ADHA JISAM SONG LYRICS IN PUNJABI
Adha Jisam song is the latest Punjabi song sung by G Khan. The Lyrics of this song are written by Maahir. The music in this song is given by Jind.
SONG CREDITS :
Song- Adha Jisam
Singer- G Khan
Lyrics- Maahir
Music- Jind
Music Label: T-Series
SONG LYRICS IN PUNJABI LANGUAGE:
ਇਕ ਪਾਸੇ ਹੈ ਦਿਨ
ਦੂਜੇ ਪਾਸੇ ਹੈ ਹਨੇਰਾ
ਤੂੰ ਓਹਨੂੰ ਜਾਕੇ ਮਿਲ
ਐਥੇ ਦਿਲ ਜਲੂਗਾ ਮੇਰਾ
ਇਕ ਪਾਸੇ ਹੈ ਦਿਨ
ਦੂਜੇ ਪਾਸੇ ਹੈ ਹਨੇਰਾ
ਤੂੰ ਓਹਨੂੰ ਜਾਕੇ ਮਿਲ
ਐਥੇ ਦਿਲ ਜਲੂਗਾ ਮੇਰਾ
ਮਾਹਿਰ ਤਾਂ ਆਪਣੇ ਹੀ
ਗੀਤ ਸੁਣ ਸੁਣ ਰੋ ਰਿਹਾ
ਹੋ ਅਲਾਹ ਹੋ ਰੱਬਾ
ਵੇ ਆ ਕੀ ਹੋ ਰਿਹਾ
ਮੇਰਾ ਅੱਧਾ ਜਿਸਮ ਹੱਸਦਾ
ਤੇ ਅੱਧਾ ਰੋ ਰਿਹਾ
ਹੋ ਅਲਾਹ ਹੋ ਰੱਬਾ
ਵੇ ਆ ਕੀ ਹੋ ਰਿਹਾ
ਮੇਰਾ ਅੱਧਾ ਜਿਸਮ ਹੱਸਦਾ
ਤੇ ਅੱਧਾ ਰੋ ਰਿਹਾ
ਅੱਖਾਂ ਤਾਂ ਹੱਜੇ ਖੁੱਲੀਆਂ
ਕੁਝ ਸਾਫ ਨਹੀਂ ਦਿਖਦਾ
ਸ਼ੀਸ਼ੇ ਮੂਹਰੇ ਖੜਿਆਂ
ਮੈਂ ਖੁਦ ਆਪ ਨਹੀਂ ਦਿਖਦਾ
ਅੱਖਾਂ ਤਾਂ ਹੱਜੇ ਖੁੱਲੀਆਂ
ਕੁਝ ਸਾਫ ਨਹੀਂ ਦਿਖਦਾ
ਸ਼ੀਸ਼ੇ ਮੂਹਰੇ ਖੜਿਆਂ
ਮੈਂ ਖੁਦ ਆਪ ਨਹੀਂ ਦਿਖਦਾ
ਕੰਨਾਂ ਤੋਂ ਸੁਣੇ ਨਾ
ਅੱਖੋਂ ਅੰਨਾ ਹੋ ਰਿਹਾ
ਹੋ ਅਲਾਹ ਹੋ ਰੱਬਾ
ਵੇ ਆ ਕੀ ਹੋ ਰਿਹਾ
ਮੇਰਾ ਅੱਧਾ ਜਿਸਮ ਹੱਸਦਾ
ਤੇ ਅੱਧਾ ਰੋ ਰਿਹਾ
ਹੋ ਅਲਾਹ ਹੋ ਰੱਬਾ
ਵੇ ਆ ਕੀ ਹੋ ਰਿਹਾ
ਮੇਰਾ ਅੱਧਾ ਜਿਸਮ ਹੱਸਦਾ
ਤੇ ਅੱਧਾ ਰੋ ਰਿਹਾ
Also Check, Bismillah By Amrit Maan
ਰੱਬਾ ਰੱਖੇ ਓਹਨੂੰ ਜ਼ਿੰਦਾ
ਜਦੋਂ ਤਕ ਇਸ਼ਕ ਨੀ ਹੋ ਜਾਂਦਾ
ਦਿਲ ਤੋੜੀ ਓਹਦਾ ਵੀ
ਜਦੋਂ ਤਕ ਉਹ ਨੀ ਰੋ ਜਾਂਦਾ
ਰੱਬਾ ਰੱਖੇ ਓਹਨੂੰ ਜ਼ਿੰਦਾ
ਜਦੋਂ ਤਕ ਇਸ਼ਕ ਨੀ ਹੋ ਜਾਂਦਾ
ਦਿਲ ਤੋੜੀ ਓਹਦਾ ਵੀ
ਜਦੋਂ ਤਕ ਉਹ ਨੀ ਰੋ ਜਾਂਦਾ
ਦੁੱਖ ਸਾਡੇ ਕਰ ਲੈ
ਸ਼ੋਰ ਕਬਰਾਂ ਵਿਚ ਹੋ ਰਿਹਾ
SONG LYRICS IN ENGLISH WORDS/FONTS:
Ik passe hai din
Dooje passe hai hanera
Tu ohnu jaake mil
Aithe dil jaluga mera
Ek passe hai din
Dooje passe hai hanera
Tu ohnu jaake mil
Aithe dil jaluga mera
Maahir tan apne hi
Geet sun sun ro reha
Ho allah ho rabba
Ve aa ki ho reha
Mera adha jisam hassda
Te adha ro reha
Ho allah ho rabba
Ve aa ki ho reha
Mera adha jism hassda
Te adha ro reha
Also Check, I Told You By Harj Maan
Ankhan tan hajje khuliyan
Kujh saaf nahi dikhda
Sheeshe muhre khadeyan
Main khud aap nahi dikhda
Ankhan tan hajje khuliyan
Kujh saaf nahi dikhda
Sheeshe muhre khadeyan
Main aap nahi dikhda
kanna ton sune na
Ankhon anna ho reha
Ho allah ho rabba
Ve aa ki ho reha
Mera adha jisam hassda
Te adha ro reha
Ho allah ho rabba
Ve aa ki ho reha
Ho mera adha jism hassda
Te adha ro reha
Rabba rakhe ohnu zinda
Jodon tak ishq ni ho jaanda
Dil todi ohda vi
Jadon tak oh ni ro jaanda
Rabba rakhe ohnu zinda
Jodon tak ishq ni ho jaanda
Dil todi ohda vi
Jadon tak oh ni ro jaanda
Dukh sadde kar le
Shor kabran vich ho reha
Que. :- Who sings the song Adha Jisam?
Ans. :- This song is sung by G Khan | Maahir.
Que. :- Who writes the song Adha Jisam?
Ans. :- This song is written by Maahir.
Que. :- Who gives music to Adha Jisam Song?
Ans. :- The music in this song is given by Jind.
Tags:
Punjabi Songs