਰ ਬਥੇਰੇ ਨੇ
ਮੇਰਾ ਤੂੰ ਹੀ ਐ ਬਸ ਯਾਰ
Also Check, 52 Gaj Ka Daman By Asees Kaur
ਚੁੱਪ ਚੁੱਪ ਕੇ ਤੇਰੀ ਖ਼ਬਰ ਮੈਂ ਰਾਖਤਾ
ਇਕ ਤੇਰੇ ਨਾਲ ਹੀ ਤੋ ਪਿਆਰ ਮੈਂ ਕਰਤਾ
ਜਬ ਮੈਂ ਅਕੇਲੇ ਮੁਝੇ ਯਾਦ ਤੇਰੀ ਆਤੀ ਹੈ
ਝੂਠੀ ਝੂਠੀ ਬਾਤੇੰ ਤੇਰੀ ਮੁਝਕੋ ਸਤਾਤੀ ਹੈਂ
ਕਭੀ ਕਭੀ ਫ਼ਿਲਮਾਂ
ਕਭੀ ਕਭੀ ਫਿਲਮ ਦਿਖਾ ਦਿਯਾ ਕਰ
ਹੋ ਕਭੀ ਕਭੀ ਮੈਨੂੰ ਵੀ ਘੁਮਾ ਲਿਆ ਕਰ
ਤੁਝਸੇ ਕਭੀ ਜੋ ਰੂਠ ਜਾਉ ਇਕ ਬਾਰ
ਆਕੇ ਮੁਝੇ ਤੂੰ ਮਨਾ ਲਿਆ ਕਰ
ਤੂੰ ਜਿਸ ਗੱਲ ਤੋਂ ਰੋਕੇ
ਮੈਂ ਗੱਲ ਨਾ ਕਰਾ ਦੁਬਾਰਾ
ਤੇਰੇ ਯਾਰ ਬਥੇਰੇ ਨੇ
ਮੇਰਾ ਤੂੰ ਹੀ ਐ ਬਸ ਯਾਰਾ
ਕਰੀ ਨਾ please ਐਸੀ ਗੱਲ ਕਿਸੇ ਨਾਲ
ਅੱਜ ਕਿਸੇ ਨਾਲ ਨੇ ਜੋ ਕਲ ਕਿਸੇ ਨਾਲ
ਤੇਰੇ ਨਾਲ ਹੋਣਾ ਐ ਗ਼ੁਜ਼ਾਰਾ ਜੱਟੀ ਦਾ
ਮੇਰਾ ਨਹੀਓ ਹੋਰ ਕੋਈ ਹਾਲ ਕਿਸੇ ਨਾਲ
ਇਕ ਪਾਸੇ ਤੂੰ ਬੱਬੂ
ਇਕ ਪਾਸੇ ਹੈ ਜਾਗ ਸਾਰਾ
ਤੇਰੇ ਯਾਰ ਬਥੇਰੇ ਨੇ
ਮੇਰਾ ਤੂੰ ਹੀ ਐ ਬਸ ਯਾਰਾ
SONG LYRICS IN ENGLISH WORDS/FONTS:
Sakhiyaan ne mainu mehne maar diyan
Uddiyan ne channa gallan pyar diyan
Shaam nu tu kithe kihde naal hona aan
Vekhiyan main photoan bekaar diyan
Mainu dar jeha lagda ae
Dil tutt na jaaye vichara
Tere yaar bathere ne
Mera tu hi ae bas yaara
Chup chup ke teri khabar main rakhta
Ik tere naal hi toh pyaar main karta
Jab main akele mujhe yaad teri aati hai
Jhoothi jhoothi baatein teri mujhko satati hain
Kabhi kabhi filman
Kabhi kabhi film dikha deya kar
Ho kabhi kabhi mainu vi khuma leya kar
Also Check, Bachpan Ka Pyaar By Badshah
Tujhse kabhi jo rooth jau ik baar
Aake mujhe tu mana leya kar
Tu jis gal ton roke
Main gal na kara doobara
Tere yaar bathere ne
Mera tu hi ae bas yaara
Kari na please aisi gall kise naal
Aaj kise naal ne jo kal kise naal
Tere naal hona ae ghuzara jatti da
Mera nahio hor koyi hal kise naal
Ik paase tu babbu
Ik passe hai jag saara
Tere yaar bathere ne
Mera tu hi ae bas yaara
Que. :- Who sings the song Sakhiyan 2.0?
Ans. :- This song is sung by Maninder Buttar | Babbu.
Que. :- Who writes the song Sakhiyan 2.0?
Ans. :- This song is written by Babbu, Maninder Buttar & Tanishk Bagchi.
Que. :- Who gives music to Sakhiyan 2.0 Song?
Ans. :- The music in this song is given by Maninder Buttar & Tanishk Bagchi.
Tags:
Hindi Songs