BISMILLAH SONG LYRICS IN PUNJABI
Bismillah song is the latest Punjabi song sung by Amrit Maan. The Lyrics of this song are written by Amrit Maan. The music in this song is given by Dr Zeus.
SONG CREDITS :
Song - Bismillah
Singer/Lyrics - Amrit Maan
Music - Dr Zeus
Video - Rahul Dutta
Label - Speed Records
SONG LYRICS IN PUNJABI LANGUAGE:
ਨਜ਼ਰਾਂ ਦੇ ਵਾਰ ਕੇਰਾਂ ਕਰੋ ਸੋਹਣੇਓ
ਪੈਰ ਸਾਡੇ ਪੈਰਾਂ ਵਿਚ ਧਰੋ ਸੋਹਣੇਓ
ਸੌਂ ਲੱਗੇ ਰੱਬ ਦੀ ਕੋਈ ਨੀ ਰੋਕਦਾ
ਜਿਦਾ ਤੁਹਾਡਾ ਦਿਲ ਓਹਦਾ ਕਰੋ ਸੋਹਣੇਓ
ਨੀ ਥੋਡੇ ਨਾਲ ਕਰੋੜਾਂ ਦਾ
ਸੀ ਦਿਲ ਪਹਿਲਾ ਸਿਖਰਾਂ ਤੇ
ਬਿਸਮਿੱਲਾਹ ਇਸ਼ਕ ਸਾਡਾ
ਹੁਣ ਚੜੂਗਾ ਸਿਖਰਾਂ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾ ਦੇ ਫਿਕਰਾਂ ਤੇ
ਬਿਸਮਿੱਲਾਹ ਇਸ਼ਕ ਸਾਡਾ
ਹੁਣ ਚੜੂਗਾ ਸਿਖਰਾਂ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾ ਦੇ ਫਿਕਰਾਂ ਤੇ
ਗੱਡੀ ਆ black ਰੰਗ ਗੋਰਾ ਸੁਖ ਨਾ
ਜਚਦਾ ਐ ਗੁੱਸਾ ਥੋੜ੍ਹਾ ਥੋੜ੍ਹਾ ਸੁਖ ਨਾ
ਗੱਡੀ ਆ black ਰੰਗ ਗੋਰਾ ਸੁਖ ਨਾ
ਜਚਦਾ ਐ ਗੁੱਸਾ ਥੋੜ੍ਹਾ ਥੋੜ੍ਹਾ ਸੁਖ ਨਾ
ਸੰਗ ਜਾਣ ਤੈਥੋਂ hollywood ਵਾਲੀਆਂ
ਮਾਰਦੇ ਓ ਲੱਕ ਨਾਲ ਮਰੋੜਾ ਸੁਖ ਨਾ
ਸੁਣਿਆ ਗੋਰ ਬੜਾ ਕਰਦੇ
ਤੁਸੀਂ ਸਾਡੇ ਜ਼ਿਕਰਾਂ ਤੇ
ਬਿਸਮਿੱਲਾਹ ਇਸ਼ਕ ਸਾਡਾ
ਹੁਣ ਚੜੂਗਾ ਸਿਖਰਾਂ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾ ਦੇ ਫਿਕਰਾਂ ਤੇ
ਬਿਸਮਿੱਲਾਹ ਇਸ਼ਕ ਸਾਡਾ
ਹੁਣ ਚੜੂਗਾ ਸਿਖਰਾਂ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾ ਦੇ ਫਿਕਰਾਂ ਤੇ
Also Check, Adha Jisam By G Khan
ਜੀ ਤੋਬਾ ਥੋਡੀਆਂ ਤੋਰਾਂ ਨੇ
ਧੋਣ ਚਕਾ ਲਈ ਮੋਰਾਂ ਨੇ
ਜੀ ਸਾਡੇ ਹਿੱਸੇ ਆਏ ਓ
ਜ਼ੋਰ ਤਾ ਲਾ ਲਿਆ ਹੋਰਾਂ ਨੇ
ਮੈਂ ਕਿਹਾ ਜ਼ੋਰ ਜਵਾਨੀ ਹਾਏ ਤੋਬਾ
ਗੱਲ ਦੀ ਗਾਨੀ ਹਾਏ ਤੋਬਾ
ਦੁਨੀਆਂ ਦੀਵਾਨੀ ਹਾਏ ਤੋਬਾ
ਇਸ਼ਕ ਰੂਹਾਨੀ ਹਾਏ ਤੋਬਾ
ਹੋ ਸੂਟ ਐ ਲਾਹੌਰ ਦਾ
ਤੇ ਨਖਰਾ ਕਰਾਚੀ ਦਾ
ਹੋ ਥੋਡੇ ਮੂਰੇ ਫੇਲ ਆ
ਬਰੈਂਡ ਵਰਸਾਚੀ ਦਾ
ਹੋ ਸੂਟ ਐ ਲਾਹੌਰ ਦਾ
ਤੇ ਨਖਰਾ ਕਰਾਚੀ ਦਾ
ਹੋ ਥੋਡੇ ਮੂਰੇ ਫੇਲ ਆ
ਬਰੈਂਡ ਵਰਸਾਚੀ ਦਾ
ਚੁਕਲੀ ਨਾ ਸਿਰ ਜਾ ਘੁਮਾਕੇ ਸੋਹਣੇਓ
ਛੱਡ ਦਿੱਤਾ ਖੇੜਾ ਹੁਣ ਮਾਨ ਨੇ ਗਲਾਸੀ ਦਾ
ਤੁਸੀਂ ਹੱਸਣ ਬਗੀਚਾ ਹੋ
ਅਸੀਂ ਕੰਡੇ ਕਿੱਕਰਾਂ ਦੇ
ਬਿਸਮਿੱਲਾਹ ਇਸ਼ਕ ਸਾਡਾ
ਹੁਣ ਚੜੂਗਾ ਸਿਖਰਾਂ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾ ਦੇ ਫਿਕਰਾਂ ਤੇ
ਬਿਸਮਿੱਲਾਹ ਇਸ਼ਕ ਸਾਡਾ
ਹੁਣ ਚੜੂਗਾ ਸਿਖਰਾਂ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾ ਦੇ ਫਿਕਰਾਂ ਤੇ
SONG LYRICS IN ENGLISH WORDS/FONTS:
nzran de vaar keran kro sohneyo
pair sade pairan vich dhro sohneyo
sou lgge rabb di koi ni rokda
jida tuhada dill ohda kro sohneyo
ni thode naal krora da
si dil pehla sikhran te
bismillah ishq saada
hun chruga sikhran te
mere naal naal reh tu
mitti paa de fikran te
bismillah ishq saada
hun chruga sikhran te
mere naal naal reh tu
mitti paa de fikran te
gddi aa black rang gora sukh naa
jachda ae gussa thora thora sukh naa
gddi aa black rang gora sukh naa
jachda ae gussa thora thora sukh naa
sang jaan tetho hollywood waliaan
marde o lakk naal mrora sukh naa
suneya gor bda krde
tusi saade zikran te
bismillah ishq saada
hun chruga sikhran te
mere naal naal reh tu
mitti paa de fikran te
bismillah ishq saada
hun chruga sikhran te
mere naal naal reh tu
mitti paa de fikran te
Also Check, My Game By Himmat Sandhu
jee tobaa thodiyan toran ne
dhon chkaa li moran ne
ji saade hisse aae o jor
ta laa leaa horan ne
mai keha jor jwaani haaye toba
gall di gaani haaye toba
duniya diwani haaye toba
ishq ruhani haaye toba
ho suit ae lahore da
te nkhra kraachi da
ho thode moore fail aa
brand versachi da
ho suit ae lahore da
te nkhra kraachi da
ho thode moore fail aa
brand versachi da
chukli na sir ja ghumaake sohneyo
shad ditta khera hun maan ne glassi da
tusi hussan bgicha ho
asi knde kikran de
bismillah ishq saada
hun chruga sikhran te
mere naal naal reh tu
mitti paa de fikran te
bismillah ishq saada
hun chruga sikhran te
mere naal naal reh tu
mitti paa de fikran te
Que. :- Who sings the song Bismillah?
Ans. :- This song is sung by Amrit Maan.
Que. :- Who writes the song Bismillah?
Ans. :- This song is written by Amrit Maan.
Que. :- Who gives music to Bismillah Song?
Ans. :- The music in this song is given by Dr Zeus.