CHARCHE SONG LYRICS IN PUNJABI
Charche song is the latest Punjabi song sung by Shailender Ft. Arsh Gahir. The Lyrics of this song are written by Manideep Kapil. The music in this song is given by Arsh Gahir. The female character in this song video is led by Annie Rana.
SONG CREDITS :
Song - CHARCHE
Singer - Shailender Ft. Arsh Gahir
Lyrics - Manideep Kapil
Music - Arsh Gahir
Female Lead - Annie Rana
SONG LYRICS IN PUNJABI LANGUAGE:
ਹੋ ਥਾਂ ਥਾਂ ਤੇ ਚਰਚੇ ਆ
ਚਲਦੇ ਕਈਂ ਪਰਚੇ ਆ
ਫੋਲੋ ਬੜੇ ਕਰਦੇ ਆ
ਜੱਟ ਦੇ ਟਰੇਂਡ ਆ
ਏਰੀਏ ਚ ਠੁੱਕ ਆ ਨੀ
gentle ਜੀ ਲੁਕ ਆ
ਕਰ ਦਿੰਦੇ ਫੇਲ ਸਚੀ
ਸਿਰੇ ਦੇ ਫ੍ਰੈਂਡ ਆ
ਹੋ ਸੜਕਾਂ ਤੇ ਫਿਰੇ mustang ਸ਼ੂਕਦੀ
ਅੱਲੜਾਂ ਦੇ ਸੀਨੇ ਉੱਤੇ ਪਾਈ ਜਾਂਦੇ ਧੱਕ ਨੀ
ਕੁੜਤਾ ਪਜਾਮਾ ਚਿੱਟਾ
ਮੁਛਾਂ ਉੱਤੇ ਵੱਟ ਨੇ
ਸ਼ਹਿਰ ਤੇਰੇ ਗੇੜੀ ਲਾਉਂਦੇ
ਦੇਖ ਬਿੱਲੋ ਜੱਟ ਨੇ
ਕੁੜਤਾ ਪਜਾਮਾ ਚਿੱਟਾ
ਮੁਛਾਂ ਉੱਤੇ ਵੱਟ ਨੇ
ਸ਼ਹਿਰ ਤੇਰੇ ਗੇੜੀ ਲਾਉਂਦੇ
ਦੇਖ ਬਿੱਲੋ ਜੱਟ ਨੇ
ਪੰਜ ਸੱਤ ਸਿਰਫਿਰੇ ਰਹਿੰਦੇ ਯਾਰ ਨਾਲ
ਸਾਨੂੰ ਏਨੇ ਹੀ ਬਥੇਰੇ ਆ
ਚਲਦਾ ਐ ਨਾਮ ਚੰਡੀਗੜ੍ਹ ਸ਼ਰੇਆਮ
ਮੋਹਾਲੀ ਪੱਕੇ ਡੇਰੇ ਆ
ਪੰਜ ਸੱਤ ਸਿਰਫਿਰੇ ਰਹਿੰਦੇ ਯਾਰ ਨਾਲ
ਸਾਨੂੰ ਏਨੇ ਹੀ ਬਥੇਰੇ ਆ
ਚਲਦਾ ਐ ਨਾਮ ਚੰਡੀਗੜ੍ਹ ਸ਼ਰੇਆਮ
ਮੋਹਾਲੀ ਪੱਕੇ ਡੇਰੇ ਆ
ਇਕੱਠੇ ਹੋ ਕੇ ਮਹਿਫ਼ਿਲ ਸਜਾ ਲਈ ਦੀ
ਆਥਣ ਵੇਲੇ ਬੋਤਲਾਂ ਦੇ ਖੋਲ੍ਹੇ ਜਾਂਦੇ ਡੱਟ ਨੀ
ਕੁੜਤਾ ਪਜਾਮਾ ਚਿੱਟਾ
ਮੁਛਾਂ ਉੱਤੇ ਵੱਟ ਨੇ
ਸ਼ਹਿਰ ਤੇਰੇ ਗੇੜੀ ਲਾਉਂਦੇ
ਦੇਖ ਬਿੱਲੋ ਜੱਟ ਨੇ
ਕੁੜਤਾ ਪਜਾਮਾ ਚਿੱਟਾ
ਮੁਛਾਂ ਉੱਤੇ ਵੱਟ ਨੇ
ਸ਼ਹਿਰ ਤੇਰੇ ਗੇੜੀ ਲਾਉਂਦੇ
ਦੇਖ ਬਿੱਲੋ ਜੱਟ ਨੇ
ਕੁੜਤਾ ਪਜਾਮਾ ਚਿੱਟਾ
ਮੁਛਾਂ ਉੱਤੇ ਵੱਟ ਨੇ
ਸ਼ਹਿਰ ਤੇਰੇ ਗੇੜੀ ਲਾਉਂਦੇ
ਦੇਖ ਬਿੱਲੋ ਜੱਟ ਨੇ
ਹੋ ਕੁੜਤਾ ਪਜਾਮਾ ਆ ਪੈਰਾਂ ਚ ਜੁੱਤੀ ਆ
ਦੇਖਲੈ ਯਾਰ ਤੇਰਾ ਸਿਰੇ ਦਾ ਦੇਸੀ ਆ
ਕਾਲੀ ਦਾ ਵੈਲ ਨੀ ਕਰਦਾ ਮੈਂ ਪਹਿਲ ਨੀ
ਥੱਲੇ ਆ range ਤੇ ਉੱਤੇ ਲਈ ਖੇਸੀ ਆ
ਹੋ ਕੁੜਤਾ ਪਜਾਮਾ ਆ ਪੈਰਾਂ ਚ ਜੁੱਤੀ ਆ
ਦੇਖਲੈ ਯਾਰ ਤੇਰਾ ਸਿਰੇ ਦਾ ਦੇਸੀ ਆ
ਕਾਲੀ ਦਾ ਵੈਲ ਨੀ ਕਰਦਾ ਮੈਂ ਪਹਿਲ ਨੀ
ਥੱਲੇ ਆ range ਤੇ ਉੱਤੇ ਲਈ ਖੇਸੀ ਆ
ਹੋ ਦੇਸੀ ਆ ਦੇਸੀ ਆ ਦੇਸੀ ਆ ਦੇਸੀ ਆ
ਦੇਖ ਲੈ ਯਾਰ ਤੇਰਾ ਸਿਰੇ ਦਾ ਦੇਸੀ ਐ
ਕਹਿੰਦਿਆਂ ਕਹਾਉਂਦੀਆਂ ਨੇ ਹੋਰ ਪਰੀਆਂ
ਸਾਡੇ ਰਾਹਾਂ ਵਿਚ ਖੜੀਆਂ
ਹੋ ਅੱਖਾਂ ਵੇਖ ਪੜ੍ਹ ਲਈਏ ਨਬਜ ਬੜੀ
ਨਾ ਕਿਤਾਬਾਂ ਬਹੁਤ ਪਰੀਆਂ
ਕਹਿੰਦਿਆਂ ਕਹਾਉਂਦੀਆਂ ਨੇ ਹੋਰ ਪਰੀਆਂ
ਸਾਡੇ ਰਾਹਾਂ ਵਿਚ ਖੜੀਆਂ
ਹੋ ਅੱਖਾਂ ਵੇਖ ਪੜ੍ਹ ਲਈਏ ਨਬਜ ਬੜੀ
ਨਾ ਕਿਤਾਬਾਂ ਬਹੁਤ ਪਰੀਆਂ
ਹੋ ਚਮਚਾਗਿਰੀ ਨਾ ਬਹੁਤੀ ਕਰੀਦੀ ਪਸੰਦ
ਟੋਲੇ ਵਿੱਚੋ ਬਾਹਰ ਰੱਖੇ ਜੇਰੇ ਕੋਲੀ ਚੱਟ ਨੇ
ਕੁੜਤਾ ਪਜਾਮਾ ਚਿੱਟਾ
ਮੁਛਾਂ ਉੱਤੇ ਵੱਟ ਨੇ
ਸ਼ਹਿਰ ਤੇਰੇ ਗੇੜੀ ਲਾਉਂਦੇ
ਦੇਖ ਬਿੱਲੋ ਜੱਟ ਨੇ
ਕੁੜਤਾ ਪਜਾਮਾ ਚਿੱਟਾ
ਮੁਛਾਂ ਉੱਤੇ ਵੱਟ ਨੇ
ਸ਼ਹਿਰ ਤੇਰੇ ਗੇੜੀ ਲਾਉਂਦੇ
ਦੇਖ ਬਿੱਲੋ ਜੱਟ ਨੇ
ਕੁੜਤਾ ਪਜਾਮਾ ਚਿੱਟਾ
ਮੁਛਾਂ ਉੱਤੇ ਵੱਟ ਨੇ
ਸ਼ਹਿਰ ਤੇਰੇ ਗੇੜੀ ਲਾਉਂਦੇ
ਦੇਖ ਬਿੱਲੋ ਜੱਟ ਨੇ
SONG LYRICS IN ENGLISH WORDS/FONTS:
Ho Thaan thaan te charche aa
chalde kaee parche aa
follw bde krde aa
jatt de trend ae aa
area ch thukk aa ni
gentle ji look aa
kar dinde fail schi
sire de friend aa
ho sarkan te phire mustang shookdi
alran de seene utte paee jande dhakk ni
kurta pajama chitta
muchaa utte watt ne
shear tere gedi launde
dekh billo jatt ne
kurta pajama chitta
muchaa utte watt ne
shear tere gedi launde
dekh billo jatt ne
panj satt sirphire rehnde yaar naal
saanu ene hi bthere aa
chalda ae naam chandigarh shreaam
mohali pkke dere aa
panj satt sirphire rehnde yaar naal
saanu ene hi bthere aa
chalda ae naam chandigarh shreaam
mohali pkke dere aa
ekthe ho ke mehfil sjaa laee di
aathan vele botlan de khole jande dat ni
kurta pajama chitta
muchaa utte watt ne
shear tere gedi launde
dekh billo jatt ne
kurta pajama chitta
muchaa utte watt ne
shear tere gedi launde
dekh billo jatt ne
kurta pajama chitta
muchaa utte watt ne
shear tere gedi launde
dekh billo jatt ne
Also Check, Bismillah By Amrit Maan
ho kurta pajama ya pairan ch jutti aa
dekhlai yaar tera sire da desi aa
kali da vail ni karda mai pehl ni
thlle aa range te utte laee khesi aa
ho kurta pajama ya pairan ch jutti aa
dekhlai yaar tera sire da desi aa
kali da vail ni karda mai pehl ni
thlle aa range te utte laee khesi aa
ho desi aa desi aa desi aa desi aa
dekh lai yaar tera sire da desi ae
kehndiyan khaundiyan ne hoor priyan
saade rahan vich khriyan
ho akhan vekh parh leeae nabj bri
na kitaban boht priyan
kehndiyan khaundiyan ne hoor priyan
saade rahan vich khriyan
ho akhan vekh parh leeae nabj bri
na kitaban boht priyan
ho chamchagiri na bohti kridi psand
tolle vicho bahr rkhe jere kolli chat ne
kurta pajama chitta
muchaa utte watt ne
shear tere gedi launde
dekh billo jatt ne
kurta pajama chitta
muchaa utte watt ne
shear tere gedi launde
dekh billo jatt ne
kurta pajama chitta
muchaa utte watt ne
shear tere gedi launde
dekh billo jatt ne
Que. :- Who sings the song Charche?
Ans. :- This song is sung by Shailender Ft. Arsh Gahir.
Que. :- Who writes the song Charche?
Ans. :- This song is written by Manideep Kapil.
Que. :- Who gives music to Charche Song?
Ans. :- The music in this song is given by Arsh Gahir.
Que. :- Who leads the female character in Charche Song?
Ans. :- The female character led by Annie Rana.
Tags:
Punjabi Songs