BAD MUNDA SONG LYRICS IN PUNJABI
Bad Munda song is the latest Punjabi Song sung by Jass Manak Ft. Emiway Bantai. The Lyrics of this song are written by Jass Manak. The music in this song is given by Deep Jandu. The female character in this song video is led by Srijan.
SONG CREDITS :
Album: Bad Munda
Song: Bad Munda
Singer/Lyrics: Jass Manak
Composer: Jass Manak
Rap & Featuring/Rap Lyrics: Emiway Bantai
Music: Deep Jandu
Female Lead: Srijan
Music Label: Geet MP3
SONG LYRICS IN PUNJABI LANGUAGE:
Emiway bantai!
ਜੱਸ ਮਾਣਕ ਸਾਥ ਮੇਂ ਕਯਾ?
ਸੁਣ!
ਹਾਂ ਕੁੜੀਆਂ ਦੀ ਮੈਂ ਜਾਨ ਕੁੜੇ
UK ਤੋਂ ਪਾਕਿਸਤਾਨ ਕੁੜੇ
ਕੁੜੀਆਂ ਮੈਨੂੰ ਦੇਖ ਕਹਿੰਦਿਆਂ
Oh yeah, oh yeah
ਮੈਂ ਹੀਰੇ ਦੀ ਖਾਣ ਕੁੜੇ
ਸੱਲੂ ਨਾ ਸ਼ਾਹਰੁਖ ਖਾਨ ਕੁੜੇ
ਮੈਨੂੰ ਤਾਂ ਵੀ ਡਾਲਰ ਆਣ ਕੁੜੇ
Oh yeah, oh yeah
ਨਾ ਕੋਈ ਚੋਰੀ ਨਾ ਕੋਈ ਡਾਕਾ
ਨਾ ਕਿੱਤੇ ਦਾ ਗੁੰਡਾ ਤਾਂ ਵੀ ਕਹਿੰਦੇ ਮੈਨੂੰ
Bad ਮੁੰਡਾ, bad ਮੁੰਡਾ, bad ਮੁੰਡਾ ਨੀ
ਕਹਿੰਦੇ ਮੈਨੂੰ
Bad ਮੁੰਡਾ, bad ਮੁੰਡਾ, bad ਮੁੰਡਾ ਨੀ
Bad ਮੁੰਡਾ, bad ਮੁੰਡਾ, bad ਮੁੰਡਾ ਨੀ
ਕਹਿੰਦੇ ਮੈਨੂੰ
Bad ਮੁੰਡਾ, bad ਮੁੰਡਾ, bad ਮੁੰਡਾ ਨੀ
Also Check, Khaab By Kaka
ਹਾ ਹਾ ਹਾ ਮਾਲੂਮ ਹੈ ਨਾ!
ਹਾਂ bad ਮੁੰਡਾ ਸਬ ਬੋਲੇ ਮੁਝੇ rap ਗੁੰਡਾ
ਹੈਰਾਨ , ਪਰੇਸ਼ਾਨ ਸਬ ਖੁਦ ਬਣਾ ਬ੍ਰਾਂਡ ਮੁੰਡਾ
ਅਲੱਗ ਪਹਿਚਾਣ ਹੈ ਸਬ ਸੋਚੇ ਕੌਣ ਬੰਦਾ
ਬਹੁਤ hard ਨਹੀਂ ਛੋਟੇ ਬਹੁਤ ਜ਼ਿਆਦਾ ਘੈਂਟ ਮੁੰਡਾ
ਸਭੀ ਪਿੱਛੇ ਮੇਰੇ ਮੈਂ ਤੇਰੇ ਪੇ ਲੱਟੂ
Bad ਬੰਦਾ ਮੈਂ ਬਾਕੀ ਸਬ ਸਾਲੇ ਫਟੂ
ਖਾਏਂਗਾ ਤੂੰ ਚੱਤੁਸ਼ ਸਵੈਗ ਫੱਟੇ ਗਲਾਸੀ
ਹਰ ਸਮੇਂ ਮੇਰਾ ਇਸਲੀਏ ਦੇਖਤਾ ਨੀ ਰਾਸ਼ੀ
Bad ਮੁੰਡਾ ਸਬਕੇ ਪਲੇਲਿਸ੍ਟ ਪੇ
ਛੋਟੇ ਬੰਟੀ ਕਿਧਰ ਹੈ ਵੋਹ ਚੀਜ਼ ਆ ਲਿਸਟ ਪੇ
Rap game ਕਾ ਮਈ ਬਣਾ ਸ਼ਾਹਰੁਖ ਖਾਨ
ਇਸਲੀਏ ਆਪਣੇ ਪਿੱਛੇ ਇਤਨੇ ਸਾਰੇ ਲੇਡੀਜ਼ ਹੈ ਏ
ਸੀਧਾ ਸ਼ੋਟ ਫਿਕਰ ਨਹੀਂ ਉਸੇ ਜੈਸੇ ਵੋ ਮਾਲੀ
ਮੈਂ ਟ੍ਰੇਵਿਸ ਸਕਾਟ ਤੇਰਾ ਔਰ ਤੂੰ ਹੈ ਮੇਰੀ ਕਾਲੀ
ਐਡੇ ਚਾਲੇ ਕਰਨੇ ਕਾ ਨੀ ਮੇਰੇ ਸਾਮਣੇ
ਮੈਂ ਨੋਟ ਗਿਣ ਰੇਲ ਬਾਕੀ ਬੱਚੇ ਜਾਨਤੇ ਕੌਣ ਹੈ ਡੈਡੀ
ਪੂਰੀ ਕਾਰਾਂ ਮੈਂ ਐਸ਼ ਕੁੜੇ
ਕਰਦਾ ਨੀ ਮੈਂ ਹੈਸ਼ ਕੁੜੇ
Time ਮੇਰੇ ਕੋਲ ਘੱਟ ਹੀ ਹੁੰਦਾ
ਘਟਦਾ ਨੀ ਕਦੇ ਕੈਸ਼ ਕੁੜੇ
ਪੂਰੀ ਕਾਰਾਂ ਮੈਂ ਐਸ਼ ਕੁੜੇ
ਕਰਦਾ ਨੀ ਮੈਂ ਹੈਸ਼ ਕੁੜੇ
Time ਮੇਰੇ ਕੋਲ ਘੱਟ ਹੀ ਹੁੰਦਾ
ਘਟਦਾ ਨੀ ਕਦੇ ਕੈਸ਼ ਕੁੜੇ
ਦੁਨੀਆਂ ਕ੍ਰੇਜ਼ੀ ਮੇਰੇ ਪਿੱਛੇ
ਮੈਂ ਤੇਰੇ ਪਿੱਛੇ ਹੁੰਦਾ
ਤਾਂ ਹੀ ਕਹਿੰਦੇ ਮੈਨੂੰ
Bad ਮੁੰਡਾ, bad ਮੁੰਡਾ, bad ਮੁੰਡਾ ਨੀ
ਕਹਿੰਦੇ ਮੈਨੂੰ
Bad ਮੁੰਡਾ, bad ਮੁੰਡਾ, bad ਮੁੰਡਾ ਨੀ
Bad ਮੁੰਡਾ, bad ਮੁੰਡਾ, bad ਮੁੰਡਾ ਨੀ
ਕਹਿੰਦੇ ਮੈਨੂੰ
Bad ਮੁੰਡਾ, bad ਮੁੰਡਾ, bad ਮੁੰਡਾ ਨੀ
ਹਾਂ bad ਮੁੰਡਾ ਸਬ ਬੋਲੇ ਮੁਝੇ rap ਗੁੰਡਾ
ਹੈਰਾਨ, ਪਰੇਸ਼ਾਨ ਸਬ ਖੁਦ ਬਣਾ ਬ੍ਰਾਂਡ ਮੁੰਡਾ
ਮਾਲੂਮ ਹੈ ਨਾ!
ਦੀਪ ਜੰਡੂ ਮਿਊਜ਼ਿਕ!
SONG LYRICS IN ENGLISH WORDS/FONTS:
Emiway bantai!
Jass manak saath mein kya?
Sun!
Haan kudiya di main jaan kude
Uk ton pakistan kude
Kudiya mainu dekh kehndiya
Oh yeah, oh yeah
Main heere di khaan kude
Sallu na shahrukh khan kude
Mainu tan vi dollar aan kude
Oh yeah, oh yeah
Na koyi chori na koyi daaka
Na kitte da gunda tan vi kehnde mainu
Bad munda, bad munda, bad munda ni
Kehnde mainu
Bad munda, bad munda, bad munda ni
Bad munda, bad munda, bad munda ni
Kehnde mainu
Bad munda, bad munda, bad munda ni
Also Check, Laija Laija By Kaur B
Hahaha malum hai na!
Haan bad munda sab bole mujhe rap gunda
Hairan, pareshan sab khud bana brand munda
Alag pehchaan hai sab soche kaun banda
Bahut hard nahi chote bahut jyada ghaint munda
Sabhi piche mere main tere pe lattu
Bad banda main baaki sab saale fattu
Khayenga tu chattus swag fatte glassi
Har samay mera isliye dekhta nai raashi
Bad munda sabke playlist pe
Chote bantai kidhar hai woh cheez a list pe
Rap game ka mai bana shahrukh khan
Isliye apne piche itne saare ladies hai aye
Seedha shot fikar nahi use jaise vo miley
Main travis scott tera aur tu hai meri kylie
Aide chaale karne ka nai mere samne
Main note gin rela baaki bacche jaante kaun hai daddy
Poori karaan main aish kude
Karda ni main hash kude
Time mere kol ghatt hi hunda
Ghatda ni kade cash kude
Poori karaan main aish kude
Karda ni main hash kude
Time mere kol ghatt hi hunda
Ghatda ni kade cash kude
Duniya crazy mere piche
Main tere piche hunda
Taan hi kehnde mainu
Bad munda, bad munda, bad munda ni
Kehnde mainu
Bad munda, bad munda, bad munda ni
Bad munda, bad munda, bad munda ni
Kehnde mainu
Bad munda, bad munda, bad munda ni
Haan bad munda sab bole mujhe rap gunda
Hairan, pareshan sab khud bana brand munda
Malum hai na!
Deep jandu music!
Que. :- Who sings the song Bad Munda?
Ans. :- This song is sung by Jass Manak Ft. Emiway Bantai.
Que. :- Who writes the song Bad Munda?
Ans. :- This song is written by Jass Manak.
Que. :- Who gives music to Bad Munda Song?
Ans. :- The music in this song is given by Deep Jandu.
Que. :- Who leads the female character in Bad Munda Song?
Ans. :- The female character led by Srijan.