KHAAB SONG LYRICS IN PUNJABI
SONG CREDITS :
SONG LYRICS IN PUNJABI LANGUAGE:
ਤੇਰੀ ਜ਼ੁਲਫ਼ਾਂ ਦਾ ਨਸ਼ਾ ਜਿਵੇ ਬੁੱਟਾ ਭੰਗ ਦਾ
ਤੇਰਾ ਮੀਠਾ ਮੀਠਾ ਹਾਸਾ ਮੇਰਾ ਦਿਲ ਮੰਗਦਾ
ਤੇਰੀ ਜ਼ੁਲਫ਼ਾਂ ਦਾ ਨਸ਼ਾ ਜਿਵੇ ਬੁੱਟਾ ਭੰਗ ਦਾ
ਤੇਰਾ ਮੀਠਾ ਮੀਠਾ ਹਾਸਾ ਮੇਰਾ ਦਿਲ ਮੰਗਦਾ
ਚੇਹਰਾ ਕੱਤਕ ਦੀ ਧੁੱਪ
ਕਦੋ ਤੋੜਨੀ ਐ ਚੁੱਪ
ਖੋਲ ਸਦਰਾਂ ਦੀ ਪੰਡ
ਤੇਰਾ ਕੀ ਖ਼ਿਆਲ ਨੀ
ਪਿਆਰ ਪਾ ਲੈ ਪਿਆਰ ਪਾ ਲੈ ਮੇਰੇ ਨਾਲ ਨੀ
ਐਵੇ ਕਾਤੋਂ ਐਵੇ ਕਾਤੋਂ ਰਹੀ ਟਾਲ ਨੀ
ਮੀਠੀ ਜਿਹੀ ਕੁੜੀ ਨੂੰ ਮੈਂ ਮਿੱਠੇ ਜਿਹੇ ਬੋਲਾਂ ਵਿਚ
ਮੀਠਾ ਜਿਹਾ ਪੁੱਛਿਆ ਐ ਸਵਾਲ ਜੀ
ਪਿਆਰ ਪਾ ਲੈ ਪਿਆਰ ਪਾ ਲੈ ਮੇਰੇ ਨਾਲ ਨੀ
ਹੋਇਆ ਕੀ ਜੇ ਤੇਰੇ ਨਾਲੋਂ ਸੋਹਣਾ ਭਲਾ ਘੱਟ ਆ
ਪਰ ਕਲਾ ਨਾਲ ਭਰਭੂਰ ਨੀ
ਤੂੰ ਆਪਣੀ ਇਜ਼ਾਜਤ ਦੇ ਕੋਲੋਂ ਤੈਨੂੰ ਦੇਖਣੇ ਦੀ
ਓਦੋ ਬਾਅਦ ਸੰਗ ਕੇ ਜੇ ਘੂਰ ਦੀ
ਦਾਰੂ ਜਿਹਾ ਛਿੱਟਾ ਦੇਗੀ
ਕੱਢ ਮੇਰੀ ਜਾਨ ਲੈ ਗੀ
ਤੇਰੀ ਨਿਗਾਹ ਮੇਰੀ ਨਸ਼ਿਆਈ ਰੂਹ ਨੀ
ਪਿਆਰ ਪਾ ਲੈ ਪਿਆਰ ਪਾ ਲੈ ਮੇਰੇ ਨਾਲ ਨੀ
ਐਵੇ ਕਾਤੋਂ ਐਵੇ ਕਾਤੋਂ ਰਹੀ ਟਾਲ ਨੀ
ਮੀਠੀ ਜਿਹੀ ਕੁੜੀ ਨੂੰ ਮੈਂ ਮਿੱਠੇ ਜਿਹੇ ਬੋਲਾਂ ਵਿਚ
ਮੀਠਾ ਜਿਹਾ ਪੁੱਛਿਆ ਐ ਸਵਾਲ ਜੀ
Also Check, Laija Laija By Kaur B
ਪਿਆਰ ਪਾ ਲੈ ਪਿਆਰ ਪਾ ਲੈ ਮੇਰੇ ਨਾਲ ਨੀ
ਐਵੇ ਕਾਤੋਂ ਐਵੇ ਕਾਤੋਂ ਰਹੀ ਟਾਲ ਨੀ
ਮੀਠੀ ਜਿਹੀ ਕੁੜੀ ਨੂੰ ਮੈਂ ਮਿੱਠੇ ਜਿਹੇ ਬੋਲਾਂ ਵਿਚ
ਮੀਠਾ ਜਿਹਾ ਪੁੱਛਿਆ ਐ ਸਵਾਲ ਜੀ
ਮੌਸਮ ਨੇ ਰੰਗ ਵੀ ਬਟਾਲੇਯਾ ਐ ਦੇਖ ਨਾਲੇ
ਕਣੀਆਂ ਵੀ ਪੈ ਗਈਆਂ ਨੇ ਧਰਤੀ ਤੇ
ਤੂੰ ਖੁੱਲ ਕੇ ਦੱਸ ਤੇਰਾ ਪੂਰਾ ਪੂਰਾ ਹੱਕ
ਦੇਖ ਕੁਦਰਤ ਨੇ ਵੀ ਹਾਂ ਕਰਤੀ ਐ
ਮੇਰਾ ਗੀਤ ਹੋਜੂ ਪੂਰਾ
ਜੇੜਾ ਪਿਆ ਸੀ ਅਧੂਰਾ
ਹਾਂ ਕਰਨ ਦੀ ਕਰਦੇ ਜੇ ਮੇਹਰਬਾਨੀ
ਪਿਆਰ ਪਾ ਲੈ ਪਿਆਰ ਪਾ ਲੈ ਮੇਰੇ ਨਾਲ ਨੀ
ਐਵੇ ਕਾਤੋਂ ਐਵੇ ਕਾਤੋਂ ਰਹੀ ਟਾਲ ਨੀ
ਮੀਠੀ ਜਿਹੀ ਕੁੜੀ ਨੂੰ ਮੈਂ ਮਿੱਠੇ ਜਿਹੇ ਬੋਲਾਂ ਵਿਚ
ਮੀਠਾ ਜਿਹਾ ਪੁੱਛਿਆ ਐ ਸਵਾਲ ਜੀ
ਪਿਆਰ ਪਾ ਲੈ ਪਿਆਰ ਪਾ ਲੈ ਮੇਰੇ ਨਾਲ ਨੀ
ਐਵੇ ਕਾਤੋਂ ਐਵੇ ਕਾਤੋਂ ਰਹੀ ਟਾਲ ਨੀ
ਮੀਠੀ ਜਿਹੀ ਕੁੜੀ ਨੂੰ ਮੈਂ ਮਿੱਠੇ ਜਿਹੇ ਬੋਲਾਂ ਵਿਚ
ਮੀਠਾ ਜਿਹਾ ਪੁੱਛਿਆ ਐ ਸਵਾਲ ਜੀ
lifestyle ਬ੍ਲੈਕ ਐਂਡ ਵ੍ਹਾਈਟ ਜਾ ਮੇਰਾ
ਤੇਰੀ ਜ਼ਿੰਦਗੀ ਚ ਭਰਦੂਗਾ ਰੰਗ ਬੱਲੀਏ
ਸ਼ਿਰਕਤ ਕੀਤੀ ਜਦੋ ਤੇਰੇ ਦਿਲ ਵਿਚ ਮੈਂ
ਤੂੰ ਕਹਿਣਾ ਚੱਲ ਕੀਤੇ ਉੱਡ ਚੱਲੀਏ
ਜੀਨ ਪਾ ਲੀ ਟੋਪ ਪਾ ਲੀ
ਸੂਟ ਪਾ ਲੀ ਫਰੋਕ ਪਾ ਲੀ
ਮੈਂ ਕਦੇ ਕਰਦਾ ਨੀ
ਕੋਈ ਮਲਾਲ ਨੀ
ਪਿਆਰ ਪਾ ਲੈ ਪਿਆਰ ਪਾ ਲੈ ਮੇਰੇ ਨਾਲ ਨੀ
ਐਵੇ ਕਾਤੋਂ ਐਵੇ ਕਾਤੋਂ ਰਹੀ ਟਾਲ ਨੀ
ਮੀਠੀ ਜਿਹੀ ਕੁੜੀ ਨੂੰ ਮੈਂ ਮਿੱਠੇ ਜਿਹੇ ਬੋਲਾਂ ਵਿਚ
ਮੀਠਾ ਜਿਹਾ ਪੁੱਛਿਆ ਐ ਸਵਾਲ ਜੀ
ਪਿਆਰ ਪਾ ਲੈ ਪਿਆਰ ਪਾ ਲੈ ਮੇਰੇ ਨਾਲ ਨੀ
ਐਵੇ ਕਾਤੋਂ ਐਵੇ ਕਾਤੋਂ ਰਹੀ ਟਾਲ ਨੀ
ਮੀਠੀ ਜਿਹੀ ਕੁੜੀ ਨੂੰ ਮੈਂ ਮਿੱਠੇ ਜਿਹੇ ਬੋਲਾਂ ਵਿਚ
ਮੀਠਾ ਜਿਹਾ ਪੁੱਛਿਆ ਐ ਸਵਾਲ ਜੀ
SONG LYRICS IN ENGLISH WORDS/FONTS:
teri julfan da nsha jive butta bhang da
tera mitha mitha haasa mera dil mangda
teri julfan da nsha jive butta bhang da
tera mitha mitha haasa mera dil mangda
chehra kattak di dhupp
kdo torni ae chupp
khol sdran di pand
tera ki kheyaal ni
pyaar paa lai pyaar paa lai mere naal ni
aive kato aive kato rhi taal ni
mithi jehi kudi nu mai mithe jehe bolan vich
mitha jeha pucheya ae swaal ji
pyaar paa lai pyaar paa lai mere naal ni
hoeaa ki je tere naalo sohna bhla ghatt aa
par klaa naal bhrbhoor ni
tu aapni izajat de kolo tenu dekhne di
odo baad sang ke je ghoor di
daaru jeha chitta degi
kad meri jaan lai gi
teri nigaah meri nsheaaee rooh ni
pyaar paa lai pyaar paa lai mere naal ni
aive kato aive kato rhi taal ni
mithi jehi kudi nu mai mithe jehe bolan vich
mitha jeha pucheya ae swaal ji
pyaar paa lai pyaar paa lai mere naal ni
aive kato aive kato rhi taal ni
mithi jehi kudi nu mai mithe jehe bolan vich
mitha jeha pucheya ae swaal ji
mousam ne rang vi btaaleya ae dekh naale
kniyan vi pai gyiaan ne dharti te
tu khull ke ds tera poora poora hakk
dekh kudrat ne vi han krti ae
mera geet hoju poora
jeda peaa c adhoora
haan krn di krde je mehrbani
pyaar paa lai pyaar paa lai mere naal ni
aive kato aive kato rhi taal ni
mithi jehi kudi nu mai mithe jehe bolan vich
mitha jeha pucheya ae swaal ji
Also Check, Charche By Shailender
pyaar paa lai pyaar paa lai mere naal ni
aive kato aive kato rhi taal ni
mithi jehi kudi nu mai mithe jehe bolan vich
mitha jeha pucheya ae swaal ji
lifestyle black and white jaa mera
teri zindagi ch bharduga rang blliye
shirkit kiti jdo tere dil vich mai
tu kehna chal kite udd chlliye
jeen paa li top paa li
suit paa li froak paa li
mai kde krda ni
koi mlaal ni
pyaar paa lai pyaar paa lai mere naal ni
aive kato aive kato rhi taal ni
mithi jehi kudi nu mai mithe jehe bolan vich
mitha jeha pucheya ae swaal ji
pyaar paa lai pyaar paa lai mere naal ni
aive kato aive kato rhi taal ni
mithi jehi kudi nu mai mithe jehe bolan vich
mitha jeha pucheya ae swaal ji
Que. :- Who sings the song Khaab?
Ans. :- This song is sung by Kaka.
Que. :- Who writes the song Khaab?
Ans. :- This song is written by Kaka.